Punjab Government Ban
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Analog Paneer Ban: ਪੰਜਾਬ ’ਚ ਹੁਣ ਨਹੀਂ ਵਿਕੇਗਾ ਐਨਾਲੌਗ ਪਨੀਰ, ਸਰਕਾਰ ਨੇ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਲਗਾਈ ਇਕ ਸਾਲ ਦੀ ਪਾਬੰਦੀ
Published On
By Satinder Mathur
ਪੰਜਾਬ ਵਿੱਚ ਹੁਣ ਨਾਨ-ਡੇਅਰੀ ਜਾਂ ਐਨਾਲੌਗ ਪਨੀਰ ਦੀ ਵਿਕਰੀ ਨਹੀਂ ਹੋ ਸਕੇਗੀ। ਪੰਜਾਬ ਸਰਕਾਰ ਨੇ ਐਨਾਲੌਗ ਪਨੀਰ ਦੇ ਉਤਪਾਦਨ, ਸਟੋਰੇਜ, ਟਰਾਂਸਪੋਰਟ, ਵੰਡ ਅਤੇ ਵਿਕਰੀ ’ਤੇ ਇਕ ਸਾਲ ਲਈ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਫੂਡ ਐਂਡ ਡਰੱਗਜ਼ ਐਡਮਿਨਿਸਟ੍ਰੇਸ਼ਨ ਵੱਲੋਂ ਇਸ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ।