Guwahati Drugs News

Guwahati Drugs News: 39 ਕਰੋੜ ਦੀ ਡਰੱਗਜ਼ ਜ਼ਬਤ, ਦੋ ਤਸਕਰ ਗ੍ਰਿਫ਼ਤਾਰ

ਪੁਲਿਸ ਦੇ ਅਨੁਸਾਰ, ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਇੰਫਾਲ ਤੋਂ ਗੁਹਾਟੀ ਲਿਜਾਏ ਜਾ ਰਹੇ ਸਨ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਕੁੱਲ ਕੀਮਤ ਲਗਭਗ ₹39 ਕਰੋੜ ਹੋਣ ਦਾ ਅਨੁਮਾਨ ਹੈ।
ਦੇਸ਼  ਖਾਸ ਖਬਰ