ਗੁਰੂਹਰਸਹਾਏ ‘ਚ ਕੋਰੋਨਾ ਵਾਇਰਸ ਨੇ ਦਿੱਤੀ ਦਸਤਕ

Sach Kahoon Punjabi Desk Picture
Published On

6 ਵਿਅਕਤੀਆਂ ਵਿਚੋਂ 2 ਪੁਰਸ਼ ਤੇ 1 ਔਰਤ ਗੁਰੂਹਰਸਹਾਏ ਨਾਲ ਸਬੰਧਿਤ

ਗੁਰੂਹਰਸਹਾਏ (ਵਿਜੈ ਹਾਂਡਾ) | ਰਾਜਸਥਾਨ ਤੋਂ ਮਿਹਨਤ ਮਜ਼ਦੂਰੀ ਕਰਕੇ ਵਾਪਸ ਪਰਤੇ 84 ਵਿਅਕਤੀਆਂ ਨੂੰ ਗੁਰੂਹਰਸਹਾਏ ਅਧੀਨ ਆਉਂਦੇ ਪਿੰਡ ਲਖਮੀਰਪੁਰਾ ਦੇ ਰਾਧਾ ਸੁਆਮੀ ਸਤਸੰਗ ਘਰ ਅੰਦਰ ਇਕਾਂਤਵਾਸ ਕੀਤਾ ਗਿਆ ਸੀ ਤੇ ਇਹਨਾਂ ਦੇ ਸੈਂਪਲ ਲਏ ਗਏ ਸੀ। ਜਿੰਨਾ ‘ਚੋਂ 6 ਵਿਅਕਤੀਆਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਜਿੰਨਾਂ ਵਿਚੋਂ 2 ਵਿਅਕਤੀਆਂ ਤੇ 1 ਔਰਤ ਗੁਰੂਹਰਸਹਾਏ ਹਲਕੇ ਨਾਲ ਸਬੰਧਿਤ ਹਨ ਅਤੇ ਬਾਕੀ 3 ਵਿਅਕਤੀ ਫਿਰੋਜ਼ਪੁਰ ਜਿਲੇ ਨਾਲ ਹੀ ਸਬੰਧਤ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts