Consolidation

ਭਾਰਤ ਅਮਰੀਕਾ ਦੀ ਇਕਜੁਟਤਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਪਾਕਿ ਅਧਾਰਿਤ ਅੱਤਵਾਦ ਖਿਲਾਫ਼ ਇੱਕ ਸਖ਼ਤ ਸੰਦੇਸ਼ ਹੈ ਪਹਿਲਾਂ ਹੀ ਘਿਰ ਚੁੱਕੇ ਪਾਕਿ ਲਈ ਹੁਣ ਹੋਰ ਕੌਮਾਂਤਰੀ ਪੱਧਰ ‘ਤੇ ਡਰਾਮੇਬਾਜ਼ੀ ਤੇ ਬਹਾਨੇਬਾਜ਼ੀ ਦੀ ਖੇਡ ਹੁਣ ਮੁਸ਼ਕਿਲ ਹੋ ਜਾਵੇਗੀ ਡੋਨਾਲਡ ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ ਹਨ ਜਿਨ੍ਹਾਂ ਨੇ ਜੰਮੂ-ਕਸ਼ਮੀਰ ਤੇ ਭਾਰਤ ਦੇ ਹੋਰ ਹਿੱਸਿਆਂ ‘ਚ ਅੱਤਵਾਦ ਲਈ ਪਾਕਿਸਤਾਨ ਨੂੰ ਜਿੰਮੇਵਾਰ […]
ਵਿਚਾਰ