Ravi River Flood

Ravi River Flood: ਰਾਵੀ ਦੇ ਹੜ੍ਹ ਤੋਂ ਪਹਿਲਾਂ ਧਾਲੀਵਾਲ ਨੇ ਕੀਤਾ ਬਿਰਾਜ ਬੰਨ੍ਹ ਦਾ ਦੌਰਾ

ਉਪਰੰਤ ਇਥੇ ਗੱਲਬਾਤ ਦੌਰਾਨ ਧਾਲੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜ਼ੋਰ ਦਿੱਤਾ ਕਿ ਪੰਜਾਬ ਦੇ ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹਿਆਂ ’ਚ ਹੜਾਂ ਦੀ ਤਬਾਹੀ ਦਾ ਕੇਂਦਰ ਬਣਦੇ ਆ ਰਹੇ ਇਸ ਉੱਝ ਦਰਿਆ ਤੇ ਰਣਜੀਤ ਸਾਗਰ ਡੈਮ ਦੀ ਤਰਜ ਤੇ ਦਰਿਆਈ ਪਾਣੀ ਦੀ ਖੇਤੀ ਸਿੰਚਾਈ ਤੇ ਹੋਰ ਘਰੇਲੂ ਉਚਿਤ ਵਰਤੋਂ ਲਈ ਜਲਦੀ ਡੈਮ ਬਣਾਇਆ ਜਾਵੇ।
ਪੰਜਾਬ