Lok Sabha Election 2024

Lok Sabha Election 2024: ਚੋਣ ਪ੍ਰਬੰਧਾਂ ਦੀ ਸਫ਼ਲਤਾ

Lok Sabha Election 2024 ਵੋਟਾਂ ਦੀ ਗਿਣਤੀ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਵੋਟਾਂ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਹ ਭਾਰਤੀ ਲੋਕਤੰਤਰ ਦੀ ਵੱਡੀ ਪ੍ਰਾਪਤੀ ਹੈ ਚੋਣ ਕਮਿਸ਼ਨਰ ਨੇ ਦਾਅਵਾ ਕੀਤਾ ਹੈ ਕਿ 64.2 ਕਰੋੜ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਨਾਲ ਭਾਰਤ ਨੇ ਦੁਨੀਆ ਭਰ ’ਚ ਰਿਕਾਰਡ ਕਾਇਮ ਕੀਤਾ ਹੈ ਭਾਵੇਂ ਵੋਟ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

Lok Sabha Election 2024: ਲੋਕ ਸਭਾ ਚੋਣਾਂ ਪ੍ਰਾਪਤੀਆਂ ਤੇ ਖਾਮੀਆਂ

Lok Sabha Election 2024 ਸ਼ਨਿੱਚਰਵਾਰ ਨੂੰ 18ਵੀਂ ਲੋਕ ਸਭਾ ਲਈ ਚੋਣਾਂ ਦਾ ਕੰਮ ਸਿਰੇ ਚੜ੍ਹ ਗਿਆ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ’ਚ ਵੋਟਾਂ ਪਾਉਣਾ ਬਹੁਤ ਮਹੱਤਵਪੂਰਨ ਹੈ ਤੇ ਪੂਰੇ ਮਿਸ਼ਨ ਵਾਂਗ ਕੰਮ ਕਰਨ ਦੀ ਜ਼ਰੂਰਤ ਹੁੰਦੀ ਹੈ ਸਿਰਫ਼ ਬੰਗਾਲ ਨੂੰ ਛੱਡ ਕੇ ਬਾਕੀ ਰਾਜਾਂ ’ਚ ਵੋਟਾਂ ਅਮਨ-ਅਮਾਨ ਨਾਲ ਹੀ ਪਈਆਂ ਹਨ ਚੋਣ ਕਮਿਸ਼ਨ ਨੇ […]
ਦੇਸ਼  Breaking News  ਸੰਪਾਦਕੀ  ਖਾਸ ਖਬਰ  ਵਿਚਾਰ 

Lok Sabha Election 2024: ਪੰਜਾਬ ਦੇ ਇਸ ਪਿੰਡ ਦੇ ਲੋਕਾਂ ਨਹੀਂ ਮਨਾਇਆ ਚੋਣਾਂ ਦਾ ਤਿਉਹਾਰ, ਨਹੀਂ ਭੁਗਤੀ ਇੱਕ ਵੀ ਵੋਟ

ਸਵੇਰ ਤੋਂ ਇੱਕ ਵੀ ਸਖ਼ਸ ਨੇ ਨਹੀਂ ਕੀਤੀ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ | Lok Sabha Election 2024 ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਵਿੱਚ ਆਖਰੀ ਗੇੜ ਦੌਰਾਨ ਚੋਣਾਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਪਿੰਡ ਭੂੰਦੜੀ ਦੇ ਵਾਸੀਆਂ ਵੱਲੋਂ ਇਸ ਤਿਉਹਾਰ ’ਚ ਹਿੱਸਾ ਲੈਣ ਤੋਂ ਪਾਸਾ ਵੱਟ ਰੱਖਿਆ ਹੈ। ਜਿਸ ਦੇ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

ਨਾਭਾ ਤੋਂ 103 ਸਾਲਾ ਮਾਤਾ ਬਚਨ ਕੌਰ ਨੇ ਵੋਟ ਦੇ ਅਧਿਕਾਰ ਦਾ ਕੀਤਾ ਇਸਤੇਮਾਲ

ਜਦੋਂ ਅਜਿਹੇ ਬਜ਼ੁਰਗ ਪੋਲਿੰਗ ਸਟੇਸ਼ਨ ’ਤੇ ਪੁੱਜ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ : ਵਿਧਾਇਕ /Vote (ਤਰੁਣ ਕੁਮਾਰ ਸ਼ਰਮਾ) ਨਾਭਾ। ਹਲਕਾ ਨਾਭਾ ਤੋਂ ਲੋਕ ਸਭਾ ਚੋਣਾਂ ਦੀ ਪੋਲਿੰਗ ਦੌਰਾਨ 103 ਸਾਲਾ ਮਾਤਾ ਬਚਨ ਕੌਰ ਨੇ ਆਪਣੇ ਵੋਟ ਦੇ ਲੋਕਤੰਤਰੀ ਅਧਿਕਾਰ ਦਾ ਇਸਤੇਮਾਲ ਕੀਤਾ। ਮਾਤਾ ਬਚਨ ਕੌਰ ਨਾਭਾ ਦੇ ਪਿੰਡ ਸਹੌਲੀ ਨਾਲ ਸੰਬੰਧਤ ਹੈ ਜਿਸ ਨੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Punjab Lok Sabha Election 2024: ਪੰਜਾਬ ’ਚ 13 ਲੋਕ ਸਭਾ ਸੀਟਾਂ ’ਤੇ ਵੋਟਿੰਗ ਭਲਕੇ, VIDEO

ਸਵੇਰੇ 7 ਵਜੇ ਤੋਂ ਸ਼ੁਰੂ ਹੋਵੇਗੀ ਵੋਟਿੰਗ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਵੋਟਿੰਗ ਲਈ ਚੋਣ ਕਮਿਸ਼ਨ ਦੀ ਟੀਮ ਪੂਰੀ ਤਰ੍ਹਾਂ ਤਿਆਰ ਹੈ। ਭਲਕੇੇ ਆਖਰੀ ਗੇੜ ਦੀ ਵੋਟਿੰਗ ਹੋਵੇਗੀ। ਪੰਜਾਬ ’ਚ ਭਲਕੇ ਭਾਵ (1 ਜੂਨ) ਨੂੰ ਵੋਟਿੰਗ ਹੋਵੇਗੀ। ਇਹ ਵੋਟਿੰਗ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ ਹੋਵੇਗੀ। ਵੋਟਿੰਗ ’ਚ 24,451 ਪੋÇਲੰਗ ਸਟੇਸ਼ਨ ਬਣਾਏ ਗਏ […]
ਪੰਜਾਬ  Breaking News  ਖਾਸ ਖਬਰ 

ਚੋਣ ਪ੍ਰਚਾਰ ਸਮਾਪਤ : ਵੋਟਾਂ ਪੈਣ ਦੇ ਅਖੀਰਲੇ 48 ਘੰਟਿਆਂ ਸਬੰਧੀ ਹਦਾਇਤਾਂ ਜਾਰੀ

ਚੋਣ ਪ੍ਰਚਾਰ ਸਮਾਪਤ ਹੋਣ ਉਪਰੰਤ ਇਲੈਕਟ੍ਰਾਨਿਕ ਮੀਡੀਆ ਉਪਰ ਇਸ਼ਤਿਹਾਰਾਂ ’ਤੇ ਪਾਬੰਦੀ (Election campaign Ends) ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਆਜ਼ਾਦ ਤੇ ਨਿਰਪੱਖ ਚੋਣ ਅਮਲ ਨੇਪਰੇ ਚਾੜ੍ਹਨ ਲਈ ਸਭਨਾ ਦੇ ਸਹਿਯੋਗ ਦੀ ਲੋੜ ’ਤੇ ਜ਼ੋਰ (ਖੁਸ਼ਵੀਰ ਸਿੰਘ ਤੂਰ) ਪਟਿਆਲਾ। Election campaign Ends ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਲੋਕ ਸਭਾ ਚੋਣਾਂ-2024 ਦੌਰਾਨ ਵੋਟਾਂ ਪੁਆਉਣ ਦੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Lok Sabha Election 2024: ਸੋਸ਼ਲ ਮੀਡੀਆ ਰਾਹੀਂ ਚੋਣ ਪ੍ਰਚਾਰ ’ਤੇ ਇਸ ਦਿਨ ਲਾਗੂ ਹੋਵੇਗੀ ਪਾਬੰਦੀ, ਜਾਣੋ

30 ਮਈ ਸ਼ਾਮ 6 ਵਜੇ ਤੋਂ ਇਲੈਕਟ੍ਰਾਨਿਕ ਤੇ ਸੋਸ਼ਲ ਮੀਡੀਆ ਮਾਧਿਅਮ ਰਾਹੀਂ ਚੋਣ ਪ੍ਰਚਾਰ ’ਤੇ ਲਾਗੂ ਹੋ ਜਾਵੇਗੀ ਪਾਬੰਦੀ | Lok Sabha Election 2024 ਐਗਜ਼ਿਟ ਪੋਲ ਤੇ ਓਪੀਨੀਅਨ ਪੋਲ ’ਤੇ ਵੀ ਰਹੇਗੀ ਪਾਬੰਦੀ 31 ਮਈ ਤੇ 1 ਜੂਨ ਦੇ ਅਖ਼ਬਾਰਾਂ ’ਚ ਛਪਣ ਵਾਲੇ ਸਿਆਸੀ ਇਸ਼ਤਿਹਾਰਾਂ ਲਈ ਵੀ ਪ੍ਰਵਾਨਗੀ ਲਾਜ਼ਮੀ ਫਾਜ਼ਿਲਕਾ (ਰਜਨੀਸ਼ ਰਵੀ)। ਡਿਪਟੀ ਕਮਿਸ਼ਨਰ ਜ਼ਿਲ੍ਹਾ […]
ਪੰਜਾਬ 

ਵਕੀਲ ਭਾਈਚਾਰੇ ਵੱਲੋਂ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਨੂੰ ਸਮੱਰਥਨ

(ਵਿਜੈ ਹਾਂਡਾ) ਗੁਰੂਹਰਸਹਾਏ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਗੁਰੂਹਰਸਹਾਏ ਦੇ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਮਾਨ ‌ਵੱਲੋ ਬਾਰ ਐਸੋਸੀਏਸ਼ਨ ਗੁਰੂਹਰਸਹਾਏ ਦੇ ਵਕੀਲ ਭਾਈਚਾਰੇ ਨਾਲ ਮੀਟਿੰਗ ਕੀਤੀ ਗਈ ਤੇ ਆਪਣੇ ਛੋਟੇ ਭਰਾ ਅਕਾਲੀ ਉਮੀਦਵਾਰ ਨਰਦੇਵ ਸਿੰਘ ਬੌਬੀ ਮਾਨ ਲਈ ਵੋਟਾਂ ਮੰਗੀਆਂ। Ferozepur News ਇਹ ਵੀ ਪੜ੍ਹੋ: ਨਰਿੰਦਰ ਮੋਦੀ ਦੀ ਫੇਰੀ ਤੋਂ ਪਹਿਲਾਂ ਪਟਿਆਲਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪ੍ਰਧਾਨ ਮੰਤਰੀ ਦਾ ਪਟਿਆਲਾ ਦੌਰਾ, ਹਜ਼ਾਰਾਂ ਮੁਲਾਜ਼ਮ ਸੰਭਾਲਣਗੇ ਸੁਰੱਖਿਆ ਪ੍ਰਬੰਧ

ਪੋਲੋਂ ਗਰਾਊੁਂਡ ’ਚ ਸਜ਼ ਰਿਹੈ ਪੰਡਾਲ | Prime Minister ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਟਿਆਲਾ ਫੇਰੀ ਨੂੰ ਲੈ ਕੇ ਵੱਡੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਟਿਆਲਾ ਸ਼ਹਿਰ ਵਿੱਚ ਬਣਿਆ ਪੋਲੋਂ ਗਰਾਉੂਂਡ ਅੰਦਰ ਵੱਡਾ ਪੰਡਾਲ ਬਣਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਦੀ ਫੇਰੀ ਤੋਂ ਦੋ ਦਿਨ ਪਹਿਲਾਂ ਹੀ ਸੁਰੱਖਿਆ ਫੋਰਸਾਂ ਵੱਲੋਂ ਚੌਕਸੀ […]
ਪੰਜਾਬ  Breaking News  ਖਾਸ ਖਬਰ 

Lok Sabha Election 2024: ‘ਉਹ ਵਾਅਦਿਆਂ ਦੀ ਮੱਲ੍ਹਮ ਲਾਉਂਦੇ ਰਹੇ, ਲੋਕ ਜ਼ਖ਼ਮਾਂ ਦੀ ਪੀੜ ਹੰਢਾਉਂਦੇ ਰਹੇ’

ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024 ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ਸੱਤਾ ਬਦਲਦੀਆਂ ਰਹੀਆਂ, ਚਿਹਰੇ ਬਦਲਦੇ ਰਹੇ ਪਰ ਸਰਹੱਦੀ ਖੇਤਰ ਦੇ ਲੋਕਾਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਸਮੇਂ ਸਮੇਂ ’ਤੇ ਜਦੋਂ ਚੋਣਾਂ ਦੀ ਰੁੱਤ ਆਈ ਲੀਡਰਾਂ […]
ਪੰਜਾਬ  Breaking News  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Lok Sabha Election 2024: 8 ਸੂਬਿਆਂ ਦੀਆਂ 49 ਸੀਟਾਂ ’ਤੇ ਵੋਟਿੰਗ ਭਲਕੇ

ਰਾਜਨਾਥ, ਸਮ੍ਰਿਤੀ ਸਮੇਤ 9 ਕੇਂਦਰੀ ਮੰਤਰੀ | Lok Sabha Election 2024 ਇੱਕ ਸਾਬਕਾ ਮੁੱਖ ਮੰਤਰੀ ਵੀ ਮੈਦਾਨ ’ਚ | Lok Sabha Election 2024 ਰਾਹੁਲ ਰਾਏਬਰੇਲੀ ਤੋਂ ਲੜ ਰਹੇ ਹਨ ਲੋਕ ਸਭਾ ਚੋਣਾਂ | Lok Sabha Election 2024 ਨਵੀਂ ਦਿੱਲੀ (ਏਜੰਸੀ)। 2024 ਦੀਆਂ ਲੋਕ ਸਭਾ ਚੋਣਾਂ ਦੇ ਪੰਜਵੇਂ ਪੜਾਅ ’ਚ ਸੋਮਵਾਰ (20 ਮਈ) ਨੂੰ 6 ਸੂਬਿਆਂ […]
ਦੇਸ਼  Breaking News  ਖਾਸ ਖਬਰ 

BJP ਉਮੀਦਵਾਰ ਪਰਨੀਤ ਕੌਰ ਦੀ ਕਿੰਨੀ ਹੈ ਜਾਇਦਾਦ? ਜਾਣੋ ਪੂਰੀ Detail

ਭਾਜਪਾ ਉਮੀਦਵਾਰ ਪਰਨੀਤ ਕੌਰ ਆਪਣੇ ਪਤੀ ਕੈਪਟਨ ਅਮਰਿੰਦਰ ਤੋਂ ਵੱਧ ਅਮੀਰ ਗਹਿਣੇ-ਗੱਟੇ ’ਚ ਅਮਰਿੰਦਰ ਸਿੰਘ ਨੇ ਪਰਨੀਤ ਕੌਰ ਨੂੰ ਪਿੱਛੇ ਛੱਡਿਆ ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਕਰੋੜਾਂ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਪਰਨੀਤ ਕੌਰ ਮੌਜੂਦਾ ਸਮੇਂ ਛੇਵੀ […]
ਪੰਜਾਬ  Breaking News  ਖਾਸ ਖਬਰ