Youth Release Committee

Moga News: ਬੇਗੁਨਾਹ ਨੌਜਵਾਨਾਂ ਦੀ ਰਿਹਾਈ ਲਈ ਹੋਵੇਗਾ ਵੱਡਾ ਐਕਸ਼ਨ, ਸੰਘਰਸ਼ ਕਮੇਟੀ ਗਠਤ

ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੱਦੇ ’ਤੇ ਪਿੰਡ ਕੋਕਰੀ ਕਲਾਂ ਦਾ ਸਾਂਝਾ ਇਕੱਠ ਸਾਂਝੀ ਧਰਮਸ਼ਾਲਾ ਪੱਤੀ ਨੰਗਲ ਵਿੱਚ ਕੀਤਾ ਗਿਆ। ਇਹ ਇਕੱਠ ਸਿਆਸੀ ਬਦਲਾਖੋਰੀ ਦਾ ਸ਼ਿਕਾਰ ਹੋਏ ਨਿਰਦੋਸ਼ ਨੌਜਵਾਨ ਕੁਲਦੀਪ ਸਿੰਘ ਨੀਟਾ ਪੁੱਤਰ ਤਰਸੇਮ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਸੰਘਰਸ਼ ਕਮੇਟੀ ਬਣਾਉਣ ਬਾਰੇ ਕੀਤਾ ਗਿਆ
ਦੇਸ਼  ਪੰਜਾਬ  Breaking News  ਸੂਬੇ