Chinese Soldier

ਪੰਜ ਦਹਾਕਿਆਂ ਬਾਅਦ ਘਰ ਪਰਤਿਆ ਚੀਨੀ ਫੌਜੀ

ਨਵੀ ਦਿੱਲੀ/ਬੀਜਿੰਗ, (ਏਜੰਸੀ)। ਭਾਰਤ-ਚੀਨ ਯੁੱਧ ਦੇ ਕੁਝ ਹੀ ਮਹੀਨਿਆਂ ਪਿੱਛੋਂ 1963 ‘ਚ ਫੜੇ ਗਏ ਚੀਨੀ ਫੌਜੀ ਵਾਂਗ ਚੀ ਆਪਣੇ ਪਰਿਵਾਰ ਨਾਲ ਸ਼ਨਿੱਚਰਵਾਰ ਨੂੰ ਆਪਣੇ ਦੇਸ਼ ਪਹੁੰਚ ਗਿਆ ਤੇ ਬੀਜਿੰਗ ਹਵਾਈ ਅੱਡੇ ‘ਤੇ ਚੀਨ ਦੇ ਵਿਦੇਸ਼ ਮੰਤਰਾਲਾ, ਸ਼ਾਂਕਸੀ ਦੀ ਸੂਬਾ ਸਰਕਾਰ ਤੇ ਭਾਰਤੀ ਸਫਾਰਤਖਾਨੇ ਦੇ ਅਧਿਕਾਰੀਆਂ ਨੇ ਵਾਂਗ ਚੀ ਦਾ ਸਵਾਗਤ ਕੀਤਾ। Chinese Soldier ਵਿਦੇਸ਼ ਮੰਤਰਾਲੇ […]
ਦੇਸ਼