Junk food
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Junk Food: ਜੰਕ ਫੂਡ ਦੀ ਚਮਕ ’ਚ ਵਿਗੜ ਰਿਹਾ ਸਿਹਤ ਦਾ ਸੰਤੁਲਨ
Published On
By Khushdeep Singh
ਹਰ ਸਾਲ 1 ਤੋਂ 7 ਸਤੰਬਰ ਤੱਕ ਰਾਸ਼ਟਰੀ ਪੋਸ਼ਣ ਹਫ਼ਤਾ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਲੋਕਾਂ ਨੂੰ ਸੰਤੁਲਿਤ ਆਹਾਰ, ਉਚਿਤ ਪੋਸ਼ਣ ਅਤੇ ਸਿਹਤਮੰਦ ਜੀਵਨਸ਼ੈਲੀ ਪ੍ਰਤੀ ਜਾਗਰੂਕ ਕਰਨਾ ਹੈ। ਸਾਲ 2026 ਦਾ ਵਿਸ਼ਾ ‘ਪੋਸ਼ਣ ਦੀ ਸ਼ਕਤੀ ਨੂੰ ਜਾਣੋ’ ਰੱਖਿਆ ਗਿਆ ਹੈ
Junk Food: ਜੰਕ ਫੂਡ ਦੇ ਵਧਦੇ ਰੁਝਾਨ ਨਾਲ ਭਾਰਤ ਦੀ ਸਿਹਤ ’ਤੇ ਖਤਰਾ
Published On
By Sach Kahoon Punjabi Desk
Junk Food: ਪ੍ਰੋਸੈਸਿਡ ਖਾਧ ਪਦਾਰਥਾਂ ਦੀ ਬੇਹੱਦ ਵਰਤੋਂ ਅੱਜ ਸਾਡੇ ਸਮਾਜ ’ਚ ਇੱਕ ਗੰਭੀਰ ਸਮੱਸਿਆ ਬਣ ਗਈ ਹੈ ਇਹ ਖਾਧ ਪਦਾਰਥ ਨਾ ਕੇਵਲ ਬੱਚਿਆਂ, ਜਵਾਨਾਂ ਸਗੋਂ ਬਜ਼ੁਰਗਾਂ ਤੱਕ ਦੀ ਸਿਹਤ ’ਤੇ ਨਕਾਰਾਤਮਕ ਪ੍ਰਭਾਵ ਪਾ ਰਹੇ ਹਨ ਇਸ ਦੇ ਨਤੀਜੇ ਵਜੋੋਂ ਮੋਟਾਪੇ ਦੀ ਸਮੱਸਿਆ ਦੇਸ਼ ਅਤੇ ਦੁਨੀਆ ਭਰ ’ਚ ਤੇਜ਼ੀ ਨਾਲ ਵਧ ਰਹੀ ਹੈ, ਖਾਸ ਕਰਕੇ […]
ਸਾਵਧਾਨ! ਜ਼ਿੰਦਗੀ ਦੇ ਅੰਤ ਵੱਲ ਨਾ ਲੈ ਤੁਰੇ ਕਿਤੇ ਇਹ ਸ਼ੌਂਕ, ਬੱਚਿਆਂ ਨੂੰ ਸੰਭਾਲਣ ਦੀ ਲੋੜ
Published On
By Sach Kahoon Punjabi Desk
ਜੰਕ ਫੂਡ ’ਚ ਫਾਈਬਰ ਨਾ ਦੇ ਬਰਾਬਰ, ਸਰੀਰ ’ਚ ਵਧਦਾ ਹੈ ਸ਼ੂਗਰ ਲੇਵਲ | Fast Food ਅੱਜ-ਕੱਲ੍ਹ ਜੰਕਫੂਡ (Fast Food) ਦਾ ਖਾਣ-ਪੀਣ ਕਾਫੀ ਹੱਦ ਤੱਕ ਵਧ ਗਿਆ ਹੈ, ਜਿਸ ਦੇ ਬਹੁਤੇ ਨੁਕਸਾਨ ਵੀ ਹਨ। ਇਸ ਬਾਰੇ ’ਚ ਡਾ. ਗੁਰਪ੍ਰੀਤ ਸਿੰਘ ਡੀਆਈਐੱਮਐੱਸ ਦੱਸਦੇ ਹਨ ਕਿ ਜ਼ਿਆਦਾਤਰ ਬੱਚਿਆਂ ਨੂੰ ਜੰਕਫੂਡ ਕਾਫ਼ੀ ਜ਼ਿਆਦਾ ਪਸੰਦ ਹੁੰਦਾ ਹੈ। ਇਸ ’ਚ […]
ਡਾ. ਐਮਐਸਜੀ ਟਿਪਸ
Published On
By Sach Kahoon Punjabi Desk
ਜੰਕ ਫੂਡ ਤੋਂ ਪਾਓ ਛੁਟਕਾਰਾ ਖੁਸ਼ ਰਹੋ ਅਤੇ ਤੰਦਰੁਸਤੀ ਪਾਓ, ਜੰਕ ਫੂਡ ਨੂੰ ਆਦਤ ਨਾ ਬਣਾਓ ਛੱਡ ਤਲ਼ਿਆ ਸਿਹਤਮੰਦ ਖਾਓ, ਬਿਮਾਰੀ ਅਤੇ ਬੁਰੇ ਵਿਚਾਰ ਭਜਾਓ ਜੰਕ ਫੂਡ ਬਹੁਤ ਹੀ ਖ਼ਤਰਨਾਕ ਹੈ ਰੋਂਦੇ ਹੋਏ ਬੱਚੇ ਤੋਂ ਮਾਂ-ਬਾਪ ਦਾ ਪਿੱਛਾ ਤਾਂ ਜ਼ਲਦੀ ਛੁੱਟ ਜਾਂਦਾ ਹੈ, ਪਰ ਬੱਚਿਆਂ ਦੇ ਨਾਲ ਸਾਰੀ ਉਮਰ ਲਈ ਰੋਗ ਜੁੜ ਜਾਂਦੇ ਹਨ 30-35 […]