ਮੱਖ ਮੰਤਰੀ ਮਾਨ ਨੇ ਲੋਹੜੀ ਮੌਕੇ ਸੁਣਾਈ ਖੁਸ਼ਖਬਰੀ

Bhagwant Mann

ਲੋਹੜੀ ਦੀ ਵਧਾਈ ਦੇ ਕੇ ਖੁਸ਼ੀ ਦੀ ਖ਼ਬਰ ਸੁਣਾਉਣ ਦਾ ਕੀਤਾ ਇਸ਼ਾਰਾ

ਚੰਡੀਗੜ੍ਹ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਟੀਵਟ ਕਰਕੇ ਲੋਹੜੀ (Lohri) ਦੀ ਵਧਾਈ ਦਿੱਤੀ ਹੈ। ਨਾਲ ਹੀ ਉਨ੍ਹਾਂ ਨੌਕਰੀਆਂ ਸਬੰਧੀ ਐਲਾਨ ਕਰਨ ਦਾ ਇਸ਼ਾਰਾ ਕਰ ਦਿੱਤਾ। ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ਅੱਜ ਲੋਹੜੀ ਦੇ ਤਿਉਹਾਰ ਮੌਕੇ ਇੱਕ ਹੋਰ ਖੁਸ਼ਖਬਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ… ਸਾਡੀ ਸਰਕਾਰ ਲਗਾਤਾਰ ਲੋਕ ਪੱਖੀ ਫ਼ੈਸਲੇ ਲੈ ਰਹੀ ਹੈ ਤੇ ਇਸੇ ਕੜੀ ’ਚ 6 ਹਜ਼ਾਰ ਤੋਂ ਵੱਧ ਕੱਚ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ… ਵੇਰਵੇ ਜਲਦੀ… ਲੋਹੜੀ (Lohri) ਦੀਆਂ ਵਧਾਈਆਂ।

ਮੁੱਖ ਮੰਤਰੀ ਵੱਲੋਂ ਕੀਤੇ ਗਏ ਟਵੀਟ ਨੂੰ ਤੁਸੀਂ ਖੁਦ ਪੜ੍ਹੋ…

Lohri

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ