ਤਾਜ਼ੇ ਖਾਣੇ ਨਾਲ ਭੁੱਖਿਆਂ ਦੀ ਭੁੱਖ ਮਿਟਾਉਣ ‘ਚ ਨਿਰਸਵਾਰਥ ਭਾਵਨਾ ਨਾਲ ਜੁਟੇ ‘ਇੰਸਾਂ’
ਰੋਜ਼ਾਨਾ ਤਕਰੀਬਨ 140 ਲੋਕਾਂ ਦੀ ਕੀਤੀ ਜਾ ਰਹੀ ਹੈ ਮੱਦਦ: ਜਿੰਮੇਵਾਰ
ਬਰਨਾਲਾ, (ਜਸਵੀਰ ਸਿੰਘ) ਸਰਵ ਧਰਮ ਸੰਗਮ ਦਾ ਸ਼ੁਮੇਲ ਤੇ ਇਨਸਾਨੀਅਤ ਦੇ ਸੱਚੇ ਪਹਿਰੇਦਾਰ ਡੇਰਾ ਸੱਚਾ ਸੌਦਾ ਸਿਰਸਾ ਦੇ ਸ਼ਰਧਾਲੂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦਾਂ ਲਈ ਫ਼ਰਿਸਤੇ ਸਾਬਤ ਹੋ ਰਹੇ ਹਨ। ਇਸੇ ਲੜੀ ਤਹ...
ਕੋਰੋਨਾ ਰਲੀਫ਼ ਫੰਡ: 5 ਦਿਨਾਂ ‘ਚ ਸਿਰਫ਼ ਪੁੱਜੇ 15 ਲੱਖ, ਵਿਧਾਇਕਾਂ ਨੇ ਵੀ ਨਹੀਂ ਭੇਜਿਆ ਪੈਸਾ
ਪੰਜਾਬ ਦੇ ਵਪਾਰੀਆਂ ਨੇ ਨਹੀਂ ਕੀਤੀ ਅਜੇ ਤੱਕ ਪਹਿਲ, ਛੋਟੀ-ਛੋਟੀ ਰਕਮ ਹੀ ਆ ਰਹੀ ਐ ਰਲੀਫ਼ ਫੰਡ 'ਚ
ਹਰਿਆਣਾ ਦੇ ਮੁਕਾਬਲੇ ਪੰਜਾਬ ਦੇ ਕੋਰੋਨਾ ਰਲੀਫ਼ ਫੰਡ ਵਿੱਚ ਨਹੀਂ ਪੁੱਜ ਰਿਹਾ ਪੈਸਾ
ਸੈਂਟਰਲ ਜੇਲ੍ਹ ਲੁਧਿਆਣਾ ਤੋਂ ਚਾਰ ਕੈਦੀ ਫਰਾਰ
ਸੈਂਟਰਲ ਜੇਲ੍ਹ ਲੁਧਿਆਣਾ ਤੋਂ ਚਾਰ ਕੈਦੀ ਫਰਾਰ
ਲੁਧਿਆਣਾ (ਰਾਮ ਗੋਪਾਲ ਰਾਏਕੋਟੀ) ਸਥਾਨਕ ਤਾਜਪੁਰ ਰੋਡ 'ਤੇ ਸਥਿੱਤ ਸੈਂਟਰਲ ਜੇਲ੍ਹ ਵਿੱਚੋਂ ਬੀਤੀ ਰਾਤ 4 ਕੈਦੀਆਂ ਦੇ ਫਰਾਰ ਹੋਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵੱਖ-ਵੱਖ ਮਾਮਲਿਆਂ 'ਚ ਜੇਲ੍ਹ ਵਿੱਚ ਬੰਦ ਉਕਤ ਚਾਰ ਕੈਦੀ ਕੰਬਲ ਦੇ ਸਹਾਰੇ ਪਹਿਲਾਂ ਮਹਿਲ...
ਡੀਡੀ ਨੈਸ਼ਨਲ ‘ਤੇ ਰਮਾਇਣ ਤੇ ਡੀਡੀ ਭਾਰਤੀ ‘ਤੇ ਮਹਾਂਭਾਰਤ ਦਾ ਪ੍ਰਸਾਰਣ ਸ਼ੁਰੂ
ਲੋਕਾਂ ਦਾ ਘਰਾਂ ਵਿੱਚ ਦਿਲ ਲਵਾਉਣ ਲਈ ਸਰਕਾਰ ਨੇ ਮਹਾਂਭਾਰਤ ਤੇ ਰਮਾਇਣ ਦਾ ਪਰਸਾਰਣ ਕਰਨ ਦਾ ਫੈਸਲਾ ਲਿਆ ਹੈ।
ਦਿੱਲੀ-ਯੂਪੀ ਬਾਰਡਰ ‘ਤੇ ਫਸੇ ਲੋਕਾਂ ਦੀ ਵਿਵਸਥਾ ਕਰੇ ਸਰਕਾਰ : ਪ੍ਰਿਯੰਕਾ
ਦਿੱਲੀ-ਯੂਪੀ ਬਾਰਡਰ 'ਤੇ ਇਕੱਠੇ ਹੋ ਰਹੇ ਮਜ਼ਦੂਰਾਂ ਦੀ ਭੀੜ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਕੋਰੋਨਾ ਨਾਲ ਜੰਗ : Dera Sacha Sauda ਇਸ ਮੁਸ਼ਿਕਲ ਘੜੀ ‘ਚ ਦੇਸ਼ ਦੀ ਸੇਵਾ ਕਰਨ ਲਈ ਤਿਆਰ
ਚੇਅਰਪਰਸਨ ਵਿਪਾਸਨਾ ਇੰਸਾਂ ਨੇ ਲਿਖਿਆ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਨੂੰ ਪੱਤਰ
ਸਰਸਾ (ਸੱਚ ਕਹੂੰ)। ਸਾਰਾ ਸੰਸਾਰ ਕੋਰੋਨਾ ਵਾਇਰਸ (Covid- 19) ਮਹਾਮਾਰੀ ਨਾਲ ਜੂਝ ਰਿਹਾ ਹੈ। । ਇਸ ਮੁਸ਼ਕਲ ਸਮੇਂ ਵਿੱਚ, ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint DR. ...
ਪੰਜਾਬ ‘ਚ ਕਣਕ ਦੀ ਵਾਢੀ ਹੋਏਗੀ 12 ਦਿਨ ਲੇਟ ਸ਼ੁਰੂ
12 ਤੋਂ 15 ਅਪ੍ਰੈਲ ਤੱਕ ਸ਼ੁਰੂ ਹੋਣ ਦਾ ਅੰਦਾਜਾ
ਸਰਕਾਰ ਵੱਲੋਂ 31 ਮਾਰਚ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਦੀ ਉਮੀਦ
ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਨਿਰਵਿਘਨ ਖਰੀਦ ਦਾ ਭਰੋਸਾ, ਆਲੂ ਦੀ ਪੁਟਾਈ ਲਈ ਪ੍ਰਬੰਧਾਂ ਦਾ ਜਾਇਜ਼ਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਹਰ ਸਾਲ 1 ਅਪ੍ਰੈਲ ਤੋਂ ਹੀ ਸ਼ੁਰੂ ਹ...
ਪੰਜਾਬ ‘ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ‘ਚ ਵੱਡਾ ਵਾਧਾ
ਜਲੰਧਰ ਤੋਂ ਚੌਥਾ ਮਾਮਲਾ ਆਇਆ ਸਾਹਮਣੇ, ਵਿਦੇਸ਼ ਵਿੱਚ ਕੀਤਾ ਸੀ ਸਫ਼ਰ
ਐਸ.ਬੀ.ਐਸ. ਨਗਰ ਅਤੇ ਜਲੰਧਰ ਵਿਖੇ ਆਏ ਦੋਹੇ ਨਵੇਂ ਮਾਮਲਾ
ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 700 ਪਾਰ, 17 ਦੀ ਮੌਤ
ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 700 ਪਾਰ, 17 ਦੀ ਮੌਤ
ਨਵੀਂ ਦਿੱਲੀ। ਦੇਸ਼ 'ਚ ਕੋਰੋਨਾ ਵਾਇਰਸ ''ਕੋਵਿਡ-19' ਮਹਾਮਾਰੀ ਨਾਲ ਹੁਣ ਤੱਕ ਦੇਸ਼ 'ਚ 17 ਲੋਕਾਂ ਦੀ ਮੌਤ ਹੋ ਚੁਕੀ ਹੈ ਜਦੋਂਕਿ ਇਸ ਬੀਮਾਰੀ ਦੇ ਪ੍ਰਕੋਪ ਨਾਲ ਜੂਝਦੇ ਹੋਏ ਲੋਕਾਂ ਦੀ ਗਿਣਤੀ 724 ਹੈ। ਸਿਹਤ ਮੰਤਰਾਲੇ ਦੀ ਵੀਰਵਾਰ ਸਵੇਰੇ ਦੀ ਰਿਪੋਰਟ...