ISSF World Cup

ਆਈਐੱਸਐੱਸਐੱਫ ਵਿਸ਼ਵ ਕੱਪ : ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਪਹਿਲੇ ਦਿਨ ਤਮਗਾ

(ਏਜੰਸੀ) ਨਵੀਂ ਦਿੱਲੀ। ਪੂਜਾ ਘਟਕਰ ਨੇ ਕੁਝ ਤਕਨੀਕੀ ਪ੍ਰੇਸ਼ਾਨੀਆਂ ਤੋਂ ਪਾਰ ਪਾਉਂਦਿਆਂ ਸ਼ੁੱਕਰਵਾਰ ਨੂੰ ਇੱਥੇ ਮਹਿਲਾ 10 ਮੀਟਰ ਏਅਰ ਰਾਈਫਲ ‘ਚ ਕਾਂਸੀ ਤਮਗਾ ਜਿੱਤਿਆ, ਜਿਸ ਨਾਲ ਭਾਰਤ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਂਸੰਘ (ਆਈਐੱਸਐੱਸਅੱੈਫ) ਵਿਸ਼ਵ ਕੱਪ (ISSF World Cup) ‘ਚ ਸਕਾਰਾਤਮਕ ਸ਼ੁਰੂਆਤ ਕੀਤੀ। ਸਾਬਕਾ ਏਸ਼ੀਆਈ ਚੈਂਪੀਅਨ 28 ਸਾਲ ਦੀ ਪੂਜਾ ਫਾਈਨਲ ‘ਚ 228.8 ਦੇ ਸਕੋਰ ਨਾਲ […]
ਦੇਸ਼  Breaking News  ਖੇਡ ਮੈਦਾਨ