Dera Sacha Sauda: ਪਵਿੱਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਤੋਂ ਆਈ ਵੱਡੀ ਜਾਣਕਾਰੀ, ਜਲਦੀ ਪੜ੍ਹੋ...
14 ਅਗਸਤ ਨੂੰ ਚਲਾਈ ਜਾਵੇਗੀ ਬੂਟੇ ਲਾਓ ਮੁਹਿੰਮ
Dera Sacha Sauda: ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ’ਤੇ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਡੇਰਾ ਸੱਚਾ ਸੌਦਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਪ੍ਰੋਗਰਾਮ ਦੇ ਤਹਿਤ 14 ਅਗਸਤ 2026 ਨੂੰ ਸਵੇਰੇ 8 ਵਜੇ ਬੂਟੇ ਲਾਓ ਮਹਿੰਮ (ਪੌਦਾ ਰੋਪਣ ਮੁਹਿੰਮ) ਚਲਾਈ ਜਾਵੇਗੀ। ਇਸ ਦੇ ਨਾਲ ਹੀ 15 ਅਗਸਤ 2026 ਨੂੰ ਪਵਿੱਤਰ ਅਵਤਾਰ ਦਿਵਸ ਦੇ ਮੌਕੇ ’ਤੇ ਐਮਐਸਜੀ ਭੰਡਾਰਾ ਮਨਾਇਆ ਜਾਵੇਗਾ। ਇਹ ਪ੍ਰੋਗਰਾਮ ਹਰਿਆਣਾ ਦੇ ਸਰਸਾ ਸਥਿੱਤ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ਵਿਖੇ ਹੋਵੇਗਾ। ਭੰਡਾਰੇ ਦਾ ਸ਼ੁੱਭ ਆਰੰਭ ਸਵੇਰੇ 9 ਵਜੇ ਕੀਤਾ ਜਾਵੇਗਾ।
14 ਅਗਸਤ ਨੂੰ ਚਲਾਈ ਜਾਵੇਗੀ ਬੂਟੇ ਲਾਓ ਮੁਹਿੰਮ | Dera Sacha Sauda
ਜਾਰੀ ਸੂਚਨਾ ਦੇ ਅਨੁਸਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਅਵਤਾਰ ਦਿਹਾੜੇ ਨੂੰ ਸਮਰਪਿਤ 14 ਅਗਸਤ ਨੂੰ ਰੁੱਖ ਲਾਓ ਮੁਹਿੰਮ ਚਲਾਈ ਜਾ ਰਹੀ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 8:00 ਵਜੇ ਹੋਵੇਗੀ। ਪ੍ਰਬੰਧਕੀ ਕਮੇਟੀ ਵੱਲੋਂ ਸਾਧ-ਸੰਗਤ ਨੂੰ ਇਸ ਪ੍ਰੋਗਰਾਮ ’ਚ ਸ਼ਾਮਲ ਹੋਣ ਅਤੇ ਵਾਤਾਵਰਣ ਸੁਰੱਖਿਆ ਦੇ ਸੰਦੇਸ਼ ਨੂੰ ਅੱਗੇ ਵਧਾਉਣ ਦੀ ਅਪੀਲ ਕੀਤੀ ਗਈ ਹੈ।
सभी साध संगत को सूचित किया जाता है कि पूज्य संत डॉ. गुरमीत राम रहीम सिंह जी इन्सां के पवित्र अवतार दिवस के शुभ उपलक्ष्य में 14 अगस्त 2026 को सुबह 8:00 बजे पौधारोपण का कार्यक्रम आयोजित किया जाएगा जी व 15 अगस्त 2026 को पावन अवतार दिवस का MSG भंडारा शाह सतनाम-शाह मस्ताना जी धाम,…
— Dera Sacha Sauda (@DSSNewsUpdates) August 13, 2026
15 ਅਗਸਤ ਨੂੰ ਪਵਿੱਤਰ ਐਮਐਸਜੀ ਭੰਡਾਰਾ
ਪਵਿੱਤਰ ਅਵਤਾਰ ਦਿਹਾੜੇ ਦੇ ਮੌਕੇ ’ਤੇ 15 ਅਗਸਤ ਨੂੰ ਸਰਸਾ ਸਥਿੱਤ ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ ਸਰਸਾ ਵਿਖੇ ਪਵਿੱਤਰ ਐਮਐਸਜੀ ਭੰਡਾਰਾ ਮਨਾਇਆ ਜਾਵੇਗਾ। ਪ੍ਰੋਗਰਾਮ ਸਵੇਰੇ 9:00 ਵਜੇ ਤੋਂ ਸ਼ੁਰੂ ਹੋਵੇਗਾ।
सभी साध संगत को सूचित किया जाता है कि पूज्य संत डॉ. गुरमीत राम रहीम सिंह जी इन्सां के पवित्र अवतार दिवस के शुभ उपलक्ष्य में 14 अगस्त 2026 को सुबह 8:00 बजे पौधारोपण का कार्यक्रम आयोजित किया जाएगा जी व 15 अगस्त 2026 को पावन अवतार दिवस का MSG भंडारा शाह सतनाम-शाह मस्ताना जी धाम,…
— Dera Sacha Sauda (@DSSNewsUpdates) August 13, 2026
ਇੱਕ ਨਜ਼ਰ ’ਚ ਪ੍ਰੋਗਰਾਮ
- 14 ਅਗਸਤ: ਰੁੱਖ ਲਾਓ ਮਹਿੰਮ
- ਸਮਾਂ: ਸਵੇਰੇ 8:00 ਵਜੇ
- 15 ਅਗਸਤ 2026: ਪਵਿੱਤਰ ਐਮਐਸਜੀ ਭੰਡਾਰਾ
- ਸਮਾਂ : ਸਵੇਰੇ 9:00 ਵਜੇ।
- ਸਥਾਨ : ਸ਼ਾਹ ਸਤਿਨਾਮ-ਸ਼ਾਹ ਮਸਤਾਨਾ ਜੀ ਧਾਮ, ਡੇਰਾ ਸੱਚਾ ਸੌਦਾ, ਸਰਸਾ, ਹਰਿਆਣਾ