Paris Olympics 2024
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Vinesh Phogat: ਦਿੱਲੀ ਏਅਰਪੋਰਟ ‘ਤੇ ਵਿਨੇਸ਼ ਫੋਗਾਟ ਦਾ ਸ਼ਾਨਦਾਰ ਸੁਆਗਤ, ਚੋਣ ਜ਼ਾਬਤੇ ਕਾਰਨ ਸਰਕਾਰੀ ਪ੍ਰੋਗਰਾਮ ਰੱਦ
Published On
By Sach Kahoon Punjabi Desk
ਪੈਰਿਸ ਤੋਂ ਭਾਰਤ ਪਹੁੰਚੀ ਰੈਸਲਰ ਵਿਨੇਸ਼ ਫੋਗਾਟ | Vinesh Phogat ਵਤਨ ਵਾਪਸੀ ‘ਤੇ ਭਾਵੁਕ ਹੋਈ ‘ਦੰਗਲ ਗਰਲ’ ਨਵੀਂ ਦਿੱਲੀ (ਏਜੰਸੀ)। Vinesh Phogat: ਪੈਰਿਸ ਓਲੰਪਿਕ ’ਚ ਕੁਸ਼ਤੀ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਅਯੋਗ ਕਰਾਰ ਦਿੱਤੇ ਜਾਣ ਬਾਅਦ ਭਾਰਤੀ ਰੈਸਲਰ ਵਿਨੇਸ਼ ਫੋਗਾਟ ਦੀ ਅੱਜ ਵਤਨ ਵਾਪਸੀ ਹੋ ਗਈ ਹੈ। ਉਹ ਦਿੱਲੀ ਏਅਰਪੋਰਟ ਤੋਂ ਕਰੀਬ 11 ਵਜੇ ਬਾਹਰ […]
Vinesh Phogat: ਵਿਨੇਸ਼ ਫੋਗਾਟ ਦੇ ਚਾਂਦੀ ਦੇ ਤਗਮੇ ’ਤੇ ਫੈਸਲਾ ਅੱਜ
Published On
By Sach Kahoon Punjabi Desk
ਕੋਰਟ ਆਫ ਕਾਰਬਿਟਰੇਸ਼ਨ ਫਾਰ ਸਪੋਰਟਸ ਸੁਣਾਵੇਗਾ ਫੈਸਲਾ 100 ਗ੍ਰਾਮ ਵਜ਼ਨ ਜ਼ਿਆਦਾ ਹੋਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਸੀ ਸਪੋਰਟਸ ਡੈਸਕ। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਦੇ ਸਿਲਵਰ ਮੈਡਲ ’ਤੇ ਅੱਜ ਫੈਸਲਾ ਆ ਸਕਦਾ ਹੈ। ਇਹ ਜਾਣਕਾਰੀ ਪਿਛਲੇ ਐਤਵਾਰ ਨੂੰ ਕੋਰਟ ਆਫ ਆਰਬਿਟਰੇਸ਼ਨ ਫਾਰ ਸਪੋਰਟਸ ਨੇ ਦਿੱਤੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸੀਏਐਸ ਸ਼ਨਿੱਚਰਵਾਰ […]
Paris Olympics 2024: ਪੈਰਿਸ ਓਲੰਪਿਕ ’ਚ ਭਾਰਤ ਦੀ ਮੁਹਿੰਮ ਬਿਨਾਂ ਗੋਲਡ ਤੋਂ ਸਮਾਪਤ, ਤਮਗਾ ਸੂਚੀ ’ਚ ਰਿਹਾ 71ਵੇਂ ਸਥਾਨ ’ਤੇ
Published On
By Sach Kahoon Punjabi Desk
ਵਿਨੇਸ਼ ਦੇ ਤਮਗੇ ਦਾ ਫੈਸਲਾ 13 ਅਗਸਤ ਨੂੰ | Paris Olympics 2024 ਸਪੋਰਟਸ ਡੈਸਕ। Paris Olympics 2024: ਪੈਰਿਸ ਓਲੰਪਿਕ 2024 ’ਚ ਭਾਰਤ ਦੀ ਮੁਹਿੰਮ ਸ਼ਨਿੱਚਰਵਾਰ ਰਾਤ ਨੂੰ ਕੁਆਰਟਰ ਫਾਈਨਲ ’ਚ ਭਾਰਤੀ ਪਹਿਲਵਾਨ ਰਿਤਿਕਾ ਹੁੱਡਾ ਦੀ ਹਾਰ ਨਾਲ ਖਤਮ ਹੋ ਗਈ। ਕੁਸ਼ਤੀ ਦੇ ਮਹਿਲਾ 76 ਕਿਲੋਗ੍ਰਾਮ ਵਰਗ ’ਚ ਉਸ ਨੂੰ ਕਿਰਗਿਸਤਾਨ ਦੀ ਇਪੇਰੀ ਮੇਡੇਟ ਕੇਜੀ ਨੇ […]
Paris Olympics: ਕਾਂਸੀ ਤਮਗਾ ਜੇਤੂ ਅਮਨ ਨੇ ਕੀਤਾ ਸਨਸਨੀਖੇਜ਼ ਖੁਲਾਸਾ! ਉਹ ਵੀ ਹੋ ਸਕਦੇ ਸੀ ਡਿਸਕੁਆਲੀਫਾਈ!
Published On
By Sach Kahoon Punjabi Desk
Paris Olympics : ਪੈਰਿਸ (ਫਰਾਂਸ)। ਕੁਝ ਹਾਸਲ ਕਰਨ ਲਈ ਕੁਝ ਗੁਆਉਣਾ ਪੈਂਦਾ ਹੈ ਅਤੇ ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਕੁਸ਼ਤੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੇ ਅਮਨ ਸਹਿਰਾਵਤ (Aman Sehrawat) ਨੂੰ 4-6 ਕਿਲੋ ਭਾਰ ਘਟਾਉਣਾ ਪਿਆ। ਸੈਮੀਫਾਈਨਲ ‘ਚ ਜਾਪਾਨ ਦੇ ਰੀ ਹਿਗੁਚੀ ਤੋਂ ਹਾਰਨ ਤੋਂ ਬਾਅਦ ਅਮਾਨ ਦਾ ਭਾਰ 61.5 ਕਿਲੋ ਹੋ ਗਿਆ। ਹੁਣ ਉਸ […]
Vinesh Phogat: ਵਿਨੇਸ਼ ਫੋਗਾਟ ਦਾ ਕੁਸ਼ਤੀ ਤੋਂ ਸੰਨਿਆਸ, ਲਿਖਿਆ-ਕੁਸ਼ਤੀ ਜਿੱਤੀ, ਮੈਂ ਹਾਰ ਗਈ
Published On
By Sach Kahoon Punjabi Desk
ਚਾਂਦੀ ਦੇ ਤਗਮੇ ਲਈ ਸਪੋਰਟਸ ਕੋਰਟ ’ਚ ਅਪੀਲ, ਫੈਸਲਾ ਅੱਜ | Vinesh Phogat ਪੈਰਿਸ (ਏਜੰਸੀ)। Vinesh Phogat: ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ’ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਇੱਕ ਪੋਸ਼ਟ ’ਤੇ ਲਿਖਿਆ, ਮੈਂ ਹਮੇਸਾ ਤੁਹਾਡਾ ਰਿਣੀ ਰਹਾਂਗੀ, ਮੁਆਫ ਕਰਨਾ। ਹਰਿਆਣਾ ਸਰਕਾਰ […]
Vinesh Phogat Disqualified: ਤਕਨੀਕੀ ਤੌਰ ’ਤੇ ਮਜ਼ਬੂਤ ਹੋਵੇ ਖੇਡ ਢਾਂਚਾ
Published On
By Sach Kahoon Punjabi Desk
Vinesh Phogat Disqualified: ਵਿਨੇਸ਼ ਫੌਗਾਟ ਦਾ ਸੋਨ ਤਮਗੇ ਦੇ ਨੇੜੇ ਪਹੁੰਚ ਕੇ ਓਲੰਪਿਕ ਤੋਂ ਬਾਹਰ ਹੋ ਜਾਣਾ ਨਾ ਸਿਰਫ ਵਿਨੇਸ਼ ਲਈ ਨਿੱਜੀ ਘਾਟਾ ਹੈ ਸਗੋਂ ਇਸ ਨਾਲ 140 ਕਰੋੜ ਭਾਰਤੀਆਂ ਨੂੰ ਵੀ ਧੱਕਾ ਲੱਗਾ ਹੈ ਆਮ ਬੱਚੇ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਇਸ ਘਟਨਾ ਨੂੰ ਬੜੀ ਹੀ ਗੰਭੀਰਤਾ ਤੇ ਜ਼ਜਬਾਤੀ ਤੌਰ […]
ਪੈਰਿਸ ਓਲੰਪਿਕ : ਵਿਨੇਸ਼ ਫੋਗਾਟ ਦੀ ਸਿਹਤ ਵਿਗੜੀ, ਹਸਪਤਾਲ ‘ਚ ਭਰਤੀ
Published On
By Sach Kahoon Punjabi Desk
ਵਿਨੇਸ਼ ਫੋਗਾਟ ਨੂੰ ਵੀ ਕੋਈ ਮੈਡਲ ਨਹੀਂ ਮਿਲੇਗਾ | Vinesh Phogat Vinesh Phogat: ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਬਾਹਰ ਹੋ ਗਈ ਹੈ। ਉਸ ਨੂੰ ਆਪਣਾ ਭਾਰ ਬਰਕਰਾਰ ਨਾ ਰੱਖਣ ਕਾਰਨ ਅਯੋਗ ਕਰਾਰ ਦਿੱਤਾ ਗਿਆ ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ ਵਿਨੇਸ਼ ਫੋਗਾਟ ਦੀ ਸਿਹਤ ਵਿਗੜ ਗਈ। ਖੇਡ ਮਾਹਿਰ ਬੌਰੀਆ ਮਜੂਮਦਾਰ ਮੁਤਾਬਕ ਵਿਨੇਸ਼ ਬੇਹੋਸ਼ ਹੋ […]
Paris Olympics 2024: ਭਾਰਤੀ ਪਹਿਲਵਾਨ ਨੂੰ ਵੱਡਾ ਝਟਕਾ, ਨਹੀਂ ਖੇਡ ਸਕੇਗੀ ਫਾਇਨਲ! ਜਾਣੋ ਕਿਉਂ? ਸਦਨ ’ਚ ਵੀ ਉੱਠਿਆ ਮੁੱਦਾ
Published On
By Sach Kahoon Punjabi Desk
ਵਿਨੇਸ਼ ਫੋਗਾਟ (Vinesh Phogat) ਮਹਿਲਾ ਕੁਸ਼ਤੀ 50 ਕਿਲੋਗ੍ਰਾਮ ਤੋਂ ਅਯੋਗ ਕਰਾਰ ! Vinesh Phogat: ਪੈਰਿਸ ਓਲੰਪਿਕ ’ਚ ਭਾਰਤ ਨੂੰ ਇੱਕ ਗੋਲਡ ਤੋਂ ਖਾਲੀ ਰਹਿਣਾ ਪੈ ਸਕਦਾ ਹੈ ਕਿਉਂਕਿ ਆਪਣੈ ਆਖਰੀ ਕੁਸ਼ਤੀ ਮੈਚ ਤੋਂ ਕੁਝ ਘੰਟੇ ਪਹਿਲਾਂ ਹੀ ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਤੋਂ ਅਯੋਗ ਕਰਾਰ ਦੇ ਦਿਤਾ ਗਿਆ ਹੈ ਕਿਉਂਕਿ ਉਨ੍ਹਾਂ […]
Paris Olympics 2024: ਓਲੰਪਿਕ ਖੇਡਾਂ ਦੇ ਇਤਿਹਾਸ ’ਚ ਕਿਸ ਖਿਡਾਰੀ ਨੇ ਜਿੱਤੇ ਹਨ ਸਭ ਤੋਂ ਜ਼ਿਆਦਾ ਗੋਲਡ ਮੈਡਲ?…. ਜਾਣੋ ਟਾਪ 10 ’ਚ ਕੌਣ-ਕੌਣ ਹੈ ਸ਼ਾਮਲ
Published On
By Sach Kahoon Punjabi Desk
Paris Olympics 2024: ਓਲੰਪਿਕ ਖੇਡਾਂ ਦੇ ਕਿਸੇ ਵੀ ਮੁਕਾਬਲੇ ’ਚ ਸੋਨ ਤਮਗਾ ਜਿੱਤਣਾ ਉਸ ਖੇਡ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ। ਗੋਲਡ ਮੈਡਲ ਨੂੰ ਕਿਸੇ ਖਿਡਾਰੀ ਦੇ ਕੈਰੀਅਰ ਦੀ ਸਭ ਤੋਂ ਵੱਡੀ ਪ੍ਰਾਪਤੀ ਮੰਨਿਆ ਜਾਂਦਾ ਹੈ, ਫਰਾਂਸੀਸੀ ਤੈਰਾਕ ਲਿਓਨ ਮਾਰਚੇਸ ਨੇ ਪੈਰਿਸ ਓਲੰਪਿਕ 2024 ’ਚ ਹੁਣ ਤੱਕ ਸਭ ਤੋਂ ਜ਼ਿਆਦਾ 4 ਸੋਨ ਤਗਮੇ […]
Paris Olympics 2024 Update: ਮਨੂ ਭਾਕਰ ਇਤਿਹਾਸਕ ਹੈਟ੍ਰਿਕ ਤੋਂ ਖੁੰਝੀ
Published On
By Sach Kahoon Punjabi Desk
25 ਮੀਟਰ ਪਿਸਟਲ ਸ਼ੂਟਿੰਗ ਵਿੱਚ ਚੌਥੇ ਸਥਾਨ ‘ਤੇ ਰਹੀ | Manu Bhaker ਪੈਰਿਸ (ਏਜੰਸੀ)। ਭਾਰਤੀ ਨਿਸ਼ਾਨੇਬਾਜ਼ ਅਤੇ ਹਰਿਆਣਾ ਦੀ ਧੀ ਮਨੂ ਭਾਕਰ 3 ਅਗਸਤ ਨੂੰ ਚੱਲ ਰਹੇ ਪੈਰਿਸ ਓਲੰਪਿਕ ਵਿੱਚ 25 ਮੀਟਰ ਪਿਸਟਲ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਆਪਣਾ ਇਤਿਹਾਸਕ ਤੀਜਾ ਤਮਗਾ ਜਿੱਤਣ ਤੋਂ ਖੁੰਝ ਗਈ। 22 ਸਾਲਾ ਮਨੂ ਭਾਕਰ (Manu Bhaker), ਜੋ ਪਹਿਲਾਂ ਹੀ ਦੋ ਕਾਂਸੀ […]
