Meets

ਨਜ਼ਰਬੰਦੀ ਤੋਂ ਬਾਅਦ ਫਾਰੂਕ ਨਾਲ ਮਿਲੇ ਪੀਡੀਪੀ ਵਫਦ

ਸ੍ਰੀ ਨਗਰ। ਜੰਮੂ-ਕਸ਼ਮੀਰ ‘ਚ ਧਾਰਾ 370 ਹਟਾਏ ਜਾਣ ਤੋਂ ਬਾਅਦ ਨਜ਼ਰਬੰਦ ਫਾਰੂਕ ਅਤੇ ਉਮਰ ਅਬਦੁੱਲਾ ਨਾਲ ਨੈਸ਼ਨਲ ਕਾਨਫਰੰਸ ਦੇ ਵਫਦ ਨੇ ਐਤਵਾਰ ਨੂੰ ਮੁਲਾਕਾਤ ਕੀਤੀ। ਅਬਦੁੱਲਾ ਦੀ ਪਾਰਟੀ ਦੇ ਨੇਤਾਵਾਂ ਨੇ ਰਾਜਪਾਲ ਸਤਪਾਲ ਮਲਿਕ ਨਾਲ ਇਸ ਲਈ ਬੇਨਤੀ ਕੀਤੀ ਸੀ। ਉਧਰ, ਸੋਮਵਾਰ ਨੂੰ ਪੀਪੁਲਸ ਡੈਮੋਕ੍ਰੇਟਿਕ ਫਰੰਟ (ਪੀਡੀਪੀ) ਦਾ 10 ਮੈਂਬਰੀ ਵਫਦ ਸੋਮਵਾਰ ਨੂੰ ਪਾਰਟੀ ਮੁੱਖ […]
ਦੇਸ਼  Breaking News 

ਮੋਦੀ ਨੇ ਆਬੇ ਨਾਲ ਕੀਤੀ ਮੁਲਾਕਾਤ

ਮੋਦੀ ਨੇ ਆਬੇ ਨਾਲ ਕੀਤੀ ਮੁਲਾਕਾਤ ਵਲਾਦੀਵੋਸਟਕ, (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨਾਲ ਮੁਲਾਕਾਤ ਕਰਕੇ ਕਈ ਅਹਿਮ ਵਿਸ਼ਿਆਂ ‘ਤੇ ਚਰਚਾ ਕਤੀ। ਪ੍ਰਧਾਨ ਮੰਤਰੀ ਦਫ਼ਤਰ ਨੇ ਇੱਕ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਟਵੀਟ ਅਨੁਸਾਰ ਦੋਵਾਂ ਦੇਸ਼ਾਂ ਦਰਮਿਆਨ ਦੋਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਗੱਲਬਾਤ ਹੋਈ। ਪ੍ਰਧਾਨ ਮੰਤਰੀ […]
Breaking News  ਕੁੱਲ ਜਹਾਨ 

ਸੱਚੀ ਸ਼ਰਧਾ ਨਾਲ ਮਿਲਦੈ ਪਰਮਾਤਮਾ 

ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਪਰਮਾਤਮਾ ਨੂੰ ਲੱਡੂ-ਪੇੜੇ ਚੜ੍ਹਾਉਣ ਨਾਲ, ਘਿਓ-ਦੁੱਧ ਚੜ੍ਹਾਉਣ ਨਾਲ, ਰੁਪਏ-ਪੈਸਿਆਂ ਨਾਲ ਜਾਂ ਵੱਖਰੇ ਤਰ੍ਹਾਂ ਦੇ ਕੱਪੜੇ ਪਹਿਨਣ ਨਾਲ ਨਹੀਂ ਪਾਇਆ ਜਾ ਸਕਦਾ ਕਿਉਂਕਿ ਜੇਕਰ ਮਾਲਕ ਪੈਸਿਆਂ ਨਾਲ ਮਿਲਦਾ, ਤਾਂ ਉਹ ਸਾਡੇ ਮੈਲੇ-ਕੁਚੈਲੇ ਨੋਟਾਂ ‘ਤੇ ਕਦੇ ਨਾ ਆਉਂਦਾ ਸਗੋਂ ਨੋਟ […]
ਰੂਹਾਨੀਅਤ  ਅਨਮੋਲ ਬਚਨ 

ਅਮਰੀਕੀ ਵਿੱਤ ਮੰਤਰੀ ਅਤੇ ਸਾਊਦੀ ਕਰਾਉਨ ਪ੍ਰਿੰਸ ਦਰਮਿਆਨ ਹੋਈ ਮੁਲਾਕਾਤ

ਰਿਆਦ/ਵਾਸ਼ਿੰਗਟਨ, ਏਜੰਸੀ ਅਮਰੀਕੀ ਵਿੱਤ ਮੰਤਰੀ ਸਟੀਵਨ ਮਨੂਚਿਨ ਨੇ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਕਾਰਨ ਸੰਸਾਰ ਦੀ ਆਲੋਚਨਾ ਝੱਲ ਰਹੇ ਸਾਊਦੀ ਅਰਬ ਦੇ ਕਰਾਉਨ ਪ੍ਰਿੰਸ ਮੁਹੰਮਦ ਬਿਨਾਂ ਸਲਮਾਨ ਨਾਲ ਬੰਦ ਕਮਰੇ ‘ਚ ਮੁਲਾਕਾਤ ਕੀਤੀ ਹੈ। ਸਾਊਦੀ ਅਰਬ ਦੀ ਇੱਕ ਨਿਊਜ ਏਜੰਸੀ ਨੇ ਕਿਹਾ ਕਿ ਦੋਵਾਂ ਆਗੂਆਂ ਦਰਮਿਆਨ ਰਿਆਦ ‘ਚ ਮੁੱਖ ਨਿਵੇਸ਼ ਸੰਮੇਲਨ ਤੋਂ ਪਹਿਲਾਂ ਇੱਕ ਮੁਲਾਕਾਤ […]
ਕੁੱਲ ਜਹਾਨ 

ਕੈਪਟਨ ਅਮਰਿੰਦਰ ਸਿੰਘ  ਨੇ ਰੇਲ ਹਾਦਸੇ  ਦੇ ਜਖ਼ਮੀਆਂ ਨਾਲ ਕੀਤੀ ਮੁਲਾਕਾਤ

ਹਾਲਤ ਨੂੰ ਵੇਖਦੇ ਰੇਲਵੇ ਟਰੇਕ ਦੇ ਆਸਪਾਸ ਸੁਰੱਖਿਆ ਵਧਾ ਦਿੱਤੀ ਗਈ (Train Accident) ਅਮ੍ਰਿਤਸਰ, ਏਜੰਸੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਮ੍ਰਿਤਸਰ ‘ਚ ਜੋੜਿਆ ਫਾਟਕ ਕੋਲ ਸ਼ੁੱਕਰਵਾਰ ਰਾਤ ਰਾਵਣ ਦਹਨ ਦੇ ਦੌਰਾਨ ਹੋਏ ਟ੍ਰੇਨ ਹਾਦਸੇ (Train Accident) ‘ਚ ਜਖ਼ਮੀਆਂ ਦਾ ਹਾਲ ਜਾਣਨ ਲਈ ਸ਼ਨਿੱਚਰਵਾਰ ਨੂੰ ਸ਼ਹਿਰ ਦੇ ਵੱਖ-ਵੱਖ ਹਸਪਤਾਲ ਗਏ ਅਤੇ ਦੁਰਘਟਨਾ ਥਾਂ ਦਾ ਜਾਇਜਾ ਲਿਆ।  ਕੈਪਟਨ […]
ਦੇਸ਼  ਪੰਜਾਬ 

ਚੰਡੀਗੜ੍ਹ ਸਿਰਫ ਪੰਜਾਬ ਨਾਲ ਸਬੰਧਤ, ਹਰਿਆਣਾ ਨੂੰ ਨਵੀਂ ਰਾਜਧਾਨੀ ਮਿਲੇ

ਚੰਡੀਗੜ੍ਹ, (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਹਰਿਆਣਾ ਦੇ ਆਪਣੇ ਹਮਰੁਤਬਾ ਵੱਲੋਂ ਚੰਡੀਗੜ੍ਹ ਅਤੇ ਨਾਲ ਲਗਦੇ ਸ਼ਹਿਰਾਂ ਪੰਚਕੂਲਾ ਤੇ ਮੋਹਾਲੀ ਲਈ ਟ੍ਰਾਈਸਿਟੀ ਯੋਜਨਬੰਦੀ ਬੋਰਡ ਸਥਾਪਤ ਕਰਨ ਦੇ ਸੁਝਾਅ ਨੂੰ ਮੁੱਢੋਂ ਰੱਦ ਕਰਦਿਆਂ ਆਖਿਆ ਕਿ ਚੰਡੀਗੜ੍ਹ ਯਕੀਨੀ ਤੌਰ ‘ਤੇ ਪੰਜਾਬ ਦਾ ਹਿੱਸਾ ਹੈ। ਇਸ ਮੁੱਦੇ ‘ਤੇ ਮੁੱਖ ਮੰਤਰੀ ਨੇ ਸਖ਼ਤ […]
ਪੰਜਾਬ 

ਮੈਕਸੀਕੋ ਰਾਸ਼ਟਰਪਤੀ ਚੋਣਾਂ : ਓਬ੍ਰਾਡੋਰ ਨੂੰ ਮਿਲਿਆ ਬਹੁਮਤ

ਜੋਸ ਐਂਟੋਨੀਓ ਮੀਡ ਨੇ ਰਾਸ਼ਟਰਪਤੀ ਚੋਣਾਂ ‘ਚ ਆਪਣੀ ਹਾਰ ਸਵੀਕਾਰ ਕੀਤੀ | Mexico Presidential Election ਮੈਕਸੀਕੋ ਸਿਟੀ, (ਏਜੰਸੀ)। ਮੈਕਸੀਕੋ ‘ਚ ਐਗਜ਼ਿਟ ਪੋਲ ਮੁਤਾਬਕ ਖੱਬੇਪੱਖੀ ਆਗੂ ਆਂਦਰੇਸ ਮੈਨੂਏਲ ਲੋਪੋਜ ਓਬ੍ਰਾਡੋਰ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜਿੱਤ ਹਾਸਲ ਕਰ ਲਈ ਹੈ।ਉੱਤਰੀ ਅਮਰੀਕੀ ਦੇਸ਼ ਮੈਕਸੀਕੋ ‘ਚ ਸੱਤਾਧਾਰੀ  ਇੰਸਟੀਚਿਊਸ਼ਨਲ ਰਿਵੋਲਿਊਸ਼ਨਰੀ ਪਾਰਟੀ (ਪੀਆਰਆਈ) ਦੇ ਉਮੀਦਵਾਰ ਜੋਸ ਐਂਟੋਨੀਓ ਮੀਡ […]
ਕੁੱਲ ਜਹਾਨ 

ਸੁਖਜਿੰਦਰ ਨੂੰ ਮਿਲਿਆ ਡੇਅਰੀ ਦਾ ਸੁਖ

ਡੇਅਰੀ ਦੇ ਧੰਦੇ ਨੇ ਪਹੁੰਚਾਇਆ ਨਵੇਂ ਮੁਕਾਮ ‘ਤੇ | Muktsar News ਸ੍ਰੀ ਮੁਕਤਸਰ ਸਾਹਿਬ, (ਭਜਨ ਸਮਾਘ/ਸੁਰੇਸ਼ ਗਰਗ/ਸੱਚ ਕਹੂੰ ਨਿਊਜ਼)। ਪਿੰਡ ਲੁਬਾਣਿਆਂ ਵਾਲੀ ਦੇ ਕਿਸਾਨ ਸੁਖਜਿੰਦਰ ਸਿੰਘ ਨੂੰ ਡੇਅਰੀ ਦਾ ਧੰਦਾ ਖੂਬ ਰਾਸ ਆ ਰਿਹਾ ਹੈ ਕਿਸਾਨ ਨੇ ਮਿਹਨਤ ਕਰਕੇ ਮਸ਼ੀਨੀਕਰਨ ਤੇ ਚੰਗੀ ਨਸਲ ਦੇ ਪਸ਼ੂਆਂ ਦੇ ਸਹਾਰੇ ਨਵਾਂ ਮੁਕਾਮ ਹਾਸਲ ਕੀਤਾ ਹੈ ਇਸ ਕਿਸਾਨ ਪਰਿਵਾਰ […]
ਪੰਜਾਬ 

ਚੀਨੀ ਅੰਬੈਂਸੀ ਨੂੰ ਮਿਲੇ ਸਨ ਰਾਹੁਲ

ਕਾਂਗਰਸ ਨੇ ਕੀਤਾ ਸੀ ਇਨਕਾਰ ਨਵੀਂ ਦਿੱਲੀ: ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨਵੇਂ ਵਿਵਾਦ ਵਿੱਚ ਫਸ ਸਕਦੇ ਹਨ। ਕਾਂਗਰਸ ਨੇ ਸੋਮਵਾਰ ਨੂੰ ਇਸ ਗੱਲ ਤੋਂ ਇਨਕਾਰ ਕੀਤਾ ਕਿ ਰਾਹੁਲ ਗਾਂਧੀ ਨੇ 8 ਜੁਲਾਈ ਨੂੰ ਚੀਨ ਦੇ ਅੰਬੇਸਡਰ ਨਾਲ ਦੋਵੇਂ ਦੇਸ਼ਾਂ ਵਿਚਕਾਰ ਸਿੱਕਮ ਵਿੱਚ ਜਾਰੀ ਤਣਾਅ ‘ਤੇ ਗੱਲਬਾਤ ਕੀਤੀ ਸੀ। ਦਰਅਸਲ, ਚੀਨੀ ਦੂਤਘਰ ਦੇ WeChat  […]
ਦੇਸ਼  Breaking News