Sarpanch Shampur

ਸ਼ਾਮਪੁਰ ਦਾ ਸਰਪੰਚ ਇੰਦਰਜੀਤ ਮੁਅੱਤਲ

(ਕੁਲਵੰਤ ਕੋਟਲੀ) ਮੋਹਾਲੀ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਡਾਇਰੈਕਟਰ ਸ੍ਰੀ ਸਿਬਿਨ ਸੀਨੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ‘ਚ ਗ੍ਰਾਮ ਪੰਚਾਇਤ ਸ਼ਾਮਪੁਰ ਦੇ ਸਰਪੰਚ ਇੰਦਰਜੀਤ ਕੁਮਾਰ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਆਪਣੇ ਹੁਕਮ ਵਿੱਚ ਸ੍ਰੀ ਸਿਬਿਨ ਸੀਨੇ ਨੇ ਲਿਖਿਆ ਹੈ ਕਿ ਸਰਪੰਚ ਇੰਦਰਜੀਤ ਕੁਮਾਰ ਨੂੰ  ਉਸਦੇ ਵਿਰੁੱਧ ਦਰਜ ਇੱਕ ਮਾਮਲੇ […]
ਪੰਜਾਬ