Blood Donation Camp UK: ਇੰਗਲੈਂਡ ਦੀ ਸਾਧ-ਸੰਗਤ ਨੇ 32 ਯੂਨਿਟ ਖ਼ੂਨਦਾਨ ਕੀਤਾ
ਬਲੱਡ ਸੈਂਟਰ ਦੇ ਸਟਾਫ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੇ ਨਾਂਅ ਇੱਕ ਪ੍ਰਸੰਸਾ ਪੱਤਰ ਵੀ ਦਿੱਤਾ
Blood Donation Camp UK: (ਸੱਚ ਕਹੂੰ ਨਿਊਜ਼) ਲੰਦਨ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪੇ੍ਰਰਨਾ ’ਤੇ ਚੱਲਦਿਆਂ ਇੰਗਲੈਂਡ ਦੇ ਬਲਾਕ ਲੰਦਨ ਦੀ ਸਾਧ-ਸੰਗਤ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ ਸ਼ੈਫਰਡ ਬੁਸ਼ ਲੰਦਨ ਦੇ ਐੱਨ.ਐੱਚ.ਐੱਸ. ਬਲੱਡ ਸੈਂਟਰ ਵਿੱਚ ਖ਼ੂਨਦਾਨ ਕੈਂਪ ਲਾਇਆ ਗਿਆ ਤੇ 32 ਯੂਨਿਟ ਖ਼ੂਨਦਾਨ ਹੋਇਆ।
ਇਹ ਵੀ ਪੜ੍ਹੋ: Ganga Expressway Inauguration: ਗੰਗਾ ਐਕਸਪ੍ਰੈਸਵੇਅ ਦੇ ਸ਼ੁਰੂ ਹੋਣ ਨਾਲ ਬਦਲੇਗੀ ਯਾਤਰਾ ਦੀ ਤਸਵੀਰ, ਪੜ੍ਹੋ ਪੂਰੀ ਜਾਣਕਾਰੀ
ਇਸ ਮੌਕੇ