Assamia ਐਕਟਰੈਸ, ਸਿੰਗਰ ਨੇ ਕੀਤੀ ਖੁਦਕੁਸ਼ੀ
ਪਿਤਾ ਬੋਲੇ, ਪਤੀ ਨਾਲ ਹੁੰਦਾ ਸੀ ਝਗੜਾ
ਗੁਰੂਗ੍ਰਾਮ: ਅਸਾਮੀ ਫਿਲਮਾਂ ਦੀ ਐਕਟਰੈਸ ਅਤੇ ਸਿੰਗਰ ਬਿਦਿਸ਼ਾ ਬੇਜਬਰੂਆ ਨੇ ਇੱਥੇ ਸੋਮਵਾਰ ਸ਼ਾਮ ਸ਼ੱਕੀ ਹਾਲਤਾਂ ਵਿੱਚ ਖੁਦਕੁਸ਼ੀ ਕਰ ਲਈ। ਉਹ ਹਾਲ ਹੀ ਵਿੱਚ ਪਤੀ ਦੇ ਨਾਲ ਮੁੰਬਈ ਤੋਂ ਗੁਰੂਗਰਾਮ ਸ਼ਿਫ਼ਟ ਹੋਈ ਸੀ। ਪੁਲਿਸ ਨੂੰ ਮੌਕੇ 'ਤੇ ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਬ...
ਦੂਹਰੇ ਕਤਲ ਕਾਂਡ ‘ਚ 11 ਲੋਕਾਂ ਸਮੇਤ 5-6 ਅਣਪਛਾਤਿਆ ਖਿਲਾਫ਼ ਮਾਮਲਾ ਦਰਜ
ਗ੍ਰਿਫ਼ਤਾਰ ਕਰਨ 'ਚ ਅਜੇ ਤੱਕ ਪੁਲਿਸ ਦੇ ਹੱਥ ਖਾਲੀ
ਸਤਪਾਲ ਥਿੰਦ, ਫਿਰੋਜ਼ਪੁਰ:ਹਲਕਾ ਗੁਰੂਹਰਸਹਾਏ ਦੇ ਪਿੰਡ ਚੱਕ ਮੇਘਾ ਰਾਏ (ਪਾਲੇ ਚੱਕ) 'ਚ ਹੋਏ ਦੋਹਰੇ ਕਤਲ ਕਾਂਡ ਵਿੱਚ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ 11 ਲੋਕਾਂ ਸਮੇਤ 5-6 ਅਣਪਛਾਤੇ ਸਾਥੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ
ਇਸ ਸਬੰਧੀ ਇੰਸਪੈਕਟਰ ਭ...
STI ਦੇ ਹੱਥ ਲੱਗੇ ਅਹਿਮ ਸੁਰਾਗ: ਡੀਜੀਪੀ ਅਰੋੜਾ
ਪਾਦਰੀ ਸੁਲਤਾਨ ਮਸੀਹ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਡੀਜੀਪੀ
ਰਘਬੀਰ ਸਿੰਘ, ਲੁਧਿਆਣਾ:ਸਥਾਨਕ ਸਲੇਮ ਟਾਬਰੀ ਵਿਖੇ ਹੋਏ ਪਾਦਰੀ ਸੁਲਤਾਨ ਮਸੀਹ ਕਤਲ ਕਾਂਡ ਦੇ ਸਬੰਧ ਵਿੱਚ ਅੱੈਸਆਈਟੀ ਨੂੰ ਕੁਝ ਅਹਿਮ ਸੁਰਾਗ ਹੱਥ ਲੱਗੇ ਹਨ। ਇਸ ਸਬੰਧੀ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਵੀ ਲਿਆ ਹੈ। ...
ਕਾਮਰੇਡ ਉਤਰਨਗੇ ਸੜਕਾਂ ‘ਤੇ, ਦੇਸ਼ ਭਰ ‘ਚ ਜੇਲ੍ਹ ਭਰੋ ਅੰਦੋਲਨ 24 ਤੋਂ
ਸੀਪੀਆਈ ਨੇ ਕੀਤਾ ਐਲਾਨ
ਸੱਚ ਕਹੂੰ ਨਿਊਜ਼, ਚੰਡੀਗੜ੍ਹ: ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਦੀ ਖੇਤੀ ਅਤੇ ਕਿਸਾਨ-ਵਿਰੋਧੀ ਨੀਤੀਆਂ ਅਤੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਖ਼ਿਲਾਫ਼ ਕਾਮਰੇਡ ਦੇਸ਼ ਭਰ ਵਿੱਚ ਸੜਕਾਂ 'ਤੇ ਉਤਰਦੇ ਹੋਏ 24 ਤੋਂ 26 ਜੁਲਾਈ ਤੱਕ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਨ ਜਾ ਰਹੇ ਹਨ। ਇਹ ਅੰਦੋਲਨ ਤਿ...
ਅਮਰਿੰਦਰ ਵੀ ਪਏ ਬਾਦਲ ਵਾਲੇ ਰਾਹ, ਜੰਗੀ ਵਿਧਵਾਵਾਂ ਨੂੰ ਮਿਲੇਗੀ ਨਗਦੀ
ਬਾਦਲ ਸਰਕਾਰ ਨੇ ਕੀਤਾ 50 ਲੱਖ ਰੁਪਏ ਦੇਣ ਦਾ ਐਲਾਨ, ਅਮਰਿੰਦਰ ਸਿੰਘ ਨੇ ਕੀਤਾ ਸੀ ਵਿਰੋਧ
ਅਸ਼ਵਨੀ ਚਾਵਲਾ, ਚੰਡੀਗੜ੍ਹ: ਸੱਤਾ ਵਿੱਚ ਆਉਂਦੇ ਸਾਰ ਹੀ ਕੈਪਟਨ ਅਮਰਿੰਦਰ ਸਿੰਘ ਨਾ ਸਿਰਫ਼ ਕੁਝ ਬਦਲੇ-ਬਦਲੇ ਜਿਹੇ ਨਜ਼ਰ ਆ ਰਹੇ ਹਨ, ਸਗੋਂ ਜਿਹੜੇ ਬਾਦਲ ਸਰਕਾਰ ਦੇ ਐਲਾਨ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੇ ਅਮਰਿੰਦਰ ਸਿੰਘ...
ਓਲੰਪਿਕ ਖੇਡਾਂ ‘ਚ ਭਾਰਤ ਨੂੰ ਮੈਡਲ ਦਿਵਾਉਣਾ ਹੀ ਖੇਡ ਪਿੰਡ ਬਣਾਉਣ ਦਾ ਮਕਸਦ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਜੀ ਮੀਡੀਆ ਨਾਲ ਹੋਏ ਰੂਬਰੂ
ਆਨੰਦ ਭਾਰਗਵ, ਸਰਸਾ:'ਐੱਮਐੱਸਜੀ ਭਾਰਤੀ ਖੇਡ ਪਿੰਡ' ਦੇ ਉਦਘਾਟਨ ਮੌਕੇ ਪੂਜਨੀਕ ਗੁਰੂ ਜੀ ਨੇ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਫ਼ਰਮਾਇਆ ਕਿ ਅਤਿਆਧੁਨਿਕ ਖੇਡ ਸਹੂਲਤਾਂ ਨਾਲ ਲੈੱਸ ਖੇਡ ਪਿੰਡ ਬਣਾਉਣ ਦਾ ਮਕਸਦ ਹੈ।
ਓਲੰਪਿਕ ਖੇਡਾਂ 'ਚ ਭਾਰਤ ਨੂੰ ਮੈਡਲ ਦਿਵਾਉਣਾ ਓਲੰ...
ਹੁਣ ਸਰਸਾ ਵਿੱਚੋਂ ਪੈਦਾ ਹੋਣਗੇ ਕੌਮਾਂਤਰੀ ਖਿਡਾਰੀ,ਐੱਮਐੱਸਜੀ ਭਾਰਤੀ ਖੇਡ ਪਿੰਡ ਦਾ ਸ਼ੁੱਭ ਆਰੰਭ
ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਕਰ-ਕਮਲਾਂ ਨਾਲ ਕੀਤਾ ਉਦਘਾਟਨ
23 ਏਕੜਾਂ 'ਚ ਫੈਲਿਆ ਖੇਡ ਪਿੰਡ
26 ਖੇਡਾਂ ਦੇ ਕੌਮਾਂਤਰੀ ਪੱਧਰ ਦੇ ਸਟੇਡੀਅਮ
ਆਨੰਦ ਭਾਰਗਵ, ਸਰਸਾ: ਖੇਡਾਂ 'ਚ ਭਾਰਤ ਨੂੰ ਵਿਸ਼ਵ ਪੱਧਰ 'ਤੇ ਲਿਜਾਣ ਲਈ ਤੇ ਓਲੰਪਿਕ ਖੇਡਾਂ 'ਚ ਦੇਸ਼ ਦੀ ਝੋਲੀ 'ਚ ਵੱਧ ਤੋਂ ਵੱਧ ਮੈਡਲ ਦਿਵਾਉਣ ਦੇ ...
ਦੁਨੀਆ ‘ਤੋਂ ਜਾਣ ਲੱਗੀ ਵੀ ਇਹ ਮਾਤਾ ਕਰ ਗਈ ਅਜਿਹਾ ਕਾਰਜ
ਮੋਗਾ ਜ਼ਿਲ੍ਹੇ ਦੀ ਪਹਿਲੀ ਸਕਿੱਨਦਾਨੀ ਬਣੀ ਅਮਰ ਦੇਵੀ ਰੌਂਤਾ
ਪੱਪੂ ਗਰਗ, ਨਿਹਾਲ ਸਿੰਘ ਵਾਲਾ: ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤਹਿਤ ਅੱਜ ਮੋਗਾ ਜ਼ਿਲ੍ਹਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਪਿੰਡ ਰੌਂਤਾ ਨਿਵਾਸੀ ਸੱਚਖੰਡ ਵਾਸੀ ਮਾਤਾ ਅਮਰ ਦੇਵੀ ਇੰਸਾਂ ਪਤਨੀ ਮੁਨਸ਼ੀ ਰਾਮ ਰੌਂਤਾ ਦੇ ਅਕਾਲ ਚਲਾਣਾ ਕਰ ਜਾਣ 'ਤ...
ਜਸਪਾਲ ਇੰਸਾਂ ਆਲਮਵਾਲਾ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਹਿੱਤ ਦਾਨ
ਬਲਾਕ ਕਬਰਵਾਲਾ ਦੇ ਪਹਿਲੇ ਸਰੀਰਦਾਨੀ ਹੋਣ ਦਾ ਮਾਣ ਕੀਤਾ ਹਾਸਲ
ਮੇਵਾ ਸਿੰਘ, ਕਬਰਵਾਲਾ:ਬਲਾਕ ਕਬਰਵਾਲਾ ਦੇ ਪਿੰਡ ਆਲਮਵਾਲਾ ਦੀ ਡੇਰਾ ਸੱਚਾ ਸੌਦਾ ਸਰਸਾ ਦੀ ਸ਼ਰਧਾਲੂ ਜਸਪਾਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਹਿੱਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਰਿਸ਼ੀਕੇਸ (ਉੱਤਰਾਖੰਡ) ਨੂੰ ਦਾਨ ਕੀਤਾ...
ਚਾਚੇ ਵੱਲੋਂ ਗੋਲੀ ਮਾਰਕੇ ਭਤੀਜੇ ਦਾ ਕਤਲ
ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ
ਅਨਿਲ ਲੁਟਾਵਾ ,ਅਮਲੋਹ: ਨਾਭਾ ਚੌਂਕ ਅਮਲੋਹ 'ਚ ਜਰਨਲ ਸਟੋਰ ਅਤੇ ਸਾਈਕਲ ਦੇ ਪੈਂਚਰ ਲਗਾਉਣ ਵਾਲੇ ਕਰੀਬ 35 ਸਾਲਾ ਨੌਜਵਾਨ ਨੂੰ ਉਸ ਦੇ 70 ਸਾਲਾ ਚਾਚੇ ਨੇ ਗੋਲੀ ਮਾਰਕੇ ਕਤਲ ਕਰ ਦਿੱਤਾ ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਪ੍ਰਮੋਦ ਕੁਮਾਰ ਪੁੱਤਰ ਰਾਮ ਨਾਥ ਸਵ...