ਆਮ ਲੋਕਾਂ ਸੜਕਾਂ ਤੋਂ ਗਾਇਬ, ਤੇਂਦੂਆ ਘੁੰਮਦਾ ਨਜ਼ਰ ਆਇਆ, ਕੁੱਝ ਘੰਟੇ ਬਾਅਦ ਕਾਬੂ
ਪਿਛਲੇ ਦਿਨੀਂ ਬਾਰਾਂਸਿੰਗਾ ਵੀ ਘੁੰਮਦੇ ਆਏ ਸਨ ਨਜ਼ਰ, ਤੇਂਦੂਆ ਇਨ•ਾਂ ਦਿਨਾਂ 'ਚ ਦੇਖਿਆ ਗਿਆ ਪਹਿਲੀਵਾਰ
ਚੰਡੀਗੜ (ਅਸ਼ਵਨੀ ਚਾਵਲਾ) ਲਾਕ ਡਾਊਨ ਦੇ ਚਲਦੇ ਪੂਰੇ ਦੇਸ਼ ਵਿੱਚ ਇਨਸਾਨ ਘਰਾਂ ਵਿੱਚ ਬੰਦ ਹੈ ਤਾਂ ਖੂੰਖਾਰ ਜਾਨਵਰ ਜੰਗਲਾ ਵਿੱਚੋਂ ਨਿਕਲ ਕੇ ਸੜਕਾਂ 'ਤੇ ਆ ਗਏ ਹਨ। ਬੀਤੇ ਦਿਨੀਂ ਤੱਕ ਚੰਡੀਗੜ ਦੀਆਂ ਸੜਕਾਂ...
ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ
ਜਲਾਲਾਬਾਦ ਦੇ ਵਿਧਾਇਕ ਰਮਿੰਦਰ ਆਵਲਾ ਦੇ ਗੰਨਮੈਨ ਨੂੰ ਅਣਪਛਾਤੇ ਨੇ ਮਾਰੀ ਗੋਲੀ, ਜ਼ਖਮੀ ਹਾਲਤ ਲਿਆਂਦਾ ਹਸਪਤਾਲ
ਗੁਰੂਹਰਸਹਾਏ (ਵਿਜੈ ਹਾਂਡਾ )। ਕਰਫਿਊ ਦੋਰਾਨ ਗੁਰੂਹਰਸਹਾਏ ਹਲਕੇ ਅੰਦਰ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਦੇ ਵਿਧਾਇਕ ਰਮਿੰਦਰ ਸਿੰਘ ਆਵਲਾਂ ਦੇ ਗੰ...
30 ਤੇ 31 ਮਾਰਚ ਨੂੰ ਬੈਂਕ ਖੋਲ੍ਹਣ ਦੇ ਹੁਕਮ, ਸਟਾਫ ਨੂੰ ਮਿਲੇਗੀ ਢਿੱਲ
3 ਅਪ੍ਰੈਲ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਅਤੇ ਬੈਂਕਿੰਗ ਕਾਰਸਪੋਡੈਂਟ ਹਫ਼ਤੇ ਵਿੱਚ ਦੋ ਦਿਨ ਵਾਰੋ-ਵਾਰੀ ਕਾਰਜਸ਼ੀਲ ਹੋਣਗੇ
ਪੰਜਾਬ ‘ਚ ਆਟਾ-ਦਾਲ ਦੇ ਰੇਟ ਆਸਮਾਨ ‘ਤੇ, ਦੋ ਸਮੇਂ ਦੀ ਰੋਟੀ ਗਰੀਬਾਂ ਤੋਂ ਹੋਰ ਦੂਰ
ਆਟਾ ਚੱਕੀਆਂ ਬੰਦ ਹੋਣ ਕਾਰਨ 40 ਰੁਪਏ ਕਿੱਲੋ ਪੁੱਜਿਆ ਆਟੇ ਦਾ ਰੇਟ
ਦਾਲਾਂ ਵਿੱਚ ਵੀ 20 ਰੁਪਏ ਤੋਂ 50 ਰੁਪਏ ਪ੍ਰਤੀ ਕਿਲੋਂ ਤੱਕ ਦਾ ਇਜਾਫ਼ਾ
ਚੰਡੀਗੜ ਵਿਖੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ, ਹਾਈ ਕੋਰਟ ਵੱਲੋਂ ਪਟੀਸ਼ਨ ਖ਼ਾਰਜ
ਪ੍ਰਸ਼ਾਸਨ ਨੇ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਦਿੱਤੀ ਸੀ ਇਜਾਜ਼ਤ
ਘਨੌਰ ਦੇ ਪਿੰਡ ਰਾਮਨਗਰ ਸੈਣੀਆਂ ਦਾ ਨੌਜਵਾਨ ਕੋਰੋਨਾ ਪਾਜ਼ਿਟਿਵ, ਪਿੰਡ ਚਾਰੇ ਪਾਸਿਓਂ ਸੀਲ
ਅੰਬਾਲਾ ਦੇ ਸਿਵਲ ਹਸਪਤਾਲ ਵਿਖੇ ਆਇਆ ਟੈਸਟ ਪਾਜ਼ਿਟਿਵ, 19 ਮਾਰਚ ਨੂੰ ਪਰਤਿਆ ਸੀ ਨੇਪਾਲ ਤੋਂ
ਦੇਸ਼ ‘ਚ ਕਰੋਨਾ ਨਾਲ 25 ਮੌਤਾਂ, ਸੰਕ੍ਰਮਿਤਾਂ ਦੀ ਗਿਣਤੀ 979 ਹੋਈ
ਦੇਸ਼ ਵਿੱਚ ਕਰੋਨਾ ਵਾਇਰਸ ਦੇ ਮਾਮਲੇ ਕੰਟਰੋਲ ਹਨ ਪਰ ਫਿਰ ਵੀ ਵਧ ਰਹੇ ਹਨ।
ਮੋਦੀ ਨੇ ਲਾਕ ਡਾਊਨ ਕਾਰਨ ਗਰੀਬਾਂ ਨੂੰ ਹੋਈ ਪ੍ਰੇਸ਼ਾਨੀ ਲਈ ਮਾਫ਼ੀ ਮੰਗੀ
ਗਰੀਬ ਜਨਤਾ ਨੂੰ ਹੋਈ ਪਰੇਸ਼ਾਨੀ ਲਈ ਮਾਫ਼ੀ ਮੰਗਦਿਆਂ ਉਹਨਾਂ ਸਹਿਯੋਗ ਦੀ ਮੰਗ ਕੀਤੀ।
ਰੋਜ਼ਮਰ੍ਹਾ ਦੀਆਂ ਦਿੱਕਤਾਂ ਦੂਰ ਕਰਨ ਵਾਲੇ ਸਮਾਜ ਦੇ ਹੀਰੋ : ਮੋਦੀ
ਜ਼ਰੂਰੀ ਵਸਤਾਂ ਪਹੁੰਚੀਆਂ ਹਨ ਤਾਂ ਲੋਕਾਂ ਨੂੰ ਘਰ ਵਿੱਚ ਰਹਿਣ ਦੀ ਦਿੱਕਤ ਨਹੀਂ ਹੋਣੀ ਚਾਹੀਦੀ।