Nepal Flood

Nepal Flood: ਭਾਰਤ ਨੇ ਟੈਕਨੀਕਲ, ਫੋਰੈਂਸਿਕ, ਡੀਐਨਏ ਮਾਹਿਰਾਂ ਸਮੇਤ ਚੌਥੀ ਵਾਰ ਨੇਪਾਲ ਨੂੰ ਭੇਜੀ ਰਾਹਤ ਸਮੱਗਰੀ

ਭਾਰਤ ਨੇ ਨੇਪਾਲ ਦੇ ਹੜ੍ਹ ਪੀੜਤਾਂ ਲਈ ਚੌਥੀ ਵਾਰ ਰਾਹਤ ਸਮੱਗਰੀ ਭੇਜੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, 11 ਟਨ ਰਾਹਤ ਸਮੱਗਰੀ ਲੈ ਕੇ ਜਾਣ ਵਾਲਾ ਸੀ-130 ਫੌਜੀ ਜਹਾਜ਼ ਸ਼ਨਿੱਚਰਵਾਰ ਰਾਤ ਨੂੰ ਨੇਪਾਲ ਭੇਜਿਆ ਗਿਆ।
ਕੁੱਲ ਜਹਾਨ  ਖਾਸ ਖਬਰ 

Nepal Flood: ਨੇਪਾਲ ਹੜ੍ਹ, ਮਰਨ ਵਾਲਿਆਂ ਦੀ ਗਿਣਤੀ 162 ਤੱਕ ਪਹੁੰਚੀ, 133 ਭਾਰਤੀ ਸਮੇਤ 1100 ਲਾਪਤਾ

ਬੁੱਧਵਾਰ ਸਵੇਰੇ ਨੇਪਾਲ-ਤਿੱਬਤ ਸਰਹੱਦ ’ਤੇ ਅਚਾਨਕ ਆਏ ਹੜ੍ਹਾਂ ’ਚ 165 ਲੋਕਾਂ ਦੀ ਮੌਤ ਹੋ ਗਈ। ਨੇਪਾਲ ’ਚ 162 ਜਾਨਾਂ ਗਈਆਂ ਤੇ ਤਿੱਬਤ ’ਚ 3 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 1,100 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ। ਹੜ੍ਹਾਂ ਨੇ 19 ਪੁਲ, ਲਗਭਗ 40 ਕਿਲੋਮੀਟਰ ਸੜਕਾਂ ਤੇ 13 ਪਣ-ਬਿਜਲੀ ਪ੍ਰੋਜੈਕਟ ਤਬਾਹ ਕਰ ਦਿੱਤੇ।
ਕੁੱਲ ਜਹਾਨ  ਖਾਸ ਖਬਰ 

Nepal Flood: ਨੇਪਾਲ ’ਚ ਹੜ੍ਹ ਨੇ ਮਚਾਈ ਤਬਾਹੀ, ਚੀਨ ਸਰਹੱਦ ’ਤੇ ਖੜ੍ਹੇ 500 ਤੋਂ ਵੱਧ ਕੰਟੇਨਰ ਵਹਾਏ

ਤਿੱਬਤ ’ਚ ਅੱਜ ਸਵੇਰੇ ਗਲੇਸ਼ੀਅਰ ਫਟਣ ਕਾਰਨ ਨੇਪਾਲ-ਚੀਨ ਸਰਹੱਦ ’ਤੇ ਨੇਪਾਲ ਦੇ ਸਰਹੱਦੀ ਲਾਂਘਿਆਂ ਨੂੰ ਪਾਰ ਕਰਨ ਦੀ ਉਡੀਕ ਕਰ ਰਹੇ 500 ਤੋਂ ਵੱਧ ਕੰਟੇਨਰਾਂ ਨੂੰ ਵਹਾ ਕੇ ਲੈ ਜਾਣ ਦੀ ਖ਼ਬਰ ਹੈ। ਨੇਪਾਲ ਹਿਮਾਲੀਅਨ ਟ੍ਰਾਂਸਬਾਉਂਡਰੀ ਟ੍ਰੇਡ ਐਸੋਸੀਏਸ਼ਨ ਅਨੁਸਾਰ, ਰਸੁਵਾ ਦੇ ਟਿਮੁਰੇ ਵਿਖੇ ਕਸਟਮ ਯਾਰਡ ’ਚ ਰੱਖੇ ਗਏ ਸੈਂਕੜੇ ਕੰਟੇਨਰ ਹੜ੍ਹ ’ਚ ਵਹਿ ਗਏ ਗਏ ਹਨ
ਕੁੱਲ ਜਹਾਨ  ਖਾਸ ਖਬਰ