Ethanol Fuel News

Ethanol Fuel News: ਅਰਵਿੰਦ ਕੇਜਰੀਵਾਲ ਨੇ ਐਥਨੌਲ ਪੈਟਰੋਲ ’ਤੇ ਮੋਦੀ ਸਰਕਾਰ ’ਤੇ ਚੁੱਕੇ ਸਵਾਲ, ਆਟੋ ਕੰਪਨੀਆਂ ਨੂੰ ਚਿੱਠੀ ਲਿਖਣ ਦੀ ਆਖੀ ਗੱਲ, ਕੀ ਤੁਹਾਡੀ ਗੱਡੀ ’ਤੇ ਵੀ ਪੈ ਰਿਹੈ ਪੈਟਰੋਲ ਦਾ ਗਲਤ ਅਸਰ?

ਮਾਰੂਤੀ ਸੁਜ਼ੂਕੀ, ਟੋਇਟਾ ਕਿਰਲੋਸਕਰ ਅਤੇ ਹੀਰੋ ਮੋਟੋਕਾਰਪ ਨੇ ਝੂਠ ਬੋਲਿਆ ਕਿ ਈ-10 ਵਾਹਨ ਵਿੱਚ ਈ-20 ਦੀ ਵਰਤੋਂ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ, ਟੋਇਟਾ, ਮਾਰੂਤੀ ਸਮੇਤ ਹੋਰ ਕੰਪਨੀਆਂ ਨੇ ਓਨਰ ਮੈਨੂਅਲ ’ਚ ਮੰਨਿਆ, 10 ਫੀਸਦੀ ਤੋਂ ਵੱਧ ਐਥਨੌਲ ਦੀ ਵਰਤੋਂ ਨਹੀਂ ਕਰਨੀ, ਫਿਰ ਵੀ ਜੇਕਰ ਦਿੱਕਤ ਆਵੇ ਤਾਂ ਇਸ ਦੀ ਵਰਤੋਂ ਵੀ ਨਾ ਕਰੋ : ਕੇਜਰੀਵਾਲ
ਦੇਸ਼  ਖਾਸ ਖਬਰ  Tech - Auto