Jakhal Road Accident
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Road Accident News: ਜਾਖਲ ਰੋਡ ’ਤੇ ਸਕੂਟਰੀ ਤੇ ਟਰੈਕਟਰ ਦੀ ਟੱਕਰ, ਮਾਂ ਦੀ ਮੌਤ ਬੇਟੀ ਗੰਭੀਰ ਜ਼ਖਮੀ
Published On
By Satinder Mathur
ਸਥਾਨਕ ਜਾਖਲ ਰੋਡ ’ਤੇ ਸਕੂਟਰੀ ਅਤੇ ਟਰੈਕਟਰ ਵਿਚਾਲੇ ਟੱਕਰ ਹੋ ਗਈ, ਜਿਸ ’ਚ ਸਕੂਟੀ ’ਤੇ ਜਾ ਰਹੀ ਮਾਂ ਦੀ ਮੌਤ ਹੋ ਗਈ ਅਤੇ ਬੇਟੀ ਗੰਭੀਰ ਰੂਪ ’ਚ ਜਖਮੀ ਹੋ ਗਈ। ਮ੍ਰਿਤਕ ਦੀ ਦੀ ਬੇਟੀ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ।