Polling

Panchayat Elections: ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ

Panchayat Elections: ਹੈਦਰਾਬਾਦ, (ਆਈਏਐਨਐਸ)। ਤੇਲੰਗਾਨਾ ਗ੍ਰਾਮ ਪੰਚਾਇਤ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਜਾਰੀ ਹੈ। 3,834 ਸਰਪੰਚ ਅਹੁਦਿਆਂ ਅਤੇ 27,628 ਵਾਰਡ ਮੈਂਬਰ ਅਹੁਦਿਆਂ ਲਈ ਵੋਟਿੰਗ ਵੀਰਵਾਰ ਸਵੇਰੇ 7 ਵਜੇ ਸਖ਼ਤ ਸੁਰੱਖਿਆ ਵਿਚਕਾਰ ਸ਼ੁਰੂ ਹੋਈ। ਸਰਪੰਚ ਅਹੁਦਿਆਂ ਲਈ ਕੁੱਲ 12,960 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਦੋਂਕਿ 65,455 ਉਮੀਦਵਾਰ ਵਾਰਡ ਮੈਂਬਰ ਅਹੁਦਿਆਂ ਲਈ ਚੋਣ ਲੜ ਰਹੇ ਹਨ। […]
ਦੇਸ਼  Breaking News  ਖਾਸ ਖਬਰ 

ਪੰਜਾਬ ਵਿਧਾਨ ਸਭਾ ਚੋਣਾਂ: ਪਹਿਲੇ 3 ਘੰਟਿਆਂ ’ਚ 18 ਫੀਸਦੀ ਦੇ ਕਰੀਬ ਹੋਈ ਵੋਟਿੰਗ

ਤੇਜ਼ੀ ਨਾਲ ਭਾਰੀ ਗਿਣਤੀ ’ਚ ਹੋ ਰਹੀ ਹੈ ਵੋਟਿੰਗ ਸੱਚ ਕਹੂੰ ਨਿਊਜ਼, ਚੰਡੀਗੜ੍ਹ। ਪੰਜਾਬ ’ਚ 117 ਵਿਧਾਨ ਸਭਾ ਚੋਣਾਂ ਲਈ ਵੋਟਰਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ’ਚ   ਪਹਿਲੇ 3 ਘੰਟਿਆਂ ਦੌਰਾਨ 18 ਫੀਸਦੀ ਵੋਟਿੰਗ ਹੋਈ ਹੈ। ਸਵੇਰੇ 8 ਵਜੇ ਤੋਂ ਵੋਟਿੰਗ ਸ਼ੁਰੂ ਹੋਈ। ਜਿਸ ਦੌਰਾਨ ਪਹਿਲੇ ਘੰਟੇ ’ਚ ਵੋਟਿੰਗ ਘੱਟ ਹੋਈ […]
Breaking News  ਖਾਸ ਖਬਰ  ਪੰਜਾਬ 

ਪੰਚਾਇਤੀ ਚੋਣਾਂ : 8 ਜ਼ਿਲ੍ਹਿਆਂ ‘ਚ 14 ਥਾਵਾਂ ‘ਤੇ ਮੁੜ ਹੋਵੇਗੀ ਪੋਲਿੰਗ

ਪੰਚਾਇਤੀ ਚੋਣਾਂ : 8 ਜ਼ਿਲ੍ਹਿਆਂ ‘ਚ 14 ਥਾਵਾਂ ‘ਤੇ ਮੁੜ ਹੋਵੇਗੀ ਪੋਲਿੰਗ  ਅਸ਼ਵਨੀ ਚਾਵਲਾ ਚੰਡੀਗੜ੍ਹ, ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ 8 ਜ਼ਿਲਿਆਂ ਦੇ 14 ਬੂਥਾਂ ਉਤੇ ਸਰਪੰਚ ਅਤੇ ਪੰਚ ਲਈ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ 80.38 ਫੀਸਦੀ ਵੋਟਰਾਂ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।ਮਾਨਸਾ […]
ਪੰਜਾਬ 

ਵੋਟਾਂ ਪਵਾਉਣ ਵਾਲਾ ਚੋਣ ਅਮਲਾ ਖੁਦ ਰਹੇਗਾ ਵੋਟ ਪਾਉਣ ਤੋਂ ਵਾਂਝਾ

ਚੋਣ ਕਮਿਸ਼ਨ ਜਾਂ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਮੁਲਾਜ਼ਮਾਂ ਦੀ ਵੋਟ ਦਾ ਪ੍ਰਬੰਧ ਪਟਿਆਲਾ,  ਪੰਚਾਇਤੀ ਚੋਣਾਂ ਸਬੰਧੀ ਪੰਜਾਬ ਦੇ ਪਿੰਡਾਂ ਅੰਦਰ ਲੋਕਾਂ ਦੀਆਂ ਵੋਟਾਂ ਭੁਗਤਾਉਣ ਵਾਲਾ ਚੋਣ ਅਮਲਾ ਖੁਦ ਆਪਣੀ ਵੋਟ ਪਾਉਣ ਤੋਂ ਵਾਂਝਾ ਰਹੇਗਾ। ਚੋਣ ਕਮਿਸ਼ਨ ਜਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਇਨ੍ਹਾਂ ਮੁਲਾਜ਼ਮਾਂ ਦੀਆਂ ਵੋਟਾਂ ਪਵਾਉਣ ਸਬੰਧੀ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ […]
ਪੰਜਾਬ 

ਪੰਚਾਇਤ ਚੋਣਾਂ ਅੱਜ, ਪੋਲਿੰਗ ਪਾਰਟੀਆਂ ਪਿੰਡਾਂ ਲਈ ਰਵਾਨਾਂ

ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਬਿਨ੍ਹਾਂ ਕਿਸੇ ਡਰ ਭੈਅ ਤੋਂ ਕਰਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ-ਐਸ.ਐਸ.ਪੀ. ਪਟਿਆਲਾ(ਖੁਸ਼ਵੀਰ ਸਿੰਘ ਤੂਰ) । ਪਟਿਆਲਾ ਜ਼ਿਲ੍ਹੇ ਵਿੱਚ 30 ਦਸੰਬਰ ਨੂੰ ਹੋਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਨੂੰ ਰਿਟਰਨਿੰਗ ਅਧਿਕਾਰੀਆਂ ਵੱਲੋਂ ਵੱਖ-ਵੱਖ ਸਥਾਨਾਂ ਤੋਂ ਚੋਣ ਸਮੱਗਰੀ ਦੇ ਕੇ ਸਬੰਧਤ ਪੋਲਿੰਗ ਬੂਥਾਂ ਲਈ ਰਵਾਨਾ […]
Breaking News  ਪੰਜਾਬ 

ਅਫਗਾਨਿਸਤਾਨ ‘ਚ ਭਾਰੀ ਸੁਰੱਖਿਆ ‘ਚ ਮਤਦਾਨ ਸ਼ੁਰੂ

ਲੋਕਾਂ ਤੋਂ ‘ਫਰਜੀ ਮਤਦਾਨ’ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਕਾਬੁਲ, ਏਜੰਸੀ ਅਫਗਾਨਿਸਤਾਨ (Afghanistan) ‘ਚ ਤਾਲਿਬਾਨ ਦੀਆਂ ਧਮਕੀਆਂ ਤੋਂ ਵਿਚਲਿਤ ਹੋਏ ਬਿਨਾਂ ਕੜੀ ਸੁਰੱਖਿਆ ਵਿਵਸਥਾ ‘ਚ ਅੱਜ ਸੰਸਦੀ ਚੋਣਾਂ ਲਈ ਮਤਦਾਨ ਸ਼ੁਰੂ ਹੋ ਗਿਆ ਹੈ। ਸਵੇਰੇ ਸੱਤ ਵਜੇ ਤੋਂ ਸ਼ਾਮ ਪੰਜ ਵਜੇ ਤੱਕ ਚੱਲਣ ਵਾਲੇ ਮਤਦਾਨ ‘ਚ ਲਗਭਗ 90 ਲੱਖ ਵੋਟਰ ਆਪਣੇ ਮਤਾਧਿਕਾਰ ਦਾ ਇਸਤੇਮਾਲ […]
Breaking News  ਕੁੱਲ ਜਹਾਨ 

ਕਿਸੇ ਪਾਸਿਓਂ ਵੀ ਨਹੀਂ ਉੱਠ ਰਹੀ ਨਸ਼ਾ ਮੁਕਤ ਚੋਣਾਂ ਸਬੰਧੀ ਅਵਾਜ਼

ਬਠਿੰਡਾ (ਸੱਚ ਕਹੂੰ ਨਿਊਜ਼)। ਪੰਜਾਬ ‘ਚ ਕਰਵਾਈਆਂ ਜਾ ਰਹੀਆਂ ਪੰਚਾਇਤੀ ਰਾਜ ਅਦਾਰਿਆਂ ਦੀਆਂ ਚੋਣਾਂ ਦੌਰਾਨ ਕਿਸੇ ਪਾਸਿਓਂ ਵੀ ਨਸ਼ਾ ਮੁਕਤ ਚੋਣ ਦੀ ਅਵਾਜ਼ ਨਹੀਂ ਉੱਠ ਰਹੀ ਹੈ ਹਾਲਾਂਕਿ ਪੰਜਾਬ ‘ਚ ਇਸ ਵੇਲੇ ਨਸ਼ਿਆਂ ਦਾ ਮੁੱਦਾ ਸਭ ਤੋਂ ਭਖਵਾਂ ਹੈ ਫਿਰ ਵੀ ਨੇਤਾ ਸਿੱਧੇ ਤੌਰ ‘ਤੇ ਇਸ ਲਾਹਨਤ ਖਿਲਾਫ ਬੋਲਣ ਤੋਂ ਗੁਰੇਜ਼ ਕਰ ਰਹੇ ਹਨ। ਖਾਸ […]
ਪੰਜਾਬ 

ਪੋਲਿੰਗ ਦੀ ਪਵਿੱਤਰਤਾ ਨੂੰ ਬਚਾਈ ਰੱਖਣ ਲਈ ਮੇਰੀ ਗਿਰਫ਼ਤਾਰੀ ਛੋਟੀ ਜਿਹੀ ਕੀਮਤ : ਨਵਾਜ

ਨਵਾਜ ਨੂੰ ਹੋਈ ਹੈ 10 ਸਾਲ ਦੀ ਸਜ਼ਾ ਲਹੌਰ (ਏਜੰਸੀ)। ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਬੇਟੀ ਮਰਿਅਮ ਨਵਾਜ ਨਾਲ ਗਿਰਫ਼ਤਾਰ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਸ਼ੁੱਕਰਵਾਰ ਨੂੰ ਆਪਣੀ ਗਿਰਫ਼ਤਾਰੀ ਨੂੰ ਪੋਲਿੰਗ ਦੀ ਪਵਿੱਤਰਤਾ ਬਚਾਈ ਰੱਖਣ ਲਈ ਛੋਟੀ ਜਿਹੀ ਕੀਮਤ ਕਰਾਰ ਦਿੱਤਾ ਹੈ। ਸ਼ਰੀਫ਼ ਨੇ ਕਿਹਾ ਕਿ ਮੈਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ […]
Breaking News  ਕੁੱਲ ਜਹਾਨ 

ਪੋਲਿੰਗ ਬੂਥਾਂ ਵਾਂਗ ਪ੍ਰੀਖਿਆ ਕੇਂਦਰ ‘ਤੇ ਲੋਕਾਂ ਕੀਤਾ ਕਬਜ਼ਾ

ਡੀਈਓ ਸਮੇਤ ਹੋਰ ਅਧਿਕਾਰੀਆਂ ਨੂੰ ਬਣਾਇਆ ਬੰਦੀ 12ਵੀਂ ਪ੍ਰੀਖਿਆ ਦੇ ਪਹਿਲੇ ਦਿਨ ਖੇਮਕਰਨ ਦੇ ਇੱਕ ਸਕੂਲ ‘ਚ ਵਾਪਰੀ ਘਟਨਾ ਤਰਨਤਾਰਨ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀ ਪ੍ਰੀਖਿਆ ਦੇ ਪਹਿਲੇ ਦਿਨ ਨਕਲ ‘ਤੇ ਸ਼ਿਕੰਜਾ ਕੱਸਿਆ ਤਾਂ ਨਕਲਚੀਆਂ ਦਾ ਭਾਰੀ ਵਿਰੋਧ ਦੇਖਣ ਨੂੰ ਮਿਲਿਆ ਜ਼ਿਲ੍ਹੇ ਦੇ ਕਸਬਾ ਖੇਮਕਰਨ ਦੇ ਸਰਕਾਰੀ ਕੰਨਿਆ ਸਕੂਲ ਸਥਿੱਤ […]
Breaking News  ਪੰਜਾਬ 

ਉਪ ਰਾਸ਼ਟਰਪਤੀ ਚੋਣ ਲਈ ਵੋਟਿੰਗ ਸ਼ੁਰੂ, ਮੋਦੀ ਨੇ ਪਾਇਆ ਪਹਿਲਾ ਵੋਟ

ਨਵੀਂ ਦਿੱਲੀ: ਉਪ ਰਾਸ਼ਟਰਪਤੀ ਲਈ ਸ਼ਨਿਚਰਵਾਰ ਨੂੰ ਵੋਟਿੰਗ ਸ਼ੁਰੂ ਹੋ ਗਈ। ਇਸ ਦਾ ਨਤੀਜਾ ਸ਼ਾਮ ਤੱਕ ਆ ਜਾਵੇਗਾ। ਪਹਿਲਾ ਵੋਟ ਨਰਿੰਦਰ ਮੋਦੀ ਨੇ ਪਾਹਿਆ। ਐਨਡੀਏ ਉਮੀਦਵਾਰ ਐੱਮ. ਵੈਂਕਇਆ ਨਾਇਡੂ ਅਤੇ ਯੂਪੀਏ ਦੇ ਗੋਪਾਲ ਕ੍ਰਿਸ਼ਨ ਗਾਂਧੀ ਦਰਮਿਆਨ ਮੁਕਾਬਲਾ ਹੈ। ਨਾਇਡੂ ਦੀ ਜਿੱਤ ਕਰੀਬ-ਕਰੀਬ ਤੈਅ ਹੈ। ਦੋਵੇਂ ਸਦਨਾਂ ਵਿੱਚ ਕੁੱਲ 790 ਸਾਂਸਦ ਹਨ। ਜਿੱਤ ਲਈ 50 ਫੀਸਦੀ […]
ਦੇਸ਼  Breaking News 
Govt Ad Sach Kahoon Helpline Sachchi Shiksha Official