Stay Health Conscious

World Health Day: ਸਿਹਤ ਤੰਦਰੁਸਤੀ ਪ੍ਰਤੀ ਹੋਣਾ ਪਵੇਗਾ ਸੁਚੇਤ

ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪਰੈਲ ਨੂੰ ਜਨਤਕ ਸਿਹਤ ਵੱਲ ਧਿਆਨ ਕੇਂਦਰਤ ਕਰਨ ਲਈ ਵਿਸ਼ਵ ਸਿਹਤ ਸੰਗਠਨ ਸਥਾਪਨਾ ਵਰ੍ਹੇਗੰਢ ਨੂੰ ਮੁੱਖ ਰੱਖਦੇ ਹੋਏ ਮਨਾਇਆ ਜਾਂਦਾ ਹੈ। ਸਾਲ 2026 ਲਈ ਡਬਲਯੂਐੱਚਓ ਨੇ ਸਿਹਤ ਲਈ ਇੱਕਜੁਟ ਹੋਣ ਦਾ ਨਾਅਰਾ ਦਿੱਤਾ ਹੈ। ‘ਵਿਗਿਆਨ ਦੇ ਨਾਲ ਖੜ੍ਹੇ ਰਹੋ’ ਥੀਮ ਦਾ ਐਲਾਨ ਕੀਤਾ ਹੈ।
ਦੇਸ਼  Breaking News  ਲੇਖ  ਇੱਕ ਨਜ਼ਰ