ਹਜੂਰ ਸਾਹਿਬ ਚ ਫਸੇ ਯਾਤਰੀਆਂ ਨੂੰ ਲਿਆਉਣ ਲਈ ਪੀਆਰਟੀਸੀ ਵੱਲੋਂ ਬੱਸਾਂ ਰਵਾਨਾ

Sach Kahoon Punjabi Desk Picture
Published On

ਹਜੂਰ ਸਾਹਿਬ ਚ ਫਸੇ ਯਾਤਰੀਆਂ ਨੂੰ ਲਿਆਉਣ ਲਈ ਪੀਆਰਟੀਸੀ ਵੱਲੋਂ ਬੱਸਾਂ ਰਵਾਨਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ) ਕੋਰੋਨਾ ਵਾਇਰਸ ਕਰਕੇ ਲੱਗੇ ਦੇਸ਼ ਵਿਆਪੀ ਲਾਕਡਾਉਨ ਕਾਰਨ ਮਹਾਰਾਸ਼ਟਰਾ ‘ਚ ਸ੍ਰੀ ਹਜੂਰ ਸਾਹਿਬ ਵਿਖੇ ਦਰਸ਼ਨ ਕਰਨ ਗਏ ਤੇ ਉਥੇ ਹੀ ਫਸ ਕੇ ਰਹਿ ਗਏ ਪੰਜਾਬ ਦੇ ਸ਼ਰਧਾਲੂਆਂ ਨੂੰ ਵਾਪਸ ਲਿਆਉਣ ਲਈ ਪੰਜਾਬ ਸਰਕਾਰ ਦੇ ਆਦੇਸ਼ ਤੇ ਪਟਿਆਲਾ ਤੋਂ ਪੀਆਰਟੀਸੀ ਦੀਆਂ 7 ਵੌਲਵੋ ਸਮੇਤ ਕੁਲ 32 ਬੱਸਾਂ ਸ੍ਰੀ ਹਜ਼ੂਰ ਸਾਹਿਬ ਲਈ ਰਵਾਨਾ ਹੋ ਗਈਆਂ ਹਨ ਇਹ ਕਾਫਲਾ
ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾਂ ਨੇ ਰਵਾਨਾ ਕੀਤਾ.ਦੱਸਣਯੋਗ ਹੈ ਕਿ ਵੱਡੀ ਗਿਣਤੀ ਸ਼ਰਧਾਲੂ ਹਜ਼ੂਰ ਸਾਹਿਬ ਵਿਖੇ ਲੋਕ ਡਾਊਨ ਹੋਣ ਕਾਰਨ ਫਸੇ ਹੋਏ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts