Raised

ਪਿਆਜ ਤੇ ਲਸਣ ਤੋਂ ਬਾਅਦ ਆਲੂ ਨੇ ਵੀ ਸਿਰ ਚੁੱਕਿਆ

ਲਸਣ 200 ਰੁਪਏ,  ਪਿਆਜ 100 ਰੁਪਏ ਤੇ ਆਲੂ ਵਿਕ ਰਿਹੈ 25 ਰੁਪਏ ਕਿੱਲੋ ਕੋਹਰਾ ਵਧਣ ਦੇ ਨਾਲ ਵਧਣਗੇ ਆਲੂਆਂ ਦੇ ਭਾਅ ਅਬੋਹਰ (ਸੁਧੀਰ ਅਰੋੜਾ) ਪਿਆਜ ਅਤੇ ਲਸਣ ਤੋਂ ਬਾਅਦ ਹੁਣ ਆਲੂਆਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ ਆਮ ਆਦਮੀ ਦੀ ਰਸੋਈ ਦਾ ਸਵਾਦ ਵਧਾਉਣ ਵਾਲੇ ਆਲੂ, ਪਿਆਜ ਅਤੇ ਲਸਣ ਸਮੇਤ ਹੋਰ ਸਬਜੀਆਂ ਮਹਿੰਗੀ ਹੋਣ ਨਾਲ ਆਮ […]
ਦੇਸ਼  ਪੰਜਾਬ 

ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ

ਰਾਜਸਭਾ ‘ਚ ਉਠਿਆ ਗਾਂਧੀ ਪਰਿਵਾਰ ਦੀ ਐਸਪੀਜੀ ਦਾ ਮੁੱਦਾ ਅਮਿਤ ਸ਼ਾਹ ਵੀ ਅੱਜ ਰਾਜਸਭਾ ‘ਚ ਦੇਣਗੇ ਭਾਸ਼ਣ ਨਵੀਂ ਦਿੱਲੀ, ਏਜੰਸੀ। ਕਾਂਗਰਸ ਨੇ ਬੁੱਧਵਾਰ ਨੂੰ ਰਾਜਸਭਾ ‘ਚ ਗਾਂਧੀ ਪਰਿਵਾਰ ਨੂੰ ਐਸਪੀਜੀ ਸੁਰੱਖਿਆ ਹਟਾਉਣ ਦਾ ਮੁੱਦਾ ਉਠਾਇਆ। ਇਸ ‘ਤੇ ਭਾਜਪਾ ਨੇਤਾ ਜੇਪੀ ਨੱਡਾ ਨੇ ਕਿਹਾ ਕਿ ਇਹ ਫੈਸਲਾ ਕਿਸੇ ਨੇਤਾ ਦਾ ਨਹੀਂ ਸਗੋਂ ਗ੍ਰਹਿ ਮੰਤਰਾਲੇ ਦਾ ਹੈ। […]
ਦੇਸ਼  Breaking News 

ਹੇਠਲੇ ਪੱਧਰ ਦੇ ਖਿਡਾਰੀਆਂ ਨੂੰ ਉਭਾਰਿਆ ਜਾਵੇਗਾ : ਖੇਡ ਮੰਤਰੀ ਸੰਦੀਪ ਸਿੰਘ

ਸਾਧਨ ਮੁਹੱਈਆਂ ਕਰਵਾਉਣ ਅਤੇ ਤਕਨੀਕਾਂ ‘ਤੇ ਦਿੱਤਾ ਜਾਵੇਗਾ ਜ਼ੋਰ ਅਸ਼ਵਨੀ ਚਾਵਲਾ/ਚੰਡੀਗੜ੍ਹ ।(ਖਾਸ ਮੁਲਾਕਾਤ) ਕਿਸਮਤ ਦੇ ਧਨੀ ਰਹੇ ਸੰਦੀਪ ਸਿੰਘ ਹਾਕੀ ਖਿਡਾਰੀ ਤੋਂ ਸ਼ੁਰੂਆਤ ਕਰਕੇ ਅੱਜ ਹਰਿਆਣਾ ਦੇ ਖੇਡ ਮੰਤਰੀ ਬਣ ਗਏ ਹਨ ਬੈਸਟ ਫ਼ਲਿੱਕਰ ਦੇ ਤੌਰ ‘ਤੇ ਉੱਭਰੇ ਸੰਦੀਪ ਸਿੰਘ ਨੂੰ 2003 ‘ਚ ਯੁਵਰਾਜ ਸਿੰਘ ਦੇ ਜ਼ਖਮੀ ਹੋਣ ‘ਤੇ ਅਚਾਨਕ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ […]
ਖੇਡ ਮੈਦਾਨ 

ਘੱਗਰ ਦੇ ਸਥਾਈ ਹੱਲ ਲਈ ਪਾਰਲੀਮੈਂਟ ‘ਚ ਉਠਾਵਾਂਗੀ ਮੁੱਦਾ: ਪਰਨੀਤ ਕੌਰ

ਦੇਵੀਗੜ, ਘਨੌਰ ਤੇ ਬਾਦਸ਼ਾਹਪੁਰ ਦਾ ਕੀਤਾ ਦੌਰਾ ਸੱਚ ਕਹੂੰ ਨਿਊਜ਼/ਪਟਿਆਲਾ, (ਦੇਵੀਗੜ/ਘਨੌਰ/ਰਾਜਪੁਰਾ/ਬਾਦਸ਼ਾਹਪੁਰ) ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਪਟਿਆਲਾ ਜ਼ਿਲ੍ਹੇ ਵਿੱਚ ਬਰਸਾਤਾਂ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਵੱਡੀ ਕਰੋਪੀ ਦਾ ਕਾਰਨ ਬਣਦੇ ਘੱਗਰ ਦਰਿਆ ਦੇ ਸਥਾਈ ਹੱਲ ਲਈ ਇਹ ਮੁੱਦਾ ਉਹ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਵਿੱਚ ਉਠਾਉਣਗੇ। ਸ੍ਰੀਮਤੀ ਪਰਨੀਤ ਕੌਰ ਪਟਿਆਲਾ ਜ਼ਿਲ੍ਹੇ ਵਿੱਚ […]
ਪੰਜਾਬ 

ਨਾਭਾ ਜੇਲ੍ਹ ਅੰਦਰ ਡੇਰਾ ਸ਼ਰਧਾਲੂ ਦੇ ਹੋਏ ਕਤਲ ਨੇ ਖੜ੍ਹੇ ਕੀਤੇ ਸੁਆਲ

ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਪੰਜਾਬ ਦੇ ਖੁਫੀਆ ਤੰਤਰ ਦੀ ਵੀ ਖੁੱਲ੍ਹੀ ਪੋਲ, ਆਖਰ ਕਿਸ ਦੇ ਇਸ਼ਾਰੇ ‘ਤੇ ਦਿੱਤਾ ਗਿਆ ਇਸ ਕਤਲ ਨੂੰ ਅੰਜਾਮ ਖੁਸ਼ਵੀਰ ਸਿੰਘ ਤੂਰ, ਪਟਿਆਲਾ ਨਵੀਂ ਜ਼ਿਲ੍ਹਾ ਜੇਲ੍ਹ ਨਾਭਾ ਅੰਦਰ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਦਾ ਬੇਰਹਿਮੀ ਨਾਲ ਕੀਤੇ ਗਏ ਕਤਲ ਨਾਲ ਜਿੱਥੇ ਜੇਲ੍ਹ ਪ੍ਰਸ਼ਾਸਨ ਦੀ ਵੱਡੀ ਅਣਗਿਹਲੀ ਸਾਹਮਣੇ ਆਈ […]
ਪੰਜਾਬ 

ਇਮਰਾਨ ਖਾਨ ਨੇ ਯੂਐਨ ‘ਚ ਚੁੱਕਿਆ ਕਸ਼ਮੀਰ ਮੁੱਦਾ

ਸੰਯੁਕਤ ਰਾਸ਼ਟਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਏਤੋਨੀਓ ਗੁਤਾਰੇਸ ਨੂੰ ਫੋਨ ‘ਤੇ ਗੱਲਬਾਤ ਦੌਰਾਨ ਕਸ਼ਮੀਰ ਦਾ ਮੁੱਕਾ ਚੁੱਕਿਆ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਦੇ ਬੁਲਾਰੇ ਸਟੀਫਨ ਦੁਜਾਰੀਕ ਨੇ ਇਸ ‘ਤੇ ਵਿਸਥਾਰ ਵੇਰਵਾ ਦਿੱਤੇ ਬਿਨਾ ਇਹ ਜਾਣਕਾਰੀ ਦਿੱਤੀ ਭਾਰਤ ਨੇ ਖਾਨ ਨੂੰ ਸਖ਼ਤ ਜਵਾਬ ਦਿੰਦਿਆਂ ਪਾਕਿਸਤਾਨ ਨੂੰ ਆਪਣੇ ਕੰਮ ਨਾਲ ਮਤਲਬ […]
ਦੇਸ਼ 

‘ਆਹ ਫੜੋ ਟਰੈਕਟਰਾਂ ਦੀਆਂ ਚਾਬੀਆਂ, ਸਾਥੋਂ ਨੀ ਤੇਲ ਦੇ ਖਰਚੇ ਚੁੱਕੇ ਜਾਂਦੇ’

ਕਿਸਾਨਾਂ ਨੇ ਪ੍ਰਸ਼ਾਸਨ ਨੂੰ ਫੜਾਈਆਂ ਟਰੈਕਟਰਾਂ ਦੀਆਂ ਚਾਬੀਆਂ ਸੰਗਰੂਰ | ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਨੇ ਤੇਲ ਕੀਮਤਾਂ ਤੋਂ ਵੈਟ ਘਟਾਉਣ ਦੀ ਮੰਗ ਨੂੰ ਲੈ ਕੇ ਸੰਗਰੂਰ ਵਿੱਚ ਇੱਕ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਕਿਸਾਨ ਆਗੂਆਂ ਵੱਲੋਂ ਟਰੈਕਟਰਾਂ ਤੇ ਚੜ੍ਹ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਸ਼ਾਸਨ ਨੂੰ ਆਪੋ-ਆਪਣੇ ਟਰੈਕਟਰਾਂ ਦੀਆਂ ਚਾਬੀਆਂ ਫੜਾ ਦਿੱਤੀਆਂ ਗਈਆਂ ਕਿਸਾਨ ਮੰਗ […]
ਪੰਜਾਬ 

ਰਾਜਸਥਾਨ ‘ਚ ਮੁੱਦਾ ਬਣਿਆ ਚੰਨੀ ਦਾ ਮੈਸੇਜ਼, ਹਟਾਉਣ ਲਈ ਦਬਾਅ ਵਧਿਆ 

ਮੀ ਟੂ : ਭਾਜਪਾ ਵੱਲੋਂ ਹਮਲਾ ਕਰਦਿਆਂ ਕਾਂਗਰਸ ਦਾ ਪੋਸਟਰ ਜਾਰੀ ਰਾਹੁਲ ਗਾਂਧੀ ਨੇ ਮੰਗਵਾਈ ਮਾਮਲੇ ਦੀ ਸਾਰੀ ਰਿਪੋਰਟ ਰਾਜਸਥਾਨ ਚੋਣਾਂ ਕਰਕੇ ਕਾਂਗਰਸ ਨੂੰ ਲੈਣਾ ਪੈ ਸਕਦੈ ਸਖ਼ਤ ਫੈਸਲਾ ਅਸ਼ਵਨੀ ਚਾਵਲਾ, ਚੰਡੀਗੜ੍ਹ ਮੀ-ਟੂ ਵਿੱਚ ਫਸੇ ਪੰਜਾਬ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਸੀਨੀਅਰ ਆਈ.ਏ.ਐਸ. ਮਹਿਲਾ ਨੂੰ ਐਸ.ਐਮ.ਐਸ. ਦਾ ਮਾਮਲਾ ਰਾਜਸਥਾਨ ਵਿੱਚ ਵੱਡਾ ਮੁੱਦਾ ਬਣ […]
ਪੰਜਾਬ 

ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਉਠਾਇਆ ਕਸ਼ਮੀਰ ਮੁੱਦਾ

ਕਿਹਾ, ਭਾਰਤ ਨੇ ਤੀਜੀ ਵਾਰ ਪਾਕਿਸਤਾਨ ਨਾਲ ਗੱਲਬਾਤ ਦਾ ਮੌਕਾ ਗਵਾ ਦਿੱਤਾ ਸੰਯੁਕਤ ਰਾਸ਼ਟਰ, ਏਜੰਸੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ‘ਤੇ ਓਸਾਮਾ ਬਿਨ ਲਾਦੇਨ ਅਤੇ ਹਾਫਿਜ਼ ਸਈਅਦ ਵਰਗੇ ਅੱਤਵਾਦੀਆਂ ਨੂੰ ਪਨਾਹ ਦੇਣ ਸਬੰਧੀ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਮਹਾਂ ਸਭਾ ‘ਚ ਆਪਣੇ ਸੰਬੋਧਨ ‘ਚ ਕਿਹਾ […]
Breaking News  ਕੁੱਲ ਜਹਾਨ 

ਖਹਿਰਾ ਦੀ ਹਾਜ਼ਰੀ ‘ਚ ਵਲੰਟੀਅਰਾਂ ਲਾਏ ਕੇਜਰੀਵਾਲ ਤੇ ਭਗਵੰਤ ਮਾਨ ਦੇ ਹੱਕ ‘ਚ ਨਾਅਰੇ

ਖਹਿਰਾ ਨੇ ‘ਆਪ’ ਵਲੰਟੀਅਰਾਂ ਤੋਂ ਮਾਈਕ ਖੋਹ ਕੇ ਬਾਹਰ ਕਢਵਾਇਆ ਹੋਟਲ ਦੇ ਬਾਹਰ ਲਾਏ ‘ਸੁਖਪਾਲ ਖਹਿਰਾ ਮੁਰਦਾਬਾਦ’ ਦੇ ਨਾਅਰੇ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਆਮ ਆਦਮੀ ਪਾਰਟੀ ਤੋਂ ਬਾਗੀ ਹੋ ਕੇ ਆਪਣੀ ਸਾਖ਼ ਬਣਾਉਣ ਵਿੱਚ ਰੁੱਝੇ ਸੁਖਪਾਲ ਸਿੰਘ ਖਹਿਰਾ ਨੂੰ ਸੰਗਰੂਰ ਵਿਖੇ ਉਸ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ […]
ਪੰਜਾਬ 

ਸਲਾਮਤੀ ਕੌਂਸਲ ‘ਚ ਪਾਕਿਸਤਾਨ ਨੇ ਫਿਰ ਅਲਾਪਿਆ ਕਸ਼ਮੀਰ ਰਾਗ

ਸੰਯੁਕਤ ਰਾਸ਼ਟਰ (ਏਜੰਸੀ)। ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ‘ਚ ਇੱਕ ਵਾਰ ਫਿਰ ਕਸ਼ਮੀਰ ਦਾ ਮੁੱਦਾ ਚੁੱਕਿਆ ਅਤੇ ਇਸ ਨੂੰ ਫਲਸਤੀਨੀ ਸੰਕਟ ਨਾਲ ਜੋੜ ਕੇ ਪੇਸ਼ ਕੀਤਾ ਪਾਕਿਸਤਾਨ ਨੇ ਪ੍ਰੀਸ਼ਦ ‘ਚ ਕਿਹਾ ਕਿ ਵਿਸ਼ਵ ਇਨ੍ਹਾਂ ਮੁੱਦਿਆਂ ‘ਤੇ ਗੱਲ ਨਹੀਂ ਕਰ ਰਿਹਾ ਅਜਿਹੀ ਬੇਹੱਦ ਖਰਾਬ ਸਥਿਤੀਆਂ ਨੂੰ ਬਸ ਵੇਖਦਾ ਜਾ ਰਿਹਾ ਹੈ। ਸੁਰੱਖਿਆ ਪ੍ਰੀਸ਼ਦ ‘ਚ ਇੱਕ ਖੁੱਲ੍ਹੀ […]
Breaking News  ਕੁੱਲ ਜਹਾਨ 

ਭੀੜ ਦੀ ਕੁੱਟ ਨਾਲ ਮੌਤ ਮਾਮਲਾ: ਰਾਜ ਸਭਾ ‘ਚ ਚਰਚਾ ਅੱਜ

ਨਵੀਂ ਦਿੱਲੀ: ਸੰਸਦ ਵਿੱਚ ਬੁੱਧਵਾਰ ਨੂੰ ਵੀ ਹੰਗਾਮੇ ਦੇ ਆਸਾਰ ਹਨ। ਰਾਜ ਸਭਾ ਵਿੱਚ ਭੀੜ ਵੱਲੋਂ ਕੁੱਟ ਕੇ ਮਾਰਨ ਅਤੇ ਦਲਿੱਤਾਂ ‘ਤੇ ਹਮਲੇ ‘ਤੇ ਚਰਚਾ ਹੋਵੇਗੀ। ਉੱਥੇ, ਲੋਕ ਸਭਾ ਵਿੱਚ ਕਿਸਾਨਾਂ ਦੇ ਮੁੱਦੇ ‘ਤੇ ਚਰਚਾ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਵਿਰੋਧੀ ਧਿਰ ਨੇ ਦੋਵੇਂ ਸਦਨਾਂ ਵਿੱਚ ਜੰਮ ਕੇ ਹੰਗਾਮਾ ਕੀਤਾ ਸੀ। ਨਰਾਜ਼ […]
Uncategorized