Dr. Manjit Singh

ਡਾ਼ ਮਨਜੀਤ ਸਿੰਘ ਹੋਣਗੇ ਪੰਜਾਬੀ ਯੂਨੀਵਰਸਿਟੀ ਦੇ ਨਵੇਂ ਰਜਿਸਟਰਾਰ਼

ਅਕਾਦਮਿਕ ਸਟਾਫ ਕਾਲਜ ਵਜੋਂ ਐਡੀਸ਼ਨਲ ਚਾਰਜ ਦਿੱਤਾ ਖੁਸ਼ਵੀਰ ਤੂਰ, ਪਟਿਆਲਾ: ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰੀ ਵਾਈਸ-ਚਾਂਸਲਰ ਡਾ. ਅਨੁਰਾਗ ਵਰਮਾ ਆਪਣੀ ਬਦਲੀ ਤੋਂ ਪਹਿਲਾ ਡਾ. ਮਨਜੀਤ ਸਿੰਘ ਨਿੱਝਰ ਪ੍ਰੋਫੈਸਰ ਅਤੇ ਮੁਖੀ ਕਾਨੂੰਨ ਵਿਭਾਗ ਨੂੰ ਨਵੇਂ ਰਜਿਸਟਰਾਰ ਵਜੋਂ ਨਿਯੁਕਤ ਕਰ ਗਏ ਹਨ। ਸਾਬਕਾ ਡੀਨ, ਫੈਕਲਟੀ ਆਫ ਲਾਅ ਡਾ. ਨਿੱਜਰ ਨੇ ਅੱਜ ਇਹ ਅਹੁਦਾ ਯੂਨੀਵਰਸਿਟੀ ਅਧਿਆਪਕਾਂ ਅਤੇ ਗੈਰ-ਅਧਿਆਪਨ ਸਟਾਫ […]
ਪੰਜਾਬ  Breaking News