Lalu's Daughter

ਲਾਲੂ ਦੀ ਲੜਕੀ ਨੂੰ ਪੁੱਛਗਿੱਛ ਲਈ ਸੱਦਿਆ

(ਏਜੰਸੀ) ਨਵੀਂ ਦਿੱਲੀ। ਰਾਜਦ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਪਰਿਵਾਰ ‘ਤੇ ਬੇਨਾਮੀ ਜਾਇਦਾਦ ਤੇ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਆਮਦਨ ਕਰ ਵਿਭਾਗ ਦਾ ਸ਼ਿਕੰਜਾ ਕੱਸਦਾ ਜਾ ਰਿਹਾ ਹੈ ਇਸ ਮਾਮਲੇ ‘ਚ ਲਾਲੂ ਯਾਦਵ ਦੀ ਧੀ (Lalu’s Daughter ) ਤੇ ਰਾਜਦ ਸਾਂਸਦ ਮੀਸਾ ਭਾਰਤੀ ਨੂੰ ਆਮਦਨ ਕਰ ਵਿਭਾਗ ਨੇ ਸੰਮਨ […]
ਦੇਸ਼  Breaking News