Learning age

Learning age: ਸਿੱਖਣ ਦੀ ਉਮਰ

ਸਵਾਮੀ ਰਾਮ ਤੀਰਥ ਪਹਿਲੀ ਵਾਰ ਵਿਦੇਸ਼ ਯਾਤਰਾ ’ਤੇ ਨਿੱਕਲੇ ਸਨ। ਜਹਾਜ਼ ’ਚ ਇੱਕ 90 ਸਾਲਾ ਜਰਮਨ ਬਜ਼ੁਰਗ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ। ਉਹ ਚੀਨੀ ਭਾਸ਼ਾ ਸਿੱਖ ਰਹੇ ਸਨ। ਸਵਾਮੀ ਰਾਮ ਤੀਰਥ ਜੀ ਨੂੰ ਬਹੁਤ ਹੈਰਾਨੀ ਹੋਈ ਤੇ ਉਹ ਕਈ ਦਿਨ ਉਸ ਨੂੰ ਗੌਰ ਨਾਲ ਦੇਖਦੇ ਰਹੇ। ਉਹ ਇਸ ਕਦਰ ਮਸ਼ਗੂਲ ਰਹਿੰਦੇ ਕਿ ਘੰਟਿਆਂ ਤੱਕ ਨਜ਼ਰ […]
ਪ੍ਰੇਰਨਾ