Shooting

Batala Firing Incident: ਬਟਾਲਾ ਦੇ ਸਿੰਬਲ ਚੌਕ ਨੇੜੇ ਦੋ ਧਿਰਾਂ ਵਿਚਾਲੇ ਗੋਲੀਬਾਰੀ, ਇੱਕ ਦੀ ਮੌਤ ਤੇ ਤਿੰਨ ਜ਼ਖ਼ਮੀ

ਬਟਾਲਾ ਦੇ ਭੀੜ-ਭਾੜ ਵਾਲੇ ਇਲਾਕੇ ਬਟਾਲਾ-ਗੁਰਦਾਸਪੁਰ ਰੋਡ ਸਥਿਤ ਸਿੰਬਲ ਚੌਕ ਨੇੜੇ ਦੋ ਕਾਰ ਚਾਲਕਾਂ ਵਿਚਾਲੇ ਗੱਡੀ ਕ੍ਰਾਸ ਕਰਨ ਨੂੰ ਲੈ ਕੇ ਹੋਈ ਤਕਰਾਰ ਨੇ ਖੂਨੀ ਰੂਪ ਧਾਰ ਲਿਆ।
ਪੰਜਾਬ  ਸੂਬੇ  ਖਾਸ ਖਬਰ 

Rajasthan News: ਕਾਰ ਸਵਾਰ ਬਦਮਾਸ਼ਾਂ ਨੇ ਨੌਜਵਾਨ ਦੀ ਕੀਤੀ ਕੁੱਟਮਾਰ, ਗੋਲੀ ਮਾਰ ਕੇ ਹੋਏ ਫਰਾਰ

Rajasthan News: ਡਿਡਵਾਨਾ, (ਆਈਏਐਨਐਸ)। ਰਾਜਸਥਾਨ ਦੇ ਡਿਡਵਾਨਾ-ਕੁਚਮਨ ਜ਼ਿਲ੍ਹੇ ਵਿੱਚ ਇੱਕ ਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ‘ਤੇ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਇਹ ਹਮਲਾ ਸ਼ੁੱਕਰਵਾਰ ਦੇਰ ਰਾਤ ਬਾਡੂ ਥਾਣਾ ਖੇਤਰ ਦੇ ਬਿੱਲੂ ਪਿੰਡ ਵਿੱਚ ਹੋਇਆ। ਤੇਜਾ ਚੌਕ ‘ਤੇ ਵਾਪਰੀ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। […]
ਦੇਸ਼  Breaking News  ਸੂਬੇ  ਰਾਜਸਥਾਨ  ਖਾਸ ਖਬਰ 

Murder: ਦਿਨ-ਦਿਹਾੜੇ ਗੋਲੀ ਮਾਰ ਕੇ ਕਬੱਡੀ ਖਿਡਾਰੀ ਦਾ ਕਤਲ

ਐੱਸਐੱਸਪੀ ਦਫ਼ਤਰ ਤੋਂ ਥੋੜੀ ਦੂਰ ਹੋਈ ਵਾਰਦਾਤ ਮਾਮਲਾ ਆਪਸੀ ਰੰਜਿਸ਼ ਦਾ, ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜਲਦ ਹੀ ਕਾਬੂ ਕਰ ਲ਼ਿਆ ਜਾਵੇਗਾ : ਐੱਸਐੱਸਪੀ Murder: (ਜਸਵੰਤ ਰਾਏ) ਜਗਰਓਂ। ਸਥਾਨਕ ਐੱਸਐੱਸਪੀ ਦਫ਼ਤਰ ਤੋਂ ਥੋੜੀ ਦੂਰੀ ’ਤੇ ਡਾ. ਹਰੀ ਸਿੰਘ ਰੋਡ ਵਿਖੇ ਅੱਜ ਚਿੱਟੇ ਦਿਨ ਹੀ ਇੱਕ ਕਬੱਡੀ ਖਿਡਾਰੀ ਦਾ ਕਤਲ ਕਰਕੇ ਕੁਝ ਅਣਪਛਾਤੇ ਗੱਡੀ ਵਿੱਚ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਸਰਕਾਰੀ ਪਿਸਟਲ ਦਾ ਫਾਇਰ ਲੱਗਣ ਨਾਲ ਸਿਪਾਹੀ ਦੀ ਮੌਤ

ਸਫ਼ਾਈ ਕਰਦੇ ਸਮੇਂ ਚੱਲੀ ਗੋਲੀ (ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਖੰਨਾ ਵਿਖੇ ਡੀਐਸਪੀ ਦੇ ਗੰਨਮੈਨ ਦੀ ਪਿਸਟਲ ’ਚੋਂ ਅਚਾਨਕ ਗੋਲੀ ਚੱਲਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਸਿਪਾਹੀ ਪਿਸਟਲ ਦੀ ਸਫ਼ਾਈ ਕਰ ਰਿਹਾ ਸੀ, ਜਿਸ ਦੌਰਾਨ ਅਚਾਨਕ ਫਾਇਰ ਹੋ ਗਿਆ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਸੀਨੀਅਰ ਸਿਪਾਹੀ ਰਸ਼ਪਿੰਦਰ ਸਿੰਘ 200/ਖੰਨਾ ਡੀਐਸਪੀ ਸੀ.ਏ.ਡਬਲਯੂ.ਸੀ.ਡਬਲਯੂ. ਨਾਲ ਬਤੌਰ ਗੰਨਮੈਨ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਗੁਮਨਾਮ ਵਿਅਕਤੀ ਨੇ ਟੈਕਸਾਸ ਗੋਲੀਬਾਰੀ ਦੇ ਪੀੜਤਾਂ ਦੇ ਅੰਤਿਮ ਸੰਸਕਾਰ ਲਈ 2.5 ਮਿਲੀਅਨ ਡਾਲਰ ਦਾਨ ਕੀਤੇ

ਗੁਮਨਾਮ ਵਿਅਕਤੀ ਨੇ ਟੈਕਸਾਸ ਗੋਲੀਬਾਰੀ ਦੇ ਪੀੜਤਾਂ ਦੇ ਅੰਤਿਮ ਸੰਸਕਾਰ ਲਈ 2.5 ਮਿਲੀਅਨ ਡਾਲਰ ਦਾਨ ਕੀਤੇ ਵਾਸ਼ਿੰਗਟਨ । ਅਮਰੀਕਾ ਵਿੱਚ ਟੈਕਸਾਸ ਸੂਬੇ ਦੇ ਉਵਾਲਡੇ ‘ਚ ਸਕੂਲ ਗੋਲੀਬਾਰੀ ਦੇ ਸਾਰੇ ਪੀੜਤਾਂ ਦੇ ਅੰਤਿਮ ਸੰਸਕਾਰ ਲਈ ਇਕ ਗੁਮਨਾਮ ਵਿਅਕਤੀ ਨੇ 175 ਹਜ਼ਾਰ ਡਾਲਰ ਦਾਨ ਕੀਤੇ ਹਨ। ਗਵਰਨਰ ਗ੍ਰੇਗ ਐਬੋਟ ਨੇ ਸ਼ੁੱਕਰਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ […]
Breaking News  ਕੁੱਲ ਜਹਾਨ  ਖਾਸ ਖਬਰ 

ਅਮਰੀਕਾ: ਟੈਕਸਾਸ ਦੇ ਸਕੂਲ ਵਿੱਚ ਗੋਲੀਬਾਰੀ, 18 ਬੱਚਿਆਂ ਸਮੇਤ 21 ਦੀ ਮੌਤ

ਹਿਊਸਟਨ। ਅਮਰੀਕਾ ਦੇ ਟੈਕਸਾਸ ਦੇ ਇਕ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ ‘ਚ ਮਰਨ ਵਾਲਿਆਂ ਦੀ ਗਿਣਤੀ 18 ਬੱਚਿਆਂ ਸਮੇਤ 21 ਹੋ ਗਈ ਹੈ। ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸਕਿਓਰਿਟੀ ਦਾ ਹਵਾਲਾ ਦਿੰਦੇ ਹੋਏ ਇਕ ਸੈਨੇਟਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨੇ ਕਿਹਾ ਕਿ ਮੰਗਲਵਾਰ ਦੁਪਹਿਰ ਨੂੰ ਉਵਾਲਡੇ ਸ਼ਹਿਰ ਦੇ ਇੱਕ ਸਕੂਲ […]
Breaking News  ਕੁੱਲ ਜਹਾਨ  ਖਾਸ ਖਬਰ 

ਨਿੱਤ ਦਿਹਾੜੇ ਫਿਰੋਜ਼ਪੁਰ ’ਚ ਵਾਪਰ ਰਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ

ਹਾਊਸਿੰਗ ਬੋਰਡ ਕਲੋਨੀ ’ਚ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਚਲਾਈਆਂ ਗੋਲੀਆਂ (ਸਤਪਾਲ ਥਿੰਦ) ਫਿਰੋਜ਼ਪੁਰ। ਨਿੱਤ ਦਿਹਾੜੇ ਫਿਰੋਜ਼ਪੁਰ ਵਿੱਚ ਵਾਪਰ ਰਹੀਆਂ ਗੋਲੀਆਂ ਚੱਲਣ ਦੀਆਂ ਘਟਨਾਵਾਂ ਨਾਲ ਜਿੱਥੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਉੱਥੇ ਜ਼ਿਲ੍ਹੇ ਅੰਦਰ ਵਿਗੜ ਰਹੀ ਕਾਨੂੰਨ ਵਿਵਸਥਾ ’ਤੇ ਵੀ ਸਵਾਲ ਉੱਠ ਰਹੇ ਹਨ । ਬੀਤੀ ਰਾਤ ਹਥਿਆਰਾਂ ਨਾਲ ਲੈਸ ਵਿਅਕਤੀਆਂ ਵੱਲੋਂ […]
ਪੰਜਾਬ  ਸੂਬੇ 

ਵਾਸ਼ਿੰਗਟਨ ਡੀਸੀ ਵਿੱਚ ਗੋਲੀਬਾਰੀ, ਤਿੰਨ ਜ਼ਖ਼ਮੀ

ਵਾਸ਼ਿੰਗਟਨ ਡੀਸੀ ਵਿੱਚ ਗੋਲੀਬਾਰੀ, ਤਿੰਨ ਜ਼ਖ਼ਮੀ ਵਾਸ਼ਿੰਗਟਨ l ਸ਼ੁੱਕਰਵਾਰ ਨੂੰ ਵਾਸ਼ਿੰਗਟਨ ਡੀਸੀ ‘ਚ ਗੋਲੀਬਾਰੀ ‘ਚ (Shooting in Washington) ਘੱਟੋ-ਘੱਟ ਤਿੰਨ ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ। ਪੁਲਿਸ ਦੇ ਬੁਲਾਰੇ ਨੇ ਇਹ ਜਾਣਕਾਰੀ ਸਪੁਟਨਿਕ ਨੂੰ ਦਿੱਤੀ। ਬੁਲਾਰੇ ਨੇ ਸ਼ੁੱਕਰਵਾਰ ਨੂੰ ਕਿਹਾ, “ਅਸੀਂ ਗੋਲੀਬਾਰੀ ਦੀਆਂ ਰਿਪੋਰਟਾਂ ‘ਤੇ ਜਵਾਬ ਦੇ ਰਹੇ ਹਾਂ। ਤਿੰਨ ਪੀੜਤਾਂ ਨੂੰ ਗੋਲੀ ਮਾਰ ਦਿੱਤੀ […]
Breaking News  ਕੁੱਲ ਜਹਾਨ  ਖਾਸ ਖਬਰ 

ਅਮਰੀਕਾ ਦੇ ਆਇਓਵਾ ਵਿੱਚ ਗੋਲੀਬਾਰੀ ‘ਚ ਦੋ ਦੀ ਮੌਤ

ਅਮਰੀਕਾ ਦੇ ਆਇਓਵਾ ਵਿੱਚ ਗੋਲੀਬਾਰੀ ‘ਚ ਦੋ ਦੀ ਮੌਤ ਵਾਸ਼ਿੰਗਟਨ। ਅਮਰੀਕਾ ਦੇ ਆਇਓਵਾ ਸੂਬੇ ਦੇ ਇਕ ਨਾਈਟ ਕਲੱਬ ‘ਚ ਹੋਈ ਗੋਲੀਬਾਰੀ ‘ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਅਤੇ 10 ਹੋਰ ਜ਼ਖਮੀ ਹੋ ਗਏ ਹਨ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਸਥਾਨਕ ਮੀਡੀਆ ਸਟੇਸ਼ਨ ਡਬਲਯੂਐਚਓ 13 ਨੇ ਪੁਲਿਸ ਦੇ ਹਵਾਲੇ ਨਾਲ ਦੱਸਿਆ ਕਿ ਡਾਊਨਟਾਊਨ […]
Breaking News  ਕੁੱਲ ਜਹਾਨ  ਖਾਸ ਖਬਰ 

ਦੇਸ਼ ਸਦਮੇ ‘ਚ ਸੀ ਤੇ ਪੀਐੱਮ ਫਿਲਮ ਦੀ ਸ਼ੂਟਿੰਗ ‘ਚ ਬਿਜੀ ਸਨ: ਕਾਂਗਰਸ

ਨਵੀਂ ਦਿੱਲੀ | ਕਾਂਗਰਸ ਨੇ ਪੁਲਵਾਮਾ ਅੱਤਵਾਦੀ ਹਮਲੇ ਸਬੰਧੀ ਪ੍ਰਧਾਨ ਮੰਤਰੀ ‘ਤੇ ਤਿੱਖਾ ਹਮਲਾ ਬੋਲਿਆ ਤੇ ਦੋਸ਼ ਲਾਇਆ ਕਿ ਜਦੋਂ ਦੇਸ਼ ਇਸ ਕਾਇਰਾਨਾ ਹਮਲੇ ਕਾਰਨ ਸਦਮੇ ‘ਚ ਸੀ ਤਾਂ ਉਸ ਸਮੇਂ ਮੋਦੀ ਕਾਰਬੇਟ ਪਾਰਕ ‘ਚ ਇੱਕ ਚੈਨਲ ਲਈ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ ਪਾਰਟੀ ਨੇ ਇਹ ਵੀ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਆਪਣੀ ਸੱਤਾ ਬਚਾਉਣ ਲਈ […]
ਦੇਸ਼  Breaking News  ਦਿੱਲੀ 

ਗੋਲੀਬਾਰੀ ਦੀ ਘਟਨਾਵਾਂ ‘ਚ ਪੁਲਿਸ ਅਧਿਕਾਰੀ ਸਮੇਤ ਤਿੰਨ ਮੌਤਾਂ

ਪੁਲਿਸ ਵਿਭਾਗ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਵਾਸ਼ਿੰਗਟਨ, (ਏਜੰਸੀ)। ਅਮਰੀਕਾ ‘ਚ ਗੋਲੀਬਾਰੀ ਦੀਆਂ ਨੂੰ ਵੱਖ-ਵੱਖ ਘਟਨਾਵਾਂ ‘ਚ ਇੱਕ ਪੁਲਿਸ ਅਧਿਕਾਰੀ ਤੇ ਹਮਲਾਵਰ ਸਮੇਤ ਤਿੰਨ ਲੋਕ ਮਾਰੇ ਗਏ ਤੇ ਸੱਜ ਗੰਭੀਰ ਰੂਪ ‘ਚ ਜਖਮੀ ਹੋ ਗਏ। ਸ਼ਿਕਾਗੋ ਪੁਲਿਸ ਵਿਭਾਗ ਦੇ ਮੁੱਖ ਸੰਚਾਰ ਅਧਿਕਾਰੀ ਏਥੋਰੀ ਗੁਗਲੀਏਲਮੀ ਨੇ ਮੰਗਲਵਾਰ […]
ਕੁੱਲ ਜਹਾਨ 

ਮੇਜ਼ਬਾਨ ਰੂਸ ਦੇ ਸੁਪਨੇ ਸ਼ੂਟ ਕਰ ਕ੍ਰੋਏਸ਼ੀਆ ਸੈਮੀਫਾਈਨਲ ‘ਚ

11 ਜੁਲਾਈ ਨੂੰ ਲੁਜ਼ਨਿਕੀ ਸਟੇਡੀਅਮ ‘ਚ ਮੁਕਾਬਲਾ ਇੰਗਲੈਂਡ ਨਾਲ | Sports News ਸੋੱਚੀ, (ਏਜੰਸੀ)। ਵਿਸ਼ਵ ਕੱਪ ਦੇ ਚੌਥੇ ਅਤੇ ਆਖ਼ਰੀ ਕੁਆਰਟਰ ਫਾਈਨਲ ਮੁਕਾਬਲੇ ‘ਚ ਸੁਪਨਿਆਂ ਦੀ ਉੱਚੀ ਉਡਾਨ ਉੱਡ ਰਹੇ ਮੇਜ਼ਬਾਨ ਰੂਸ ਦੇ ਸੁਪਨਿਆਂ ਨੂੰ ਕ੍ਰੋਏਸ਼ੀਆ ਨੇ ਪੈਨਲਟੀ ਸ਼ੂਟ ਆਊਟ ‘ਚ 4-3ਦੀ ਜਿੱਤ ਨਾਲ ਚਕਨਾਚੂਰ ਕਰਕੇ ਪਹਿਲੀ ਵਾਰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ […]
Breaking News  ਖੇਡ ਮੈਦਾਨ