India Hockey Team

Hockey World Cup 2026: ਹਾਕੀ ਵਿਸ਼ਵ ਕੱਪ 2026 ਲਈ ਚੁਣੀ ਭਾਰਤੀ ਟੀਮ ’ਚ 8 ਖਿਡਾਰੀ ਪੰਜਾਬ ਦੇ

ਨੀਦਰਲੈਂਡ ਤੇ ਬੈਲਜੀਅਮ ’ਚ 15 ਅਗਸਤ ਤੋਂ 30 ਅਗਸਤ 2026 ਤੱਕ ਹੋਣ ਵਾਲੇ ਵਿਸ਼ਵ ਹਾਕੀ ਕੱਪ 2026 ’ਚ ਭਾਗ ਲੈਣ ਵਾਲੀ ਭਾਰਤੀ ਹਾਕੀ ਟੀਮ ’ਚ ਪੰਜਾਬ ਦੇ 8 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਪੰਜਾਬ  ਖੇਡ ਮੈਦਾਨ  ਖਾਸ ਖਬਰ 

ਟੋਕੀਓ ਓਲੰਪਿਕ : ਹਾਕੀ ਖਿਡਾਰੀਆਂ ਦੇ ਪ੍ਰਦਰਸ਼ਨ ਨੇ ਹਾਰ ਦੇ ਬਾਵਜੂਦ ਉਮੀਦਾਂ ਨੂੰ ਕੀਤਾ ਬੁਲੰਦ

ਭਾਰਤ ਨੂੰ ਆਪਣੇ ਖਿਡਾਰੀਆਂ ‘ਤੇ ਮਾਣ ਹੈ: ਮੋਦੀ ਟੋਕੀਓ (ਏਜੰਸੀ)। ਭਾਰਤ ਦੀ ਪੁਰਸ਼ ਹਾਕੀ ਟੀਮ ਨੂੰ ਬੈਲਜੀਅਮ ਵਿWੱਧ 2 5 ਨਾਲ ਹਾਰ ਝੱਲਣੀ ਪਈ ਹੈ ਪਰ ਭਾਵੇਂ ਉਹ ਸੈਮੀਫਾਈਨਲ ਵਿੱਚ ਹਾਰ ਗਈ ਹੈ ਪਰ ਸਾਡੇ ਖਿਡਾਰੀਆਂ ਨੇ ਜਿਸ ਉਤਸ਼ਾਹ ਨਾਲ ਪ੍ਰਦਰਸ਼ਨ ਕੀਤਾ ਹੈ, ਇਹ ਸਪੱਸ਼ਟ ਹੈ ਕਿ ਭਾਰਤ ਵਿੱਚ ਹਾਕੀ ਦਾ ਭਵਿੱਖ ਰੌਸ਼ਨ ਹੈ। ਦੂਜੇ […]
Breaking News  ਖੇਡ ਮੈਦਾਨ