Success Story
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Success Story: 27 ਸਾਲਾ ਅਮਨਦੀਪ ਕੌਰ ਨੇ ਖੁਦ ਲਿਖੀ ਆਪਣੀ ਕਾਮਯਾਬੀ ਦੀ ਕਹਾਣੀ
Published On
By Sach Kahoon Punjabi Desk
Success Story: 35 ਪਸ਼ੂਆਂ ਦੇ ਡੇਅਰੀ ਫਾਰਮ ’ਚੋਂ ਰੋਜ਼ਾਨਾ 2 ਕਵਿੰਟਲ ਦੁੱਧ ਦੀ ਵਿੱਕਰੀ ਕਰਦੀ ਹੈ ਬਿਜ਼ਨਸ ਐਡਮਿਨਿਸਟ੍ਰੇਸ਼ਨ ’ਚ ਗ੍ਰੈਜੂਏਟ ਅਮਨਦੀਪ Success Story: ਬਰਨਾਲਾ (ਜਸਵੀਰ ਗਹਿਲ)। ‘ਉੱਗਣ ਵਾਲੇ ਉੱਗ ਪੈਂਦੇ ਨੇ, ਸੀਨਾ ਪਾੜ ਕੇ ਪੱਥਰਾਂ ਦਾ’ ਲਾਈਨਾਂ ਜ਼ਿਲ੍ਹਾ ਬਰਨਾਲਾ ਦੇ ਪਿੰਡ ਜੋਧਪੁਰ ਦੀ 27 ਸਾਲਾ ਅਮਨਦੀਪ ਕੌਰ ’ਤੇ ਹੂ- ਬ– ਹੂ ਢੁੱਕਦੀਆਂ ਹਨ। ਜਿਸ ਨੇ […]
Success Story: ਦੂਸਰਿਆਂ ਦੇ ਤਜ਼ਰਬੇ ਤੋਂ ਵੀ ਸਿੱਖੋ
Published On
By Sach Kahoon Punjabi Desk
Success Story: ਜੇਕਰ ਦੂਸਰਿਆਂ ਦੇ ਤਜ਼ਰਬੇ ਦੀ ਮਹੱਤਤਾ ਨਾ ਹੋਵੇ ਤਾਂ ਇਹ ਦੁਨੀਆ ਸਮਾਜ ਅਤੇ ਕਿਤਾਬਾਂ ਦਾ ਵੀ ਕੋਈ ਮਹੱਤਵ ਨਾ ਸਮਝੇ। ਜੇਕਰ ਦੂਸਰਿਆਂ ਦੇ ਤਜ਼ਰਬੇ ਅਰਥਹੀਣ ਹਨ ਤਾਂ ਸੰਸਾਰ ਦਾ ਇਹ ਸਾਰਾ ਵਿਕਾਸ ਅਰਥਹੀਣ ਹੈ। ਸੋ ਆਪਣੀ ਸਫਲਤਾ ਲਈ ਆਪਣੇ ਵਿਕਾਸ ਲਈ ਦੂਸਰਿਆਂ ਦੇ ਤਜ਼ਰਬਿਆਂ ਤੋਂ ਅਨੁਭਵ ਲੈਣਾ ਕਦੇ ਨਾ ਭੁੱਲੋ। ਵਿਰਾਟ ਕੋਹਲੀ ਮਹਾਨ […]
Success Story: ਰਾਸ਼ਟਰੀ ਮਹਿਲਾ ਉਦਯਮਿਤਾ ਸੰਮੇਲਨ ’ਚ ਪ੍ਰੇਰਨਾ ਦਾ ਕੇਂਦਰ ਬਣ ਕੇ ਉਭਰੀ ਮਮਤਾ ਅਰੋੜਾ
Published On
By Sach Kahoon Punjabi Desk
Success Story: ਐੱਚਐੱਮਈਐੱਲ ਦੇ ਯਤਨਾਂ ਸਦਕਾ ਸੈਲਫ ਹੈਲਪ ਗਰੁੱਪ ਬਣਾ ਕੇ ਨੋਟਬੁੱਕ ਤਿਆਰ ਕਰਨ ਦਾ ਕਾਰੋਬਾਰ ਕੀਤਾ ਸ਼ੁਰੂ Success Story: ਰਾਮਾਂ ਮੰਡੀ (ਸਤੀਸ਼ ਜੈਨ)। ਜ਼ਿਲ੍ਹਾ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੀ ਮਮਤਾ ਅਰੋੜਾ ਨੇ ਪੇਂਡੂ ਮਹਿਲਾ ਉਦਯਮਿਤਾ ਦੀ ਅਸਲ ਸ਼ਕਤੀ ਨੂੰ ਰਾਸ਼ਟਰੀ ਮੰਚ ’ਤੇ ਸ਼ਾਨ ਨਾਲ ਪ੍ਰਗਟ ਕਰਦਿਆਂ ਪੰਜਾਬ ਅਤੇ ਖੇਤਰ ਦਾ ਨਾਂਅ ਰੌਸ਼ਨ ਕੀਤਾ। […]
Success Story: ਇੱਕ ਸਫ਼ਲ ਕਿਸਾਨ ਦੀ ਮੂਹ ਬੋਲਦੀ ਕਹਾਣੀ, ਵਾਤਾਵਰਣ ਦਾ ਵੀ ਬਣਿਆ ਰਖਵਾਲਾ, ਜਾਣੋ ਕੌਣ ਹੈ ਕਿਸਾਨ ਰਿੰਪਾ ਸਿੰਘ
Published On
By Sach Kahoon Punjabi Desk
Success Story: ਪਰਾਲੀ ਵਾਧੂ ਚੀਜ਼ ਨਹੀਂ ਸਗੋਂ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਲਈ ਵਰਦਾਨ Success Story: ਮੋਗਾ (ਸੱਚ ਕਹੂੰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਖੇਤੀਬਾੜੀ ਟੈਕਨੋਲਾਜੀ ਮੈਨੇਜ਼ਮੈਂਟ ਏਜੰਸੀ (ਆਤਮਾ), ਜ਼ਿਲ੍ਹਾ ਮੋਗਾ ਦੀ ਸਹਾਇਤਾ ਨਾਲ ਪਿੰਡ ਬੁੱਟਰ ਦਾ ਕਿਸਾਨ ਰਿੰਪਾ ਸਿੰਘ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ 72 ਏਕੜ […]
ਤੁਰਿਆ ਭਾਵੇਂ ਨਹੀਂ ਜਾਂਦਾ, ਫਿਰ ਵੀ ਦ੍ਰਿੜ੍ਹ ਇਰਾਦੇ ਨਾਲ ਅੱਗੇ ਵਧ ਰਿਹੈ ਨਿਤਿਨ ਇੰਸਾਂ
Published On
By Sach Kahoon Punjabi Desk
success Story: ਪੈਰਾ ਓਲੰਪਿਕ ਸਬ ਜੂਨੀਅਰ ਕੈਟਾਗਰੀ ’ਚ ਜਿੱਤਿਆ ਸੋਨ ਤਗਮਾ success Story: ਮੰਡੀ ਗੋਬਿੰਦਗੜ੍ਹ (ਅਨਿਲ ਲੁਟਾਵਾ)। ਹੌਂਸਲੇ ਜੇ ਅਟੱਲ ਹੋਣ ਤਾਂ ਕਿਸੇ ਚੀਜ਼ ਦੀ ਕਮੀ ਤੁਹਾਡੇ ਰਾਹ ’ਚ ਅੜਿੱਕਾ ਨਹੀਂ ਬਣ ਸਕਦੀ ਜ਼ਿੰਦਗੀ ਦੇ ਹਰ ਮੁਸ਼ਕਲ ਮੋੜ ’ਤੇ ਜਿੱਥੇ ਜ਼ਿਆਦਾਤਰ ਲੋਕ ਹਾਰ ਮੰਨ ਲੈਂਦੇ ਹਨ, ਉੱਥੇ ਕੁਝ ਹਿੰਮਤੀ ਲੋਕ ਆਪਣੀ ਜ਼ਿੱਦ ਨਾਲ ਇਤਿਹਾਸ ਲਿਖ […]
Success Story : ਸਰਸਾ ਦੇ ਛੋਟੇ ਜਿਹੇ ਪਿੰਡ ਦੇ ਕਿਸਾਨ ਨੇ ਕਰ ਦਿੱਤੀ ਕਮਾਲ, ਇਸ ਖੇਤੀ ਨਾਲ ਬਦਲੀ ਆਪਣੀ ਤਕਦੀਰ, ਲੱਖਾਂ ਦੀ ਕਮਾਈ
Published On
By Sach Kahoon Punjabi Desk
ਚੌਪਟਾ/ਸਰਸਾ (ਭਗਤ ਸਿੰਘ/ਸੱਚ ਕਹੂੰ ਨਿਊਜ਼)। ਰਾਜਸਥਾਨ ਦੀ ਹੱਦ ਨਾਲ ਲੱਗਦੇ ਇਲਾਕੇ ਦੇ ਕਿਸਾਨ ਪਰੰਪਰਾਗਤ ਖੇਤੀ ਦੇ ਨਾਲ ਨਾਲ ਅੁਧੁਨਿਕ ਤਰੀਕੇ ਨਾਲ ਬਾਗਵਾਨੀ, ਪਸ਼ੂ ਪਾਲਣ, ਸਬਜ਼ੀਆਂ ਆਦਿ ਲਾ ਕੇ ਆਪਣੇ ਘਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾ ਰਿਹਾ ਹੈ। ਇਹ ਖੇਤਰ ਸੂਬੇ ਦੇ ਆਖਰੀ ਸਿਰੇ ’ਤੇ ਹੋਣ ਕਾਰਨ ਹਮੇਸ਼ਾ ਹੀ ਨਹਿਰੀ ਪਾਣੀ ਦੀ ਕਮੀ ਨਾਲ ਜੂਝਦਾ […]
