IND vs NZ
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Jasprit Bumrah: ਮੈਨੂੰ ਪਤਾ ਸੀ ਕਿ ਪਿੱਚ ਸਮਤਲ ਹੈ…
Published On
By Sach Kahoon Punjabi Desk
Jasprit Bumrah: ਸਪੋਰਟਸ ਡੈਸਕ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਐਤਵਾਰ ਨੂੰ ਨਿਊਜ਼ੀਲੈਂਡ ਨੂੰ 96 ਦੌੜਾਂ ਨਾਲ ਹਰਾਉਣ ਤੋਂ ਬਾਅਦ ਕਿਹਾ ਕਿ ਇਹ ਜਿੱਤ ਉਨ੍ਹਾਂ ਲਈ ਖਾਸ ਸੀ। ਪਲੇਅਰ ਆਫ ਦਿ ਮੈਚ ਜਸਪ੍ਰੀਤ ਬੁਮਰਾਹ ਨੇ ਕਿਹਾ, ‘ਇਹ ਜਿੱਤ ਮੇਰੇ ਲਈ ਬਹੁਤ ਖਾਸ ਹੈ। ਮੈਂ ਪਹਿਲਾਂ ਆਪਣੇ ਘਰੇਲੂ ਮੈਦਾਨ ’ਤੇ ਫਾਈਨਲ ਖੇਡਿਆ ਹੈ, ਪਰ ਮੈਂ ਉਦੋਂ […]
T20 World Cup Final: ਭਾਰਤ ਦੀ ਬਾਦਸ਼ਾਹਤ ਜਾਰੀ, ਫਿਰ ਬਣਿਆ ਚੈਂਪੀਅਨ
Published On
By Sach Kahoon Punjabi Desk
ਫਾਈਨਲ ਮੁਕਾਬਲੇ ‘ਚ ਨਿਊਜੀਲੈਂਡ ਨੂੰ ਹਰਾ ਜਿੱਤਿਆ ਖਿਤਾਬ ਲਗਾਤਾਰ ਦੂਜੀ ਵਾਰ ਭਾਰਤ ਬਣਿਆ ਚੈਂਪੀਅਨ T20 World Cup Final: ਸਪੋਰਟਸ ਡੈਸਕ। ਟੀ20 ਵਿਸ਼ਵ ਕੱਪ ਦਾ ਫਾਈਨਲ ਮੁਕਾਬਲਾ ਭਾਰਤ ਤੇ ਨਿਊਜੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਖੇਡਿਆ ਗਿਆ। ਜਿੱਥੇ ਭਾਰਤੀ ਟੀਮ ਨੇ ਨਿਊਜੀਲੈਂਡ ਨੂੰ 96 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਵਾਰ ਟੀ20 ਵਿਸ਼ਵ ਕੱਪ […]
T20 World Cup Final: ਟੀ20 ਵਿਸ਼ਵ ਕੱਪ ਫਾਈਨਲ, ਟੀਮ ਇੰਡੀਆ ਹੋਟਲ ਤੋਂ ਸਟੇਡੀਅਮ ਲਈ ਰਵਾਨਾ
Published On
By Sach Kahoon Punjabi Desk
ਹਰਭਜਨ ਸਿੰਘ ਬੋਲ, ਚੈਂਪੀਅਨ ਵਾਂਗ ਖੇਡਣਾ ਹੈ ਸਮਾਪਤੀ ਸਮਾਰੋਹ ’ਚ ਰਿਕੀ ਮਾਰਟਿਨ ਕਰਨਗੇ ਪ੍ਰਦਰਸ਼ਨ T20 World Cup Final: ਸਪੋਰਟਸ ਡੈਸਕ। ਟੀ-20 ਵਿਸ਼ਵ ਕੱਪ ਦਾ ਫਾਈਨਲ ਮੈਚ ਸਾਬਕਾ ਚੈਂਪੀਅਨ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ। ਪ੍ਰਸ਼ੰਸਕ ਪਹਿਲਾਂ ਹੀ ਸਟੇਡੀਅਮ ’ਚ ਦਾਖਲ ਹੋਣਾ […]
T20 World Cup Final: ਅਹਿਮਦਾਬਾਦ ਦੀ ਪਿੱਚ ਵੀ ਹੋਵੇਗੀ ਬੱਲੇਬਾਜ਼ੀ ਲਈ ਅਨੁਕੂਲ, ਰਿਚਰਡ ਇਲਿੰਗਵਰਥ ਕਰਨਗੇ ਫਾਈਨਲ ’ਚ ਅੰਪਾਇਰਿੰਗ
Published On
By Sach Kahoon Punjabi Desk
ਸਪਿਨ ਘੱਟ, ਗਤੀ ਤੇ ਉਛਾਲ ਮਿਲੇਗਾ ਜ਼ਿਆਦਾ | T20 World Cup Final T20 World Cup Final: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਟੀ-20 ਵਿਸ਼ਵ ਕੱਪ ਦਾ ਫਾਈਨਲ ਬੱਲੇਬਾਜ਼ੀ-ਅਨੁਕੂਲ ਪਿੱਚ ’ਤੇ ਖੇਡਿਆ ਜਾਵੇਗਾ। ਜਾਣਕਾਰੀ ਮੁਤਾਬਕ, ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਇੱਕ ਨਵੀਂ ਪਿੱਚ ਦੀ ਵਰਤੋਂ ਕੀਤੀ ਜਾਵੇਗੀ, ਜਿੱਥੇ ਟੂਰਨਾਮੈਂਟ ’ਚ ਪਹਿਲਾਂ ਇੱਕ ਮੈਚ ਖੇਡਿਆ ਗਿਆ […]
IND vs NZ ਚੌਥਾ ਟੀ20 ਅੱਜ, ਬੁਮਰਾਹ ਨੂੰ ਦਿੱਤਾ ਜਾ ਸਕਦੈ ਆਰਾਮ
Published On
By Sach Kahoon Punjabi Desk
ਭਾਰਤੀ ਟੀਮ ਦਾ ਵਿਸ਼ਾਖਾਪਟਨਮ ’ਚ ਰਿਕਾਰਡ ਬਿਹਤਰ 5 ਟੀ20 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 3-0 ਨਾਲ ਅੱਗੇ IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਚੌਥਾ ਟੀ-20 ਅੱਜ ਵਿਸ਼ਾਖਾਪਟਨਮ ਦੇ ਡਾ. ਵਾਈਐਸ ਰਾਜਸ਼ੇਖਰ ਰੈਡੀ ਏਸੀਏ-ਵੀਡੀਸੀਏ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7:00 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਭਾਰਤ […]
IND vs NZ: ਅਭਿਸ਼ੇਕ ਸਭ ਤੋਂ ਤੇਜ਼ ਅਰਧਸੈਂਕੜਾ ਜੜਨ ਵਾਲੇ ਦੂਜੇ ਭਾਰਤੀ, ਸੂਰਿਆ ਵੀ ਚਮਕੇ
Published On
By Sach Kahoon Punjabi Desk
ਸਿਰਫ 10 ਓਵਰਾਂ ’ਚ ਜਿੱਤਿਆ ਭਾਰਤ ਨੇ ਤੀਜਾ ਟੀ20 ਮੁਕਾਬਲਾ IND vs NZ: ਸਪੋਰਟਸ ਡੈਸਕ। ਭਾਰਤ ਨੇ ਤੀਜੇ ਟੀ-20 ਮੈਚ ’ਚ ਨਿਊਜ਼ੀਲੈਂਡ ਨੂੰ 10 ਓਵਰ ਬਾਕੀ ਰਹਿੰਦੇ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ 3-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ। ਗੁਹਾਟੀ ਦੇ ਬਾਰਾਸਪਾਰਾ ਕ੍ਰਿਕੇਟ […]
IND vs NZ: ਨਿਊਜੀਲੈਂਡ ਖਿਲਾਫ਼ ਲਗਾਤਾਰ ਪੰਜਵੀਂ ਸੀਰੀਜ਼ ਜਿੱਤਣ ਉੱਤਰੇਗਾ ਭਾਰਤ, ਤੀਜਾ ਮੁਕਾਬਲਾ ਅੱਜ
Published On
By Sach Kahoon Punjabi Desk
ਅਕਸ਼ਰ ਪਟੇਲ ਦੀ ਵਾਪਸੀ ਸੰਭਵ IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਤੀਜਾ ਟੀ-20 ਮੈਚ ਅੱਜ ਗੁਹਾਟੀ ਦੇ ਬਾਰਸਾਪਾਰਾ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਸ਼ਾਮ 6:30 ਵਜੇ ਹੋਵੇਗਾ। ਟੀਮ ਇੰਡੀਆ ਲੜੀ ’ਚ 2-0 ਨਾਲ ਅੱਗੇ ਹੈ। ਤੀਜੇ ਮੈਚ ’ਚ ਜਿੱਤ ਟੀਮ ਨੂੰ ਨਿਊਜ਼ੀਲੈਂਡ ਉੱਤੇ ਲਗਾਤਾਰ […]
IND vs NZ ਦੂਜਾ ਟੀ20 ਮੁਕਾਬਲਾ ਅੱਜ, ਅਕਸ਼ਰ ਪਟੇਲ ਦਾ ਖੇਡਣਾ ਮੁਸ਼ਕਲ, ਕੁਲਦੀਪ ਨੂੰ ਮਿਲ ਸਕਦੈ ਮੌਕਾ
Published On
By Sach Kahoon Punjabi Desk
5 ਮੈਚਾਂ ਦੀ ਸੀਰੀਜ਼ ’ਚ ਭਾਰਤੀ ਟੀਮ 1-0 ਨਾਲ ਅੱਗੇ ਅਕਸ਼ਰ ਪਟੇਲ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਮਿਲ ਸਕਦਾ ਹੈ ਮੌਕਾ IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਰਾਏਪੁਰ ਦੇ ਸ਼ਹੀਦ ਵੀਰ ਨਾਰਾਇਣ ਸਿੰਘ ਸਟੇਡੀਅਮ ’ਚ ਖੇਡਿਆ ਜਾਵੇਗਾ। ਟਾਸ ਸ਼ਾਮ 6:30 ਵਜੇ ਹੋਵੇਗਾ ਤੇ […]
Abhishek Sharma: ਪਾਵਰਪਲੇ ’ਚ ਅਭਿਸ਼ੇਕ ਦਾ ਵੱਖਰਾ ਰਿਕਾਰਡ, ਟੀ20 ’ਚ ਅਜਿਹਾ ਕਰਨ ਵਾਲੇ ਦੁਨੀਆਂ ਦੇ ਪਹਿਲੇ ਬੱਲੇਬਾਜ਼
Published On
By Sach Kahoon Punjabi Desk
ਨਿਊਜੀਲੈਂਡ ਖਿਲਾਫ਼ ਪਹਿਲੇ ਟੀ20 ’ਚ ਖੇਡੀ ਤੂਫਾਨੀ ਪਾਰੀ ਪਾਵਰਪਲੇ ’ਚ ਸਭ ਤੋਂ ਜ਼ਿਆਦਾ ਛੱਡੇ ਜੜਨ ਦੇ ਮੁਕਾਬਲੇ ’ਚ ਪਹਿਲੇ ਨੰਬਰ ’ਤੇ Abhishek Sharma in Powerplay Record: ਸਪੋਰਟਸ ਡੈਸਕ। ਭਾਰਤ ਨੇ ਨਾਗਪੁਰ ’ਚ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 48 ਦੌੜਾਂ ਨਾਲ ਜਿੱਤਿਆ। ਟੀਮ ਇੰਡੀਆ ਦੀ ਜਿੱਤ ਦੇ ਹੀਰੋ ਅਭਿਸ਼ੇਕ ਸ਼ਰਮਾ ਸਨ, ਜਿਨ੍ਹਾਂ ਨੇ […]
IND vs NZ: ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੀ ਆਖਰੀ ਟੀ20 ਸੀਰੀਜ਼, ਕੀਵੀਆਂ ਵਿਰੁੱਧ ਮੁਕਾਬਲਾ ਅੱਜ
Published On
By Sach Kahoon Punjabi Desk
ਈਸ਼ਾਨ ਕਿਸ਼ਨ ਖੇਡਣਗੇ ਨੰਬਰ-3 ’ਤੇ | IND vs NZ ਸੰਜੂ ਸੈਮਸਨ ਤੇ ਅਭਿਸ਼ੇਕ ਸ਼ਰਮਾ ਕਰਨਗੇ ਓਪਨਿੰਗ IND vs NZ: ਸਪੋਰਟਸ ਡੈਸਕ। ਭਾਰਤੀ ਕ੍ਰਿਕੇਟ ਟੀਮ ਬੁੱਧਵਾਰ ਨੂੰ ਸਾਲ ਦਾ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ਵਾਲੀ ਟੀਮ ਇੰਡੀਆ ਨਾਗਪੁਰ ਦੇ ਵਿਦਰਭ ਕ੍ਰਿਕੇਟ ਗਰਾਊਂਡ ’ਤੇ ਨਿਊਜ਼ੀਲੈਂਡ ਨਾਲ ਭਿੜੇਗੀ। ਇਹ ਮੈਚ ਸ਼ਾਮ 7 ਵਜੇ ਸ਼ੁਰੂ […]
IND vs NZ: ਇੰਦੌਰ ’ਚ ਕੋਈ ਵਨਡੇ ਨਹੀਂ ਹਾਰਿਆ ਭਾਰਤ, ਨਿਊਜੀਲੈਂਡ ਵਿਰੁੱਧ ਸੀਰੀਜ਼ ਦਾ ਫੈਸਲਾਕੁੰਨ ਮੈਚ ਅੱਜ
Published On
By Sach Kahoon Punjabi Desk
ਰੋਹਿਤ ਤੇ ਕੋਹਲੀ ਇਸ ਤੋਂ ਬਾਅਦ 6 ਮਹੀਨੇ ਕੋਈ ਕੌਮਾਂਤਰੀ ਮੈਚ ਨਹੀਂ ਖੇਡਣਗੇ IND vs NZ: ਸਪੋਰਟਸ ਡੈਸਕ। ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਵਨਡੇ ਸੀਰੀਜ਼ ਦਾ ਫੈਸਲਾਕੁੰਨ ਮੈਚ ਅੱਜ ਇੰਦੌਰ ਦੇ ਹੋਲਕਰ ਸਟੇਡੀਅਮ ’ਚ ਖੇਡਿਆ ਜਾਵੇਗਾ। ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ, ਜਿਸ ’ਚ ਟਾਸ ਦੁਪਹਿਰ 1:00 ਵਜੇ ਹੋਵੇਗਾ। ਟੀਮ ਇੰਡੀਆ ਦੇ ਤਜਰਬੇਕਾਰ ਖਿਡਾਰੀ ਰੋਹਿਤ ਸ਼ਰਮਾ […]
Tilak Varma: ਤਿਲਕ ਵਰਮਾ ਦੀ ਹੋਈ ਸਰਜਰੀ, ਨਿਊਜੀਲੈਂਡ ਸੀਰੀਜ਼ ਤੋਂ ਬਾਹਰ
Published On
By Sach Kahoon Punjabi Desk
ਟੀ20 ਵਿਸ਼ਵ ਕੱਪ ਦੀ ਟੀਮ ’ਚ ਵੀ ਕੀਤਾ ਗਿਆ ਹੈ ਸ਼ਾਮਲ ਏਸ਼ੀਆ ਕੱਪ ਫਾਈਨਲ ’ਚ ਭਾਰਤੀ ਟੀਮ ਨੂੰ ਬਣਾਇਆ ਸੀ ਚੈਂਪੀਅਨ Tilak Varma: ਸਪੋਰਟਸ ਡੈਸਕ। 2025 ਦੇ ਏਸ਼ੀਆ ਕੱਪ ਫਾਈਨਲ ’ਚ ਭਾਰਤ ਨੂੰ ਚੈਂਪੀਅਨ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਤਿਲਕ ਵਰਮਾ ਦੀ ਸਰਜਰੀ ਹੋਈ ਹੈ। ਹਾਸਲ ਹੋਈ ਜਾਣਕਾਰੀ ਮੁਤਾਬਕ, ਤਿਲਕ 21 ਜਨਵਰੀ ਤੋਂ ਸ਼ੁਰੂ ਹੋਣ ਵਾਲੀ […]
