Corona Negative
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
ਮ੍ਰਿਤਕ ਕੇਵਲ ਸਿੰਘ ਸਮੇਤ ਜਾਂਚ ਲਈ ਭੇਜੇ ਗਏ ਸਾਰੇ ਸੈਂਪਲਾਂ ਦੀ ਰਿਪੋਰਟ ਨੈਗਟਿਵ
Published On
By Sach Kahoon Punjabi Desk
ਕੌਮਾਂਤਰੀ ਕਰੋਨਾ ਵਾਇਰਸ ਮਹਾਂਮਾਰੀ ਤੋਂ ਡਰ ਦੀ ਨਹੀਂ ਬਲਕਿ ਸਾਵਧਾਨੀਆਂ ਵਰਤਣ ਦੀ ਲੋੜ : ਸਿਵਲ ਸਰਜਨ ਜਲਾਲਾਬਾਦ (ਰਜਨੀਸ਼ ਰਵੀ) । ਜਲਾਲਾਬਾਦ ਇਲਾਕੇ ਲਈ ਵੱਡੀ ਰਾਹਤ ਭਰੀ ਖਬਰ ਮਿਲੀ ਹੈ ਕਿ ਕਰੋਨਾ ਵਾਇਰਸ ਸਬੰਧੀ ਭੇਜੇ ਗਏ ਸੈਂਪਲਾਂ ਦੀ ਰਿਪੋਰਟ ਆ ਗਈ ਹੈ ਅਤੇ ਮ੍ਰਿਤਕ ਕੇਵਲ ਸਿੰਘ ਸਮੇਤ ਪਰਿਵਾਰਿਕ ਮੈਂਬਰਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਇਸ ਸੰਬੰਧੀ […]
ਫਿਰੋਜ਼ਪੁਰ ਲਈ ਰਾਹਤ ਵਾਲੀ ਖ਼ਬਰ, 15 ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ
Published On
By Sach Kahoon Punjabi Desk
ਫਿਰੋਜ਼ਪੁਰ ਲਈ ਰਾਹਤ ਵਾਲੀ ਖ਼ਬਰ, 15 ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ ਫਿਰੋਜ਼ਪੁਰ (ਸਤਪਾਲ ਥਿੰਦ)। ਫਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਦਾ ਇੱਕ ਨੌਜਵਾਨ ਕੋਰੋਨਾ ਪਾਜ਼ਿਟਿਵ ਆ ਜਾਣ ਕਾਰਨ ਕੋਰੋਨਾ ਨੇ ਫਿਰੋਜ਼ਪੁਰ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਸਨ। ਜਿਸ ਤੋਂ ਬਾਅਦ ਫ਼ਿਰੋਜ਼ਪੁਰ ਜ਼ਿਲ੍ਹੇ ਚ ਤਰਥੱਲੀ ਮੱਚ ਗਈ ਸੀ, ਪਰ ਹੁਣ ਰਾਹਤ ਭਰੀ ਖਬਰ ਇਹ […]
ਪੀਸੀਐੱਸ ਅਧਿਕਾਰੀ ਦੀ ਕੋਠੀ ‘ਚ ਰਹਿੰਦੇ ਮਾਲੀ ਦੇ ਸੰਪਰਕ ਵਾਲੇ ਵਿਅਕਤੀਆਂ ਦੇ ਸੈਂਪਲ ਆਏ ਨੈਗੇਟਿਵ
Published On
By Sach Kahoon Punjabi Desk
ਰਾਜਿੰਦਰਾ ਹਸਪਤਾਲ ਤੋਂ ਕੀਤੀ ਛੁੱਟੀ, ਘਰ ਵਿੱਚ ਹੀ ਕੀਤੇ ਇਕਾਂਤਵਾਸ ਪਟਿਆਲਾ,(ਖੁਸ਼ਵੀਰ ਸਿੰਘ ਤੂਰ)। ਪੀਸੀਐਸ ਅਧਿਕਾਰੀ ਦੀ ਕੋਠੀ ਦੇ ਸਰਵੈਂਟ ਕੁਆਟਰ ਵਿੱਚ ਰਹਿਣ ਵਾਲੇ ਮਾਲੀ ਦੀ ਕੋਰੋਨਾ ਪਾਜਿਟਿਵ ਰਿਪੋਰਟ ਆਉਣ ਤੋਂ ਬਾਅਦ ਉਸਦੇ ਨੇੜਲੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ, ਜਿਸ ਨਾਲ ਕਿ ਸਿਹਤ ਵਿਭਾਗ ਨੂੰ ਸੁੱਖ ਦਾ ਸਾਹ ਆਇਆ ਹੈ। ਨੈਗਟਿਵ […]
ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿੱਚ ਹੁਣ ਤੱਕ 61 ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਆਈਆਂ ਨੈਗੇਟਿਵ
Published On
By Sach Kahoon Punjabi Desk
ਕੋਰੋਨਾ ਵਾਇਰਸ ਨਾਲ ਨਿਪਟਣ ਲਈ ਕੀਤੇ ਗਏ ਹਨ ਪੁਖਤਾ ਪ੍ਰਬੰਧ ਫ਼ਤਹਿਗੜ੍ਹ ਸਾਹਿਬ, (ਅਨਿਲ ਲੁਟਾਵਾ) ਵਧੀਕ ਡਿਪਟੀ ਕਮਿਸ਼ਨਰ-ਕਮ- ਨੋਡਲ ਅਫਸਰ ਕੋਵਿਡ-19 ਕੰਟਰੋਲ, ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਸਬੰਧੀ 61ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ ਤੇ 1 ਦੀ ਰਿਪੋਰਟ ਆਉਣੀ ਬਾਕੀ ਹਨ, ਜਦ ਕਿ 2 ਔਰਤਾਂ ਦੀਆਂ ਰਿਪੋਰਟਾਂ ਬੀਤੇ ਦਿਨ […]
ਕਰੋਨਾ ਵਾਇਰਸ : ਸੈਂਪਲਾਂ ਦੀ ਰਿਪੋਰਟ ਆਉਣ ‘ਤੇ ਲੋਕਾਂ ਲਿਆ ਸੁਖ ਦਾ ਸਾਹ
Published On
By Sach Kahoon Punjabi Desk
11 ਸੈਂਪਲਾਂ ‘ਚੋਂ 9 ਨੈਗੇਟਿਵ, ਇੱਕ ਪੈਡਿੰਗ ਹੋਣ ਤੋਂ ਇਲਾਵਾ ਸਬੰਧਿਤ ਔਰਤ ਦੀ ਬੇਟੀ ਦਾ ਸੈਂਪਲ ਦੁਬਾਰਾ ਭੇਜਿਆ ਹੈ : ਸੀਐਮਓ ਬਰਨਾਲਾ, (ਜਸਵੀਰ ਸਿੰਘ) ਬਰਨਾਲਾ ਵਿਖੇ ਸੇਖਾ ਰੋਡ ਵਾਸੀ ਇੱਕ ਔਰਤ ਦੀ ਰਿਪੋਰਟ ਕਰੋਨਾ ਪੌਜੇਟਿਵ ਆਉਣ ‘ਤੇ ਸਿਹਤ ਵਿਭਾਗ ਦੁਆਰਾ ਭੇਜੇ ਗਏ ਸੈਂਪਲਾਂ ਦੀ ਆਈ ਰਿਪੋਰਟ ਪਿੱਛੋਂ ਸਬੰਧਿਤ ਇਲਾਕਾ ਨਿਵਾਸੀਆਂ ਸਮੇਤ ਸ਼ਹਿਰ ਦੇ ਲੋਕ ਕੁੱਝ […]