India Vs Japan

ਮਨਦੀਪ ਦੀ ਹੈਟ੍ਰਿਕ ਨਾਲ ਭਾਰਤ ਨੇ ਜਪਾਨ ਨੂੰ 4-3 ਨਾਲ ਹਰਾਇਆ

ਇਪੋਹ, (ਏਜੰਸੀ) । ਨੌਜਵਾਨ ਸਟ੍ਰਾਈਕਰ ਮਨਦੀਪ ਸਿੰਘ ਦੀ ਬਦੌਲਤ ਭਾਰਤ ਨੇ 26ਵੇਂ ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਦੇ ਮਹੱਤਵਪੂਰਨ ਮੁਕਾਬਲੇ ‘ਚ ਬੁੱਧਵਾਰ ਨੂੰ ਜਪਾਨ ਨੂੰ ਰੋਮਾਂਚਕ ਸੰਘਰਸ਼ ‘ਚ 4-3 ਨਾਲ ਹਰਾ ਦਿੱਤਾ। ਕਪਤਾਨ ਅਤੇ ਗੋਲਕੀਪਰ ਪੀਆਰ ਸ੍ਰੀਜੇਸ਼ ਦੇ ਅਸਟਰੇਲੀਆ ਖਿਲਾਫ ਪਿਛਲੇ ਮੈਚ ‘ਚ ਲੱਗੀ ਸੱਟ ਤੋਂ ਬਾਅਦ ਟੂਰਨਾਮੈਂਟ ਤੋਂ ਬਾਹਰ ਹੋ ਜਾਣ ਅਤੇ ਪਿਛਲੇ ਮੈਚ […]
Breaking News