Punjab

Punjab Congress Protest: ਪੰਜਾਬ ਕਾਂਗਰਸ ਨੇ ਭਗਵੰਤ ਮਾਨ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ, ਰੋਜ਼ਾਨਾ ਮਜ਼ਦੂਰੀ ’ਚ ਵਾਧੇ ਦੀ ਮੰਗ 
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ ਲੋਕਾਂ ਨੂੰ ਕੀਤਾ ਸਮਰਪਿਤ, ਸੰਗਰੂਰ ਦੇ 85 ਪਿੰਡ ਨੂੰ ਮਿਲੇਗਾ ਲਾਭ
Punjab Free Knee Surgery Scheme: ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 4,600 ਗੋਡਿਆਂ ਦੇ ਬਦਲਾਅ, ਕੈਸ਼ਲੈੱਸ ਸਰਜਰੀ ਨਾਲ ਹਜ਼ਾਰਾਂ ਲੋਕਾਂ ਦੀ ਤੁਰਨ-ਫਿਰਨ ਦੀ ਸਮਰੱਥਾ ਮੁੜ ਬਹਾਲ
Punjab Vidhan Sabha: ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਵਿਧਾਇਕ ਵੱਲੋਂ ਫੋਨ ਚਲਾਉਣ ’ਤੇ ਹੰਗਾਮਾ
Punjab Security Alert: ਪੰਜਾਬ ਨੇ ਸਰਹੱਦ ਦੇ ਪਿੱਛੇ ਖੜ੍ਹੀ ਕੀਤੀ ਗੁਪਤ ਦੀਵਾਰ, ਅਪਰਾਧਕ ਸਪਲਾਈ ਚੇਨਾਂ ਨੂੰ ਤੋੜਣ ਲਈ ਦੂਜੀ ਸੁਰੱਖਿਆ ਲਾਈਨ ਕੀਤੀ ਮਜ਼ਬੂਤ

Moga News: ਬੇਗੁਨਾਹ ਨੌਜਵਾਨਾਂ ਦੀ ਰਿਹਾਈ ਲਈ ਹੋਵੇਗਾ ਵੱਡਾ ਐਕਸ਼ਨ, ਸੰਘਰਸ਼ ਕਮੇਟੀ ਗਠਤ

ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਨੌਜਵਾਨ ਰਿਹਾਈ ਲਈ ਸੰਘਰਸ਼ ਕਮੇਟੀ ਗਠਤ

Satinder Mathur  Picture
Published On

Moga News:

Moga-News
Moga News: ਬੇਗੁਨਾਹ ਨੌਜਵਾਨਾਂ ਦੀ ਰਿਹਾਈ ਲਈ ਹੋਵੇਗਾ ਵੱਡਾ ਐਕਸ਼ਨ, ਸੰਘਰਸ਼ ਕਮੇਟੀ ਗਠਤ

(ਵਿੱਕੀ ਕੁਮਾਰ) ਮੋਗਾ। ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਪਿੰਡ ਕੋਕਰੀ ਕਲਾਂ ਦਾ ਸਾਂਝਾ ਇਕੱਠ ਸਾਂਝੀ ਧਰਮਸ਼ਾਲਾ ਪੱਤੀ ਨੰਗਲ ਵਿੱਚ ਕੀਤਾ ਗਿਆ। ਇਹ ਇਕੱਠ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਨਿਰਦੋਸ਼ ਨੌਜਵਾਨ ਕੁਲਦੀਪ ਸਿੰਘ ਨੀਟਾ ਪੁੱਤਰ ਤਰਸੇਮ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਸੰਘਰਸ਼ ਕਮੇਟੀ ਬਣਾਉਣ ਬਾਰੇ ਕੀਤਾ ਗਿਆ। ਜਿਸ ਵਿੱਚ ਪਿੰਡ ਦੇ ਵੱਡੀ ਗਿਣਤੀ ਨੌਜਵਾਨ, ਮਰਦ, ਔਰਤਾਂ ਸ਼ਾਮਲ ਹੋਏ ਅਤੇ ਕੁਲਦੀਪ ਸਿੰਘ ਦੀ ਰਿਹਾਈ ਲਈ 18 ਮੈਂਬਰੀ ਸੰਘਰਸ਼ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿੱਚ ਕਿਸਾਨ, ਮਜ਼ਦੂਰ ਜਥੇਬੰਦੀਆਂ, ਮੋਹਤਬਰ ਅਤੇ ਪੰਚਾਇਤ ਦੇ ਨੁਮਾਇੰਦੇ ਸ਼ਾਮਿਲ ਹੋਏ। 

ਇਹ ਵੀ ਪੜ੍ਹੋ: House Collapse News: ਸੁਨਾਮ ’ਚ ਅੱਧੀ ਰਾਤ ਘਰ ਦੀ ਛੱਤ ਡਿੱਗੀ, ਨੌਜਵਾਨ ਵਾਲ-ਵਾਲ ਬਚਿਆ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹੰਸਾ ਸਿੰਘ ਨੂੰ ਖਜਾਨਚੀ ਬਣਾਇਆ ਗਿਆ। ਇਸ ਮੌਕੇ ਗੁਰਜੰਟ ਸਿੰਘ ਇਕਬਾਲ ਸਿੰਘ (ਬੀਕੇਯੂ ਉਗਰਾਹਾ) ਪਰਮਜੀਤ ਸਿੰਘ ਅਮਰਜੀਤ ਨਵਜਿੰਦਰ ਸਿੰਘ ਪ੍ਰਗਟ ਸਿੰਘ (ਕਿਰਤੀ ਕਿਸਾਨ ਯੂਨੀਅਨ) ਜਗਤਾਰ ਸਿੰਘ (ਸਰਪੰਚ) ਮਨਦੀਪ ਸਿੰਘ (ਮਜ਼ਦੂਰ ਆਗੂ) ਗੁਰਭਿੰਦਰ ਸਿੰਘ, ਪਰਮਜੀਤ ਕੌਰ ਜਸਵਿੰਦਰ ਕੌਰ ਗੁਰਮੀਤ ਕੌਰ ਪਰਮਜੀਤ ਕੌਰ ਮਨਦੀਪ ਸਿੰਘ ਜਸਪਾਲ ਸਿੰਘ ਮਨਦੀਪ ਸਿੰਘ ਰਣਜੀਤ ਸਿੰਘ ਲਾਡੀ ਸੁਖਰਾਜ ਸਿੰਘ ਸਮੇਤ ਵੱਡੀ ਗਿਣਤੀ ਨੌਜਵਾਨ ਸ਼ਾਮਲ ਸਨ।

About The Author

Ad Ad Ad

Latest News

Related Posts