Lung Health Tips

Respiratory Health: ਸਾਹ ਦੀ ਸਿਹਤ ਦਾ ਰੱਖੋ ਧਿਆਨ, ਧੂੜ ਤੇ ਧੂੰਏਂ ਤੋਂ ਬਚਾਅ ਨਾਲ ਅਪਣਾਓ ਇਹ ਸੌਖੇ ਤਰੀਕੇ

ਹਵਾ ’ਚ ਵਧਦਾ ਧੂੰਆਂ, ਧੂੜ ਤੇ ਕਣ ਪ੍ਰਦੂਸ਼ਣ ਨਾ ਸਿਰਫ਼ ਬਾਹਰ ਜਾਣਾ ਮੁਸ਼ਕਲ ਬਣਾਉਂਦਾ ਹੈ ਬਲਕਿ ਸਾਹ ਦੀਆਂ ਸਮੱਸਿਆਵਾਂ ਨੂੰ ਵੀ ਵਧਾ ਸਕਦਾ ਹੈ। ਬੱਚਿਆਂ, ਬਜ਼ੁਰਗਾਂ ਤੇ ਮੌਜ਼ੂਦਾ ਦਮਾ ਜਾਂ ਹੋਰ ਸਾਹ ਸੰਬੰਧੀ ਬਿਮਾਰੀਆਂ ਵਾਲੇ ਲੋਕਾਂ ਨੂੰ ਪ੍ਰਦੂਸ਼ਿਤ ਹਵਾ ’ਚ ਖਾਸ ਤੌਰ ’ਤੇ ਸਾਵਧਾਨ ਰਹਿਣ ਦੀ ਲੋੜ ਹੈ
ਦੇਸ਼  ਖਾਸ ਖਬਰ  ਸਿਹਤ