ਕੋਰੋਨਾ ਤੋਂ ਬਚਾਅ ਲਈ ਸਮੁੱਚੇ ਅੰਮ੍ਰਿਤਸਰ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦਾ ਫੈਸਲਾ
ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਨ ਵਾਲਾ ਅੰਮ੍ਰਿਤਸਰ ਦੇਸ਼ ਦਾ ਪਹਿਲਾ ਸ਼ਹਿਰ ਹੋਵੇਗਾ
ਅੰਮ੍ਰਿਤਸਰ (ਰਾਜਨ ਮਾਨ) ਅੰਮ੍ਰਿਤਸਰ ਸ਼ਹਿਰ ਵਿਚ ਕੋਰੋਨਾ ਵਾਇਰਸ ਕਾਰਨ ਹੋਈਆਂ ਦੋ ਮੌਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅੰਮ੍ਰਿਤਸਰ ਮਿਉਂਸੀਪਲ ਕਾਰਪੋਰੇਸ਼ਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਸਮੁੱਚੇ ਸ਼ਹਿਰ ਦੀ ਸਕਰੀਨਿੰਗ ਕਰਵਾਉਣ ਦ...
ਰਾਜੂ ਖੰਨਾ ਨੇ ਕਰੋਨਾ ਕਾਰਨ ਮੌਤ ਦੇ ਮੂੰਹ ‘ਚ ਗਏ ਲੋਕਾਂ ਦਾ ਸਸਕਾਰ ਕਰਵਾਉਣ ਦੀ ਜ਼ਿੰਮੇਵਾਰੀ ਚੁੱਕੀ
ਫਤਹਿਗੜ੍ਹ ਸਾਹਿਬ ਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਮੰਗ ਪੱਤਰ
ਕੋਰੋਨਾ ਵਾਇਰਸ ਦੇ ਪੀੜਤਾਂ ਦੀ ਸਿਹਤਯਾਬੀ ਲਈ ਕੀਤੀ ਅਰਦਾਸ
ਅਮਲੋਹ,(ਅਨਿਲ ਲੁਟਾਵਾ) ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਹਲਕਾ ਅਮਲੋਹ ਦੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕ...
ਕਰੋਨਾ ਵਾਇਰਸ : ਸੈਂਪਲਾਂ ਦੀ ਰਿਪੋਰਟ ਆਉਣ ‘ਤੇ ਲੋਕਾਂ ਲਿਆ ਸੁਖ ਦਾ ਸਾਹ
11 ਸੈਂਪਲਾਂ 'ਚੋਂ 9 ਨੈਗੇਟਿਵ, ਇੱਕ ਪੈਡਿੰਗ ਹੋਣ ਤੋਂ ਇਲਾਵਾ ਸਬੰਧਿਤ ਔਰਤ ਦੀ ਬੇਟੀ ਦਾ ਸੈਂਪਲ ਦੁਬਾਰਾ ਭੇਜਿਆ ਹੈ : ਸੀਐਮਓ
ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਸੇਖਾ ਰੋਡ ਵਾਸੀ ਇੱਕ ਔਰਤ ਦੀ ਰਿਪੋਰਟ ਕਰੋਨਾ ਪੌਜੇਟਿਵ ਆਉਣ 'ਤੇ ਸਿਹਤ ਵਿਭਾਗ ਦੁਆਰਾ ਭੇਜੇ ਗਏ ਸੈਂਪਲਾਂ ਦੀ ਆਈ ਰਿਪੋਰਟ ਪਿੱਛੋਂ ਸਬੰਧਿ...
ਅਰਥੀ ਨੂੰ ਆਪਣਿਆਂ ਨੇ ਕੀਤਾ ਦਰਕਿਨਾਰ, ਬੇਗਾਨੇ ਮੋਢਾ ਦੇਣ ਲਈ ਤਿਆਰ
ਪਿੰਡ ਜਹਾਂਗੀਰ ਦੇ ਲੋਕਾਂ ਨੇ ਕੀਤੀ ਪਹਿਲਕਦਮੀ
ਅੰਮ੍ਰਿਤਸਰ, (ਰਾਜਨ ਮਾਨ) ਕਰੋਨਾ ਦੇ ਖੌਫ ਦੇ ਕਾਰਨ ਲੋਕਾਂ ਦਾ ਖੂਨ ਸਫੈਦ ਹੋ ਜਾਣ 'ਤੇ ਮੌਤ ਦੇ ਮੂੰਹ ਵਿੱਚ ਗਏ ਕੁਝ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਵੱਲੋਂ ਲੈਣ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਨਾਲ ਮਨੁੱਖਤਾ ਸ਼ਰਮਸਾਰ ਹੋਈ ਹੈ ਇਸ ਦੇ ਉਲਟ ਪਹਿਲਕਦਮੀ ਕਰਦਿ...
ਕੋਟਕਪੂਰਾ ਵਿਖੇ ਬਣਾਇਆ ਪੰਜਾਬ ਦਾ ਪਹਿਲਾ ਸੈਨੇਟਾਈਜਰ ਰੂਮ
ਜਿਲਾ ਪੁਲਿਸ ਮੁਖੀ ਵੱਲੋਂ ਕੀਤਾ ਗਿਆ ਉਦਘਾਟਨ
ਕੋਟਕਪੂਰਾ (ਸੁਭਾਸ਼) ਸਥਾਨਕ ਕੋਰੋਨਾ ਵਾਇਰਸ ਤੋਂ ਬਚਾਅ ਲਈ ਪ੍ਰਮੁੱਖ ਸਮਾਜਸੇਵੀ ਸੰਸਥਾਵਾਂ ਵੱਲੋਂ ਸ਼ਹਿਰ ਦੇ ਲਾਈਟਾਂ ਵਾਲੇ ਚੌਂਕ ਸਮੇਤ 4 ਵੱਖ-ਵੱਖ ਮਹੱਤਵਪੂਰਨ ਥਾਵਾਂ 'ਤੇ ਸੈਨੇਟਾਈਜਰ ਰੂਮ ਸਥਾਪਤ ਕੀਤੇ ਗਏ ਹਨ ਸਿਟੀ ਕਲੱਬ ਕੋਟਕਪੂਰਾ, ਪੀ.ਬੀ.ਜੀ. ਵੈਲਫੇਅਰ ਕਲ...
ਕੋਰੋਨਾ ਦਾ ਕਹਿਰ: ਮੋਗਾ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ ਹੋਈ ਚਾਰ
ਲੋਕਾਂ ਵਿੱਚ ਭਾਰੀ ਸਹਿਮ, ਪ੍ਰਸ਼ਾਸਨ ਵੱਲੋਂ ਸਹਿਯੋਗ ਦੀ ਮੰਗ
ਚਾਰੇ ਮਰੀਜ਼ ਹਨ ਆਈਸੋਲੇਸ਼ਨ ਵਿਭਾਗ ਵਿੱਚ ਸਿਹਤਮੰਦ
ਮੋਗਾ, (ਸੱਚ ਕਹੂੰ ਨਿਊਜ਼) ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਅੰਦਰ 4 ਮਰੀਜਾਂ ਦੀਆਂ ਕੋਰੋਨਾ ਵਾਇਰਸ ਰਿਪੋਰਟਾਂ ਪਾਜਿਟਿਵ ਆਈਆਂ ਹਨ ਜਿੰਨ੍ਹਾਂ ਦੀ ਉਮਰ 24, 2...
ਹਲਕਾ ਦਾਖਾ ਦੇ ਪਿੰਡ ਚੌਕੀਮਾਨ ਵਿਖੇ ਕੋਰੋਨਾ ਵਾਇਰਸ ਦਾ ਪਾਜਿਟਿਵ ਕੇਸ ਆਇਆ
ਹਲਕਾ ਦਾਖਾ ਦੇ ਪਿੰਡ ਚੌਕੀਮਾਨ ਵਿਖੇ ਕੋਰੋਨਾ ਵਾਇਰਸ ਦਾ ਪਾਜਿਟਿਵ ਕੇਸ ਆਇਆ
ਮੁੱਲਾਂਪੁਰ ਦਾਖਾ (ਮਲਕੀਤ ਸਿੰਘ) ਹਲਕਾ ਦਾਖਾ ਦੇ ਪਿੰਡ ਚੌਕੀਮਾਨ ਦੇ ਇੱਕ ਵਿਅਕਤੀ ਦਾ ਕੋਰੋਨਾ ਵਾਇਰਸ ਕੇਸ ਪਾਜਿਟਿਵ ਪਾਇਆ ਗਿਆ । ਜਿਸ ਵਿੱਚ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣ ਗਿਆ। ਵਿਅਕਤੀ ਦੀ ਪਹਿਚਾਣ 55 ਸਾਲਾਂ ਅਲੀ ਹੁਸੈਨ ਵ...
ਫੀਡ ਫੈਕਟਰੀ ‘ਚ ਸੀਰੇ ਵਾਲੀ ਟੈਂਕੀ ਸਾਫ਼ ਕਰਦੇ ਤਿੰਨ ਮਜ਼ਦੂਰਾਂ ਦੀ ਮੌਤ
ਫੀਡ ਫੈਕਟਰੀ 'ਚ ਸੀਰੇ ਵਾਲੀ ਟੈਂਕੀ ਸਾਫ਼ ਕਰਦੇ ਤਿੰਨ ਮਜ਼ਦੂਰਾਂ ਦੀ ਮੌਤ
ਮੋਗਾ (ਵਿੱਕੀ ਕੁਮਾਰ/ ਭੁਪਿੰਦਰ ਸਿੰਘ) ਪੰਜਾਬ 'ਚ ਲੱਗੇ ਕਰਫਿਊ ਦੌਰਾਨ ਮੋਗਾ ਜ਼ਿਲ੍ਹੇ ਦੇ ਅਧੀਨ ਪੈਂਦੇ ਚੀਮਾ ਪਿੰਡ ਕੋਲ ਫੀਡ ਫੈਕਟਰੀ 'ਚ ਬਣੇ ਟੈਂਕਰ ਦੀ ਸਫਾਈ ਕਰਨ ਗਏ 3 ਮਜ਼ਦੂਰਾਂ ਦੀ ਗੈਸ ਚੜ੍ਹਣ ਨਾਲ ਮੌਤ ਹੋ ਗਈ ਮੌਕੇ 'ਤੇ ਪੁੱਜੇ ...
ਸਲਾਮ : ਦੇਸ਼ ‘ਚ ਪਹਿਲੀ ਵਾਰ ਡਾਕਟਰਾਂ ਨੂੰ ਪੁਲਿਸ ਨੇ ਦਿੱਤਾ ਗਾਰਡ ਆਫ ਆਨਰ
ਦੇਸ਼ ਭਰ ਵਿੱਚ ਡਾਕਟਰਾਂ ਦਾ ਧੰਨਵਾਦ ਕਰਨ ਦਾ ਇਹ ਤਰੀਕਾ ਦੁਹਰਾਇਆ ਜਾਣਾ ਚਾਹੀਦੈ: ਵਿੱਤ ਮੰਤਰੀ
ਬਠਿੰਡਾ, (ਸੁਖਜੀਤ ਮਾਨ) ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਹਾਲਾਤਾਂ ਨਾਲ ਜੰਗ ਲੜਨ ਵਾਲੇ ਯੋਧੇ ਹੁਣ ਦੇਸ਼ ਦੇ ਹੀਰੋ ਹਨ ਇਨ੍ਹਾਂ ਜੰਗੀ ਯੋਧਿਆਂ ਨੂੰ ਦੇਸ਼ ਦੇ ਲੋਕ ਵੱਖ-ਵੱਖ ਢੰਗਾਂ ਨਾਲ ਉਤਸ਼ਾਹਿਤ ਕਰ ਰਹੇ ਹਨ ਅ...
ਕਸ਼ਮੀਰ ‘ਚ ਘੁਸਪੈਠ ਦੀ ਵੱਡੀ ਕੋਸ਼ਿਸ਼ ਨਾਕਾਮ
ਘੁਸਪੈਠ ਦੀ ਇੱਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰਕੇ ਪੰਜ ਹਥਿਆਰਬੰਦ ਅੱਤਵਾਦੀਆਂ ਨੂੰ ਮਾਰ ਗਿਰਾਇਆ ਹਾਲਾਂਕਿ ਇਸ ਦੌਰਾਨ ਇੱਕ ਸੈਨਿਕ ਸ਼ਹੀਦ ਹੋ ਗਿਆ।