Medical Store Sealed

ਭੀੜ ਇੱਕਤਰ ਕਰਨ ‘ਤੇ ਮੈਡੀਕਲ ਸਟੋਰ ਸੀਲ

ਭੀੜ ਇੱਕਤਰ ਕਰਨ ‘ਤੇ ਮੈਡੀਕਲ ਸਟੋਰ ਸੀਲ ਨਾਭਾ, (ਤਰੁਣ ਕੁਮਾਰ ਸ਼ਰਮਾ) ਸਥਾਨਕ ਅਲੋਹਰਾਂ ਗੇਟ ਸਥਿਤ ਇੱਕ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਦੇਸ਼ ਵਿੱਚ ਕੋਰੋਨਾ ਦੀ ਰੋਕਥਾਮ ਲਈ ਕਰਫਿਊ ਚੱਲ ਰਿਹਾ ਹੈ ਅਤੇ ਕਿਸੇ ਵੀ ਥਾਂ ਭੀੜ ਇੱਕਤਰ ਨਾ ਹੋਣ ਦੀਆਂ ਹਦਾਇਤਾਂ ਜਾਰੀ ਕਰਕੇ ਪ੍ਰਸ਼ਾਸ਼ਨ ਵੱਲੋਂ 144 ਧਾਰਾ ਨੂੰ ਲਾਗੂ […]
ਪੰਜਾਬ  Breaking News