Education News

Punjab Government Schools: ਪੰਜਾਬ ਦੇ 3602 ਸਰਕਾਰੀ ਸਕੂਲ ਹੁਣ ਹੋਣਗੇ ਨੀਲੇ-ਪੀਲੇ

ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਵਾਰ ਫਿਰ ਪੰਜਾਬ ਦੇ ਸਰਕਾਰੀ ਸਕੂਲ ਨੂੰ ਨੀਲਾ-ਪੀਲਾ ਕਰਨ ਦੀ ਤਿਆਰੀ ਕਰਨ ਲਈ ਗਈ ਹੈ। ਪੰਜਾਬ ਦੇ 3602 ਸਰਕਾਰੀ ਸਕੂਲਾਂ ਨੂੰ ਜਿੱਥੇ ਨੀਲਾ ਪੀਲਾ ਕਰਨ ਦੇ ਜਿੱਥੇ ਆਦੇਸ਼ ਜਾਰੀ ਕਰ ਦਿੱਤੇ ਹਨ, ਉੱਥੇ ਇਸ ਲਈ 85 ਕਰੋੜ 45 ਲੱਖ ਰੁਪਏ ਦਾ ਫੰਡ ਵੀ ਜਾਰੀ ਕਰ ਦਿੱਤਾ ਗਿਆ ਹੈ
ਸਿੱਖਿਆ / ਰੁਜਗਾਰ  ਪੰਜਾਬ  ਸੂਬੇ  ਖਾਸ ਖਬਰ 

Education News: ਬੀਟੈਕ ਤੇ ਬੀਈ ਵਿੱਚ ਫਰਕ ਜਾਣਦੇ ਹੋਏ ਬਣਾਓ ਸੁਨਹਿਰੀ ਭਵਿੱਖ

ਬੀਈ ਭਾਵ ਬੈਚਲਰ ਆਫ ਇੰਜੀਨੀਅਰਿੰਗ ਇੱਕ ਅਜਿਹਾ ਵਿੱਦਿਅਕ ਕੋਰਸ ਹੈ, ਜੋ ਇੰਜੀਨੀਅਰਿੰਗ ਦੇ ਸਿਧਾਂਤਕ, ਵਿਗਿਆਨਕ ਅਤੇ ਮੌਲਿਕ ਪਹਿਲੂਆਂ ’ਤੇ ਡੂੰਘਾ ਧਿਆਨ ਕੇਂਦਰਿਤ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਦੇ ਮੂਲ ਸਿਧਾਂਤਾਂ, ਗਣਿੱਤੀ ਆਧਾਰਾਂ ਅਤੇ ਵਿਗਿਆਨਕ ਸੰਕਲਪਾਂ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਹੈ।
ਸਿੱਖਿਆ / ਰੁਜਗਾਰ  ਦੇਸ਼  ਲੇਖ  ਖਾਸ ਖਬਰ  ਵਿਚਾਰ 

Patiala Government Schools: ਪ੍ਰਵਾਸੀ ਬੱਚਿਆਂ ਨੇ ਸਰਕਾਰੀ ਸਕੂਲਾਂ ’ਚ ਛੋਹੀਆਂ ਬੁਲੰਦੀਆਂ

ਮਜ਼ਦੂਰ ਬਣ ਕੇ ਪੰਜਾਬ ਆਏ ਮਾਪਿਆਂ ਦੇ ਬੱਚੇ ਸਰਕਾਰੀ ਸਕੂਲਾਂ ’ਚ ਮਾਰ ਰਹੇ ਮੱਲਾਂ, ਮੈਣ ਦੇ ਸਕੂਲ ਦੇ ਨਵੋਦਿਆ ਲਈ ਚੁਣੇ ਸਾਰੇ 6 ਬੱਚੇ ਪ੍ਰਵਾਸੀ ਪਰਿਵਾਰਾਂ ਦੇ
ਸਿੱਖਿਆ / ਰੁਜਗਾਰ  ਪੰਜਾਬ  ਸੂਬੇ  ਖਾਸ ਖਬਰ 

Education News: ਐੱਮਏ/ਐੱਮਐੱਸਸੀ ਭੂਗੋਲ ’ਚ ਸ਼ਾਨਦਾਰ ਕਰੀਅਰ ਦੀਆਂ ਸੰਭਾਵਨਾਵਾਂ

ਭੂਗੋਲ ਸਿਰਫ਼ ਧਰਤੀ, ਦਰਿਆਵਾਂ, ਪਹਾੜਾਂ ਅਤੇ ਨਕਸ਼ਿਆਂ ਦਾ ਅਧਿਐਨ ਕਰਨ ਵਾਲਾ ਵਿਸ਼ਾ ਨਹੀਂ ਹੈ। ਅੱਜ ਇਹ ਵਿਸ਼ਾ ਭੂ-ਸਥਾਨਕ ਤਕਨਾਲੋਜੀ, ਵਾਤਾਵਰਨ ਪ੍ਰਬੰਧਨ, ਸ਼ਹਿਰੀ ਯੋਜਨਾਬੰਦੀ, ਆਫ਼ਤ ਪ੍ਰਬੰਧਨ, ਖੇਤੀਬਾੜੀ, ਜਲ ਸਰੋਤਾਂ ਅਤੇ ਖੋਜ ਨਾਲ ਜੁੜ ਕੇ ਰੁਜ਼ਗਾਰ ਦੇ ਅਨੇਕਾਂ ਮੌਕੇ ਪ੍ਰਦਾਨ ਕਰ ਰਿਹਾ ਹੈ
ਸਿੱਖਿਆ / ਰੁਜਗਾਰ  ਦੇਸ਼  ਲੇਖ  ਖਾਸ ਖਬਰ  ਵਿਚਾਰ 

Education News: ਮਨੀਸ਼ ਸਿਸੋਦੀਆ ਨੇ ਅਧਿਆਪਕ ਦਿਵਸ 'ਤੇ ਹੁਸ਼ਿਆਰਪੁਰ 'ਚ 200 ਤੋਂ ਵੱਧ ਸਰਕਾਰੀ ਸਕੂਲ ਦੇ ਅਧਿਆਪਕਾਂ ਨਾਲ ਕੀਤਾ ਸੰਵਾਦ, ਪੰਜਾਬ ਦੀ 'ਸਿੱਖਿਆ ਕ੍ਰਾਂਤੀ' 'ਚ ਉਨ੍ਹਾਂ ਦੇ ਯੋਗਦਾਨ ਦੀ ਕੀਤੀ ਸ਼ਲਾਘਾ

ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਹੁਣ ਨੀਟ ਅਤੇ ਜੇਈਈ ਪਾਸ ਕਰ ਰਹੇ ਹਨ ਅਤੇ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰ ਰਹੇ ਹਨ ਜੋ ਕਦੇ ਉਨ੍ਹਾਂ ਦੀ ਪਹੁੰਚ ਤੋਂ ਬਾਹਰ ਮੰਨੇ ਜਾਂਦੇ ਸਨ: ਮਨੀਸ਼ ਸਿਸੋਦੀਆ
ਸਿੱਖਿਆ / ਰੁਜਗਾਰ  ਪੰਜਾਬ  ਸੂਬੇ  ਖਾਸ ਖਬਰ 

Teachers Day 2026: ਅਧਿਆਪਕ ਜਗਦੀ ਮਸ਼ਾਲ ਵਰਗੇ ਜੋ ਸਮਾਜ ਨੂੰ ਰੌਸ਼ਨ ਕਰਦੇ

Teachers Day 2025: ਅੱਜ ਦਾ ਦਿਨ ਭਾਰਤ ਦੇ ਇਤਿਹਾਸ ’ਚ ਬੜਾ ਖ਼ਾਸ ਤੇ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਭਾਰਤ ਦੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਣਨ ਦਾ ਜਨਮ ਹੋਇਆ ਸੀ। ਡਾ. ਰਾਧਾਕ੍ਰਿਸ਼ਣਨ ਮਸ਼ਹੂਰ ਨੀਤੀਵਾਨ ਤੇ ਫਿਲਾਸਫ਼ਰ ਸਨ, ਜਿਨ੍ਹਾਂ ਦਾ ਜਨਮ ਤਾਮਿਲਨਾਡੂ ਦੇ ਤੀਰੂਤਨੀ ਸ਼ਹਿਰ ’ਚ 5 ਸਤੰਬਰ ਨੂੰ ਹੋਇਆ। ਉਨ੍ਹਾਂ ਵੈਲੋਰ ਤੇ ਮਦਰਾਸ ’ਚ ਵਿੱਦਿਆ […]
ਸਿੱਖਿਆ / ਰੁਜਗਾਰ  ਦੇਸ਼  ਲੇਖ  ਖਾਸ ਖਬਰ 

ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ਼ ’ਚ ਰਿਸਰਚ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ

ਖੋਜ ਤੇ ਵਿਕਾਸ ਕਮੇਟੀ ਦੀ ਸਰਪ੍ਰਸਤੀ ਹੇਠ ਸ਼ਾਹ ਸਤਿਨਾਮ ਜੀ ਗਰਲਜ਼ ਕਾਲਜ਼, ਸ੍ਰੀ ਗੁਰੂਸਰ ਮੋਡੀਆ ਦੇ ਸੈਮੀਨਾਰ ਹਾਲ ’ਚ ਇੱਕ ਖੋਜ ਓਰੀਐਂਟੇਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਫੈਕਲਟੀ ਮੈਂਬਰਾਂ ’ਚ ਖੋਜ ਜਾਗਰੂਕਤਾ ਵਧਾਉਣਾ ਤੇ ਗੁਣਵੱਤਾਪੂਰਨ ਖੋਜ ਲਈ ਜ਼ਰੂਰੀ ਹੁਨਰਾਂ ਨੂੰ ਵਿਕਸਤ ਕਰਨਾ ਸੀ
ਸਿੱਖਿਆ / ਰੁਜਗਾਰ  ਸੂਬੇ  ਰਾਜਸਥਾਨ  ਖਾਸ ਖਬਰ 

Education News: ਡਿਗਰੀ ਰਾਹ ਦਿਖਾਉਂਦੀ ਹੈ, ਹੁਨਰ ਮੰਜ਼ਿਲ ਤੱਕ ਪਹੁੰਚਾਉਂਦਾ ਹੈ

ਕੰਧਾਂ ਉੱਤੇ ਟੰਗੀਆਂ ਡਿਗਰੀਆਂ ਕਿਸੇ ਵਿਅਕਤੀ ਦੀ ਪੜ੍ਹਾਈ ਦਾ ਪ੍ਰਮਾਣ ਤਾਂ ਹੋ ਸਕਦੀਆਂ ਹਨ, ਪਰ ਜ਼ਿੰਦਗੀ ਦੀਆਂ ਅਸਲ ਪ੍ਰੀਖਿਆਵਾਂ ਵਿੱਚ ਕਾਮਯਾਬੀ ਦਾ ਪ੍ਰਮਾਣ ਉਸ ਦਾ ਹੁਨਰ ਦਿੰਦਾ ਹੈ। ਉਹ ਦੌਰ ਹੁਣ ਇਤਿਹਾਸ ਬਣ ਚੁੱਕਾ ਹੈ ਜਦੋਂ ਇੱਕ ਕਾਗਜ਼ੀ ਡਿਗਰੀ ਪੂਰੀ ਉਮਰ ਦੀ ਨੌਕਰੀ ਦੀ ਗਾਰੰਟੀ ਮੰਨੀ ਜਾਂਦੀ ਸੀ।
ਸਿੱਖਿਆ / ਰੁਜਗਾਰ  ਦੇਸ਼  ਖਾਸ ਖਬਰ 

Students’ Dignity: ਵਿਦਿਆਰਥੀਆਂ ਦੀ ਸ਼ਾਨ ਤੋਂ ਵੱਡਾ ਕੁਝ ਨਹੀਂ, ਵਿਵਸਥਾ ਨੂੰ ਬਦਲਣਾ ਪਵੇਗਾ

ਭਾਰਤ ਦੇ ਸਰਕਾਰੀ ਮੈਡੀਕਲ ਕਾਲਜ ’ਚ ਪਹਿਲੇ ਸਾਲ ਦੇ ਗ੍ਰੈਜੂਏਟ ਵਿਦਿਆਰਥੀ ਹਰਸ਼ ਪਾਂਡਿਆ ਦੀ ਖੁਦਕੁਸ਼ੀ ਨੇ ਸਿੱਖਿਆ ਅਦਾਰਿਆਂ ’ਚ ਨਵੇਂ ਵਿਦਿਆਰਥੀਆਂ ਦੇ ਸੋਸ਼ਣ ਦੀ ਉਸ ਭਿਆਨਕ ਤਸਵੀਰ ਨੂੰ ਫਿਰ ਸਾਹਮਣੇ ਲਿਆ ਦਿੱਤਾ ਹੈ, ਜਿਸ ਨੂੰ ਵਿਵਸਥਾ ਲੰਮੇ ਸਮੇਂ ਤੋਂ ਗੰਭੀਰਤਾ ਨਾਲ ਲੈਣ ਤੋਂ ਬਚਦੀ ਰਹੀ ਹੈ
ਦੇਸ਼  ਲੇਖ  ਖਾਸ ਖਬਰ 

Panjab University: ਪੰਜਾਬ ਯੂਨੀਵਰਸਿਟੀ ’ਚ ਕਰੰਟ ਲੱਗਣ ਨਾਲ PHD ਸਕਾਲਰ ਦੀ ਮੌਤ

ਚੰਡੀਗੜ੍ਹ ਸਥਿਤ ਪੰਜਾਬ ਯੂਨੀਵਰਸਿਟੀ (ਪੀਯੂ) ’ਚ ਮੰਗਲਵਾਰ ਸਵੇਰੇ ਕਰੰਟ ਲੱਗਣ ਕਾਰਨ ਇੱਕ ਪੀਐਚਡੀ ਸਕਾਲਰ ਵਿਦਿਆਰਥਣ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਕੈਂਪਸ ’ਚ ਗੁੱਸੇ ਦਾ ਮਾਹੌਲ ਬਣ ਗਿਆ ਤੇ ਵਿਦਿਆਰਥੀਆਂ ਨੇ ਵਾਈਸ ਚਾਂਸਲਰ (ਵੀਸੀ) ਦੀ ਰਿਹਾਇਸ਼ ਦਾ ਘਿਰਾਓ ਕਰਕੇ ਪ੍ਰਦਰਸ਼ਨ ਕੀਤਾ।
ਪੰਜਾਬ  ਖਾਸ ਖਬਰ 

NEET Toppers: ਨੀਟ ਤੇ ਜੇਈਈ ’ਚ ਚਮਕੇ ਵਿਦਿਆਰਥੀ, ਡੀਸੀ ਨੇ ਕੀਤਾ ਸਨਮਾਨਿਤ

ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕਰਵਾਏ ਇੱਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਵੱਲੋਂ ਜ਼ਿਲ੍ਹਾ ਫ਼ਰੀਦਕੋਟ ਦੇ ਨੀਟ ਤੇ ਜੇਈਈ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦੇ ਨਾਲ-ਨਾਲ ਆਰਟੀਫ਼ੀਸ਼ਲ ਇੰਟੈਲੀਜੈਂਸ ਵਿਸ਼ੇ ’ਚ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬ 

NEET 2026: ਸੰਗਰੂਰ ਦੇ ਅਰਨਵ ਜਿੰਦਲ ਨੇ NEET-2026 ’ਚ ਰਚਿਆ ਇਤਿਹਾਸ

ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਦੇ ਹੋਣਹਾਰ ਵਿਦਿਆਰਥੀ ਅਰਨਵ ਜਿੰਦਲ ਪੁੱਤਰ ਅਸ਼ੋਕ ਜਿੰਦਲ ਨੇ ਨੀਟ-2026 ਦੀ ਪ੍ਰੀਖਿਆ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੰਗਰੂਰ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ, ਪੰਜਾਬ ਭਰ ’ਚ ਤੀਜਾ ਰੈਂਕ ਤੇ ਆਲ ਇੰਡੀਆ ’ਚ 50ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ, ਅਧਿਆਪਕਾਂ ਤੇ ਸਮੁੱਚੇ ਜ਼ਿਲ੍ਹੇ ਦਾ ਨਾਂਅ ਦੇਸ਼ ਭਰ ’ਚ ਰੌਸ਼ਨ ਕਰ ਦਿੱਤਾ ਹੈ।
ਪੰਜਾਬ