Chinese Manja

Chinese Manja: ਚੀਨੀ ਡੋਰ ਦੀਆਂ 46 ਚਰਖੜੀਆਂ ਸਮੇਤ ਮੁਲਜ਼ਮ ਗ੍ਰਿਫ਼ਤਾਰ

ਦੱਖਣੀ ਜ਼ਿਲ੍ਹਾ ਪੁਲਿਸ ਨੇ ਪਾਬੰਦੀਸ਼ੁਦਾ ਚੀਨੀ ਡੇਰ ਦੀ ਵਿਕਰੀ ਵਿਰੁੱਧ ਕਾਰਵਾਈ ਕਰਦਿਆਂ ਸੰਗਮ ਵਿਹਾਰ ’ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ। ਜ਼ਿਲ੍ਹੇ ਦੀ ਸਪੈਸ਼ਲ ਸਟਾਫ ਟੀਮ ਨੇ ਉਸ ਦੇ ਕਬਜ਼ੇ ’ਚੋਂ ਚੀਨੀ ਡੋਰ ਦੀਆਂ 46 ਚਰਖੜੀਆਂ ਬਰਾਮਦ ਕੀਤੀਆਂ।
ਦੇਸ਼  ਖਾਸ ਖਬਰ 

Kite String Danger: ਪਤੰਗ ਦੀ ਡੋਰ ਨਾਲ ਕੱਟਦੀ ਸਾਹਾਂ ਦੀ ਤੰਦ, ਹੱਲ ਕੱਢਣਾ ਲਾਜ਼ਮੀ

ਇਸ ਡੋਰ ਦੀ ਸਭ ਤੋਂ ਵੱਡੀ ਖਾਸੀਅਤ ਇਸ ਦੀ ਅਸਧਾਰਣ ਮਜ਼ਬੂਤੀ ਹੈ, ਜੋ ਪਤੰਗਬਾਜ਼ੀ ਵਿਚ ਮੁਕਾਬਲੇ ਨੂੰ ਸੌਖਾ ਬਣਾਉਂਦੀ ਹੈ। ਇਹੀ ਮਜ਼ਬੂਤੀ ਇਸ ਨੂੰ ਜਾਨਲੇਵਾ ਵੀ ਬਣਾ ਦਿੰਦੀ ਹੈ। ਇਹ ਧਾਗਾ ਇੰਨੀ ਤਿੱਖੀ ਧਾਰ ਵਾਲਾ ਹੁੰਦਾ ਹੈ ਕਿ ਇਸ ਦੀ ਪੋਲੀ ਜਿਹੀ ਰਗੜ ਵੀ ਚਮੜੀ ਨੂੰ ਚੀਰ ਸਕਦੀ ਹੈ ਅਤੇ ਕਈ ਮਾਮਲਿਆਂ ਵਿਚ ਧੌਣ ਤੱਕ ਵੱਢ ਦਿੰਦੀ ਹੈ।
ਦੇਸ਼  Breaking News  ਲੇਖ  ਖਾਸ ਖਬਰ