Calcium Rich Foods
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Calcium Rich Foods: ਡਾਈਟ ਵਿੱਚ ਕੈਲਸ਼ੀਅਮ ਕਿਵੇਂ ਵਧਾਈਏ, ਜਾਣੋ ਸੌਖੇ ਤਰੀਕੇ
Published On
By Khushdeep Singh
ਕੈਲਸ਼ੀਅਮ ਸਰੀਰ ਲਈ ਜ਼ਰੂਰੀ ਖਣਿੱਜ ਹੈ, ਜਿਸ ਦਾ ਸਭ ਤੋਂ ਵੱਡਾ ਹਿੱਸਾ ਹੱਡੀਆਂ ਅਤੇ ਦੰਦਾਂ ਵਿੱਚ ਜਮ੍ਹਾ ਰਹਿੰਦਾ ਹੈ। ਇਹ ਉਨ੍ਹਾਂ ਨੂੰ ਮਜ਼ਬੂਤੀ ਦੇਣ ਦੇ ਨਾਲ-ਨਾਲ ਮਾਸਪੇਸ਼ੀਆਂ ਦੇ ਆਮ ਕੰਮ, ਦਿਲ ਦੀ ਧੜਕਣ ਅਤੇ ਖੂਨ ਦੇ ਥੱਕੇ ਬਣਨ ਵਰਗੀਆਂ ਪ੍ਰਕਿਰਿਆਵਾਂ ਵਿੱਚ ਵੀ ਭੂਮਿਕਾ ਨਿਭਾਉਂਦਾ ਹੈ।