Mahan Rahmo Karma Diwas

26 ਫਰਵਰੀ ਨੂੰ ਮਨਾਇਆ ਜਾਵੇਗਾ ਪਵਿੱਤਰ ‘ਮਹਾਂ ਰਹਿਮੋ-ਕਰਮ ਦਿਵਸ

(ਸੱਚ ਕਹੂੰ ਨਿਊਜ) ਸਰਸਾ। ਡੇਰਾ ਸੱਚਾ ਸੌਦਾ ਦੀ ਦੂਸਰੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ  ਮਹਾਂ ਰਹਿਮੋ-ਕਰਮ ਦਿਵਸ (ਗੁਰਗੱਦੀ ਦਿਵਸ) ਇਸ ਵਾਰ 26 ਫਰਵਰੀ ਐਤਵਾਰ ਨੂੰ ‘ਮਹਾਂ ਰਹਿਮੋ ਕਰਮ ਦਿਵਸ’ (Mahan Rahmo Karma Diwas) ਵਜੋਂ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖੁਸ਼ੀ ‘ਚ ਰੂਹਾਨੀ ਸਤਿਸੰਗ ਦਾ ਪ੍ਰੋਗਰਾਮ 26 ਫਰਵਰੀ […]
ਦੇਸ਼  Breaking News