Jiangsu

ਪੂਰਬੀ ਚੀਨ ‘ਚ ਅੱਗ ਕਾਰਨ 22 ਮੌਤਾਂ

ਤਿੰਨ ਜਣੇ ਝੁਲਸੇ, ਅੱਗ ਲੱਗਣ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ ਬੀਜਿੰਗ:ਚੀਨ ਦੇ ਪੂਰਬੀ ਸੂਬੇ ਜਿਆਂਗਸੂ ‘ਚ ਅੱਜ ਇੱਕ ਘਰ ‘ਚ ਅੱਗ ਲੱਗਣ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਸਰਕਾਰੀ ਨਿਊਜ਼ ਏਜੰਸੀ ਸਿਨਹੁਆ ਨੇ ਇੱਕ ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਚਾਂਗਸ਼ੂ ਸ਼ਹਿਰ ‘ਚ ਦੋ ਮੰਜਿਲਾ ਇੱਕ ਇਮਾਰਤ ‘ਚ ਸਵੇਰੇ ਅੱਗ ਲੱਗ […]
Breaking News  ਕੁੱਲ ਜਹਾਨ