Kotakpura News

Kotakpura News: ਕੂੜੇ ਦੇ ਡੰਪ ਨੂੰ ਲੱਗੀ ਅੱਗ, ਪਾਰਕਿੰਗ ’ਚ ਖੜੀ ਕਾਰ ਸੜੀ

ਫਾਇਰ ਬ੍ਰਿਗੇਡ ਨੇ ਹੋਰ ਗੱਡੀਆਂ ਬਚਾਈਆਂ | Garbage Dump Fire Kotakpura News: ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਵਿਖੇ ਥਾਣਾ ਸਿਟੀ ਦੀ ਕੰਧ ਦੇ ਨਾਲ ਕੂੜੇ ਦੇ ਡੰਪ ਨੂੰ ਲੱਗੀ ਅੱਗ ਕਾਰਨ ਪਾਰਕਿੰਗ ’ਚ ਖੜੀ ਇੱਕ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ਨਾਲ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ’ਤੇ ਪਹੁੰਚੀਆਂ ਤੇ ਲੋਕਾਂ ਦੀ ਮਦਦ ਨਾਲ […]
ਪੰਜਾਬ  Breaking News  ਇੱਕ ਨਜ਼ਰ 

Honesty: ਮੋਬਾਈਲ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕੀਤੀ ਪੇਸ਼

ਜੈਤੋ (ਅਜੈ ਮਨਚੰਦਾ)। Honesty: ਅੱਜ-ਕੱਲ੍ਹ ਜਿੱਥੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਆਮ ਸੁਣਨ ਨੂੰ ਮਿਲ ਰਹੀਆਂ ਹਨ। ਪਰ ਅੱਜ ਇੱਕ ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਵੱਲੋਂ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ ਹੈ। ਡੇਰਾ ਸ਼ਰਧਾਲੂ ਹੰਸਰਾਜ ਇੰਸਾਂ ਪੰਜਾਬ ਪੁਲਿਸ ’ਚ ਤਇਨਾਤ ਹਨ। ਜਦੋਂ ਹੰਸਰਾਜ ਇੰਸਾਂ ਅਪਣੀ ਰਾਤ ਦੀ ਡਿਊਟੀ ਤੇ ਜਾਣ ਲਈ ਜੈਤੋ ਤੋਂ ਫ਼ਰੀਦਕੋਟ ਪਹੁੰਚੇ ਤਾਂ […]
ਪੰਜਾਬ  ਮਾਨਵਤਾ ਭਲਾਈਕਾਰਜ 

ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਤਿੰਨ ਜਨਤਕ ਮੁੱਦਿਆਂ ਸਬੰਧੀ ਹੋਰ ਉਪਰਾਲਾ ਵਿਡਿਆ

ਆਮ ਜਨਤਾ ਨੂੰ ਜਾਗਰੂਕ ਕਰਨ ਲਈ ਐੱਸਡੀਐੱਮ ਵੱਲੋਂ ਪੋਸਟਰ ਕਰਵਾਇਆ ਜਾਰੀ | Kotakpura News Kotakpura News : ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੀ ਜਨਰਲ ਮਰਚੈਂਟਸ ਐਸੋਸੀਏਸ਼ਨ ਨੇ ਆਮ ਲੋਕਾਂ ਨਾਲ ਸਬੰਧਿਤ ਵਿਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਰੱਖੜੀ ਦੇ ਤਿਉਹਾਰ ਦਾ ਸਹਾਰਾ ਲਿਆ ਹੈ। ਇਸ ਸਬੰਧ ’ਚ ਐਸੋਸੀਏਸ਼ਨ ਵੱਲੋਂ ਪ੍ਰਧਾਨ ਵਿਪਨ ਬਿੱਟੂ ਦੀ ਅਗਵਾਈ ਹੇਠ […]
ਪੰਜਾਬ 

ਪੰਜਾਬ ਦੇ ਨੌਜਵਾਨ ਨੇ ਮਾਪਿਆਂ ਦਾ ਨਾਂਅ ਕੀਤਾ ਰੌਸ਼ਨ, ਕੈਨੇਡਾ ’ਚ ਬਣਿਆ ਪਾਇਲਟ

ਕੋਟਕਪੂਰਾ (ਅਜੈ ਮਨਚੰਦਾ)। ਕੋਟਕਪੂਰਾ ਦੇ ਜੰਮਪਲ ਨੌਜਵਾਨ ਅਸੀਸਪ੍ਰੀਤ ਸਿੰਘ ਦੇ ਕੈਨੇਡਾ ’ਚ ਪਾਇਲਟ ਬਣਨ ’ਤੇ ਜਿਥੇ ਉਸ ਦੇ ਮਾਪੇ ਅਤੇ ਦੋਸਤ-ਮਿੱਤਰ ਖ਼ੁਸ਼ ਹਨ, ਉਥੇ ਅਰੋੜਬੰਸ ਸਭਾ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਅਸੀਸਪ੍ਰੀਤ ਸਿੰਘ ਦੀ ਉਕਤ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਨਵੀਂ ਪੀੜ੍ਹੀ ਦੇ ਬੱਚੇ ਤੇ ਨੌਜਵਾਨ ਅਸੀਸਪ੍ਰੀਤ ਦੀ ਇਸ ਪ੍ਰਾਪਤੀ […]
ਪੰਜਾਬ  Breaking News  ਇੱਕ ਨਜ਼ਰ 

ਨਿਸ਼ਕਾਮ ਸੇਵਾ ਸੰਮਤੀ ਕੋਟਕਪੂਰਾ ਤੇ ਪੀਬੀਜੀ ਵੈਲਫੇਅਰ ਕਲੱਬ ‘ਮੇਲਾ ਖੂਨ ਦਾਨੀਆ’ ਬਾਰੇ ਮੀਟਿੰਗ

ਕੋਟਕਪੂਰਾ (ਅਜੈ ਮਨਚੰਦਾ)। ਨਿਸ਼ਕਾਮ ਸੇਵਾ ਸੰਮਤੀ (ਰਜਿ) ਕੋਟਕਪੂਰਾ ਨਾਲ ਸ਼ਹਿਰ ਦੀ ਸੰਸਥਾ ਦੇ ਪੀਬੀਜੀ ਵੈਲਫੇਅਰ ਕਲੱਬ ਵੱਲੋਂ ਇਸ ਮਹੀਨੇ ਦੀ 30 ਜੂਨ 2024 ਨੂੰ ਹੋਣ ਜਾ ਰਹੇ ਪ੍ਰੋਗਰਾਮ ‘ਮੇਲਾ ਖੂਨ ਦਾਨੀਆ’ ਬਾਰੇ ਚਰਚਾ ਕੀਤੀ। ਬਲਜੀਤ ਸਿੰਘ ਖੀਵਾ ਜੀ, ਸੰਚਾਲਕ, ਚਿਨਾਬ ਗਰੁੱਪ ਆਫ ਐਜੂਕੇਸ਼ਨ, ਦੱਸਿਆ ਕੀ ਕਿਸ ਤਰ੍ਹਾ ਬਹੁਤ ਪੁਰਾਣੇ ਸਮੇ ਤੋ ਇਸ ਤਰ੍ਹਾ ਦੇ ਖੂਨ […]
ਪੰਜਾਬ 

ਵੱਖ-ਵੱਖ ਜਥੇਬੰਦੀਆਂ ਨੇ ਕੁੱਟਮਾਰ ਕਰਨ ਵਾਲੇ ਵਾਰਡ ਅਟੈਂਡੈਂਟ ਨੂੰ ਗ੍ਰਿਫਤਾਰ ਕਰਨ ਦੀ ਕੀਤੀ ਮੰਗ

ਪੁਲਿਸ ਵੱਲੋਂ ਮਾਮਲਾ ਦਰਜ ਕੀਤਾ (Kotakpura News) ਚੰਡੀਗੜ੍ਹ ਬੱਚਿਆਂ ਦੇ ਹਸਪਤਾਲ ਦੇ ਵਾਰਡ ਅਟੈਂਡੈਂਟ ਵੱਲੋਂ ਨਵਜੰਮੇ ਬੱਚੇ ਦੇ ਪਿਤਾ ਦੀ ਕੀਤੀ ਸੀ ਕੁੱਟਮਾਰ  ਕੋਟਕਪੂਰਾ (ਸੁਭਾਸ਼ ਸ਼ਰਮਾ )। ਸਥਾਨਕ ਅਰਵਿੰਦ ਨਗਰ ਨਿਵਾਸੀ ਪਵਨੀਤ ਚਾਵਲਾ ਸਪੁੱਤਰ ਪ੍ਰੇਮ ਚਾਵਲਾ ਦੀ ਸ਼ਿਕਾਇਤ ਦੇ ਅਧਾਰ ’ਤੇ ਚੰਡੀਗੜ੍ਹ ਬੱਚਿਆਂ ਦੇ ਹਸਪਤਾਲ , ਕੋਟਕਪੂਰਾ ਦੇ ਵਾਰਡ ਅਟੈਂਡੈਂਟ ਜਸਕਰਨ ਸਿੰਘ ਖਾਲਸਾ ਵੱਲੋ ਨਵਜੰਮੇ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ  ਚੰਡੀਗੜ੍ਹ 

ਕੋਟਕਪੂਰਾ ਦੇ ਨੌਜਵਾਨ ਦੀ ਜਹਾਜ਼ ‘ਚ ਮੌਤ

ਹੁਸ਼ਿਆਰਪੁਰ ਦੇ ਨੌਜਵਾਨ ਦੀ ਸਾਊਦੀ ਅਰਬ ‘ਚ ਮੌਤ | Kotakpura News ਨਵੀਂ ਦਿੱਲੀ, (ਏਜੰਸੀ)। ਕੋਟਕਪੂਰਾ ਨੇੜਲੇ ਪਿੰਡ ਕੋਠੇ ਥੇਹ ਵਾਲੇ ਦੇ ਨੌਜਵਾਨ ਬੇਅੰਤ ਸਿੰਘ (25) ਦੀ ਨਿਊਜ਼ੀਲੈਂਡ ਤੋਂ ਜਹਾਜ਼ ਰਾਹੀਂ ਦਿੱਲੀ ਪਰਤਦਿਆਂ ਰਸਤੇ ‘ਚ ਅਚਾਨਕ ਦੌਰਾ ਪੈਣ ਕਾਰਨ ਮੌਤ ਹੋ ਗਈ। ਬੇਅੰਤ ਸਿੰਘ ਕਰੀਬ 3 ਸਾਲ ਪਹਿਲਾਂ ਸਪਾਊਜ ਵੀਜ਼ੇ ‘ਤੇ ਨਿਊਜ਼ੀਲੈਂਡ ਗਿਆ ਸੀ। ਓਧਰ ਰੋਜ਼ੀ-ਰੋਟੀ […]
ਦੇਸ਼