Barnala Police
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Barnala Crime News: ਬਰਨਾਲਾ ਪੁਲਿਸ ਨੇ ਵੱਖ-ਵੱਖ ਥਾਵਾਂ ’ਤੇ ਲੁੱਟਾਂ- ਖੋਹਾਂ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ’ਚ 4 ਜਣਿਆਂ ਨੂੰ ਫੜਿਆ
Published On
By Satinder Mathur
ਕੁੱਝ ਦਿਨ ਪਹਿਲਾਂ ਸਥਾਨਕ ਸ਼ਹਿਰ ਦੇ ਇੱਕ ਨਾਮਵਰ ਵਿਅਕਤੀ ’ਤੇ ਹੋਏ ਕਥਿੱਤ ਹਮਲੇ ਤੋਂ ਬਾਅਦ ਚੌਕਸ ਹੋਈ ਬਰਨਾਲਾ ਪੁਲਿਸ ਨੇ ਅਜਿਹੇ ਚਾਰ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ
Barnala News: ਬਰਨਾਲਾ ਪੁਲਿਸ ਵੱਲੋਂ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼
Published On
By Sach Kahoon Punjabi Desk
ਕਾਬੂ ਕੀਤੇ ਗਏ ਵਿਅਕਤੀਆਂ ਕੋਲੋਂ ਇੱਕ ਪਿਸਟਲ, ਜਿੰਦਾ ਕਾਰਤੂਸ, ਬੇਸਬਾਲ ਤੇ ਦੋ ਮੋਟਰਸਾਈਕਲ ਬਰਾਮਦ | Barnala News (ਗੁਰਪ੍ਰੀਤ ਸਿੰਘ) ਬਰਨਾਲਾ। ਬਰਨਾਲਾ ਪੁਲਿਸ ਨੇ ਪੈਟਰੋਲ ਪੰਪ, ਸ਼ਰਾਬ ਦੇ ਠੇਕਿਆ, ਘਰਾਂ ਵਿੱਚ ਚੋਰੀ ਅਤੇ ਰਾਹਗੀਰਾਂ ਨੂੰ ਲੁੱਟਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਚਾਰ ਵਿਅਕਤੀਆਂ ਨੂੰ ਇੱਕ ਪਿਸਟਲ 32 ਬੋਰ ਸਮੇਤ 2 ਜਿੰਦਾ ਕਾਰਤੂਸ ਇੱਕ ਬੇਸਬਾਲ (ਲੱਕੜ) […]
ਚੋਰਾਂ ਨੇ ਬਰਨਾਲਾ ਪੁਲਿਸ ਨੂੰ ਪਾਇਆ ਵਾਹਣੀ
Published On
By Sach Kahoon Punjabi Desk
ਫਰਾਰ ਹੋਏ ਕਈ ਚੋਰ, 8 ਘੰਟਿਆਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ | Barnala Police ਬਰਨਾਲਾ (ਗੁਰਪ੍ਰੀਤ ਸਿੰਘ)। ਪੁਲਿਸ ਵੱਲੋਂ ਕਿਸੇ ਹੋਰ ਸ਼ਹਿਰ ਤੋਂ ਫੜ ਕੇ ਲਿਆਂਦੇ ਚੋਰਾਂ ਦੇ ਫਰਾਰ ਹੋਣ ਦੀ ਖਬਰ ਹੈ ਪੁਲਿਸ ਨੂੰ ਫਰਾਰ ਹੋਏ ਚੋਰਾਂ ਦੀ ਪੈੜ ਨੱਪਣ ’ਚ ਹਾਲੇ ਤੱਕ ਸਫਲਤਾ ਹਾਸਲ ਨਹੀਂ ਹੋਈ ਪੁਲਿਸ ਨੇ ਚੋਰਾਂ ਦੀ ਭਾਲ ਲਈ […]
ਯੂ ਟਿਊਬਰ ਭਾਨਾ ਸਿੱਧੂ ਸਾਥੀ ਸਮੇਤ ਬਰਨਾਲਾ ਪੁਲਿਸ ਵੱਲੋਂ ਗ੍ਰਿਫਤਾਰ
Published On
By Sach Kahoon Punjabi Desk
ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ‘ਤੇ ਹੋਈ ਭਾਨੇ ਦੇ ਖਿਲਾਫ਼ ਕਾਰਵਾਈ (ਗੁਰਪ੍ਰੀਤ ਸਿੰਘ) ਬਰਨਾਲਾ। ਸੋਸ਼ਲ ਮੀਡੀਆ ਸਟਾਰ ਭਾਨਾ ਸਿੱਧੂ (YouTuber Bhana Sidhu ) ਨੂੰ ਬਰਨਾਲਾ ਦੀ ਸੀਆਈਏ ਸਟਾਫ਼ ਦੀ ਟੀਮ ਨੇ ਗਿ੍ਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਨਾ ਸਿੱਧੂ ਤੇ ਉਸਦੇ ਸਹਿਯੋਗੀ ਅਮਨਦੀਪ ਸਿੰਘ ਅਮਨਾ ਖ਼ਿਲਾਫ਼ ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਏਐੱਸਆਈ ਗੁਰਮੇਲ ਸਿੰਘ ਦੀ […]
ਬਰਨਾਲਾ ਪੁਲਿਸ ਵੱਲੋਂ 18 ਕੁਇੰਟਲ ਟੁਕੜੇ ਡੋਡੇ ਪੋਸਤ ਬਰਾਮਦ
Published On
By Sach Kahoon Punjabi Desk
ਛੋਲਿਆਂ ਦੇ ਛਿਲਕੇ ਅਤੇ ਲੂਣ ਹੇਠਾਂ ਲੁਕੋ ਕੇ ਲਿਆਂਦੇ ਜਾ ਰਹੇ 18 ਕੁਇੰਟਲ ਡੋਡੇ ਪੋਸਤ ਫ਼ੜਨ ਦਾ ਦਾਅਵਾ ਭੁੱਕੀ ਚੂਰਾ ਪੋਸਤ ਦੇ ਮਾਮਲੇ ’ਚ ਜਮਾਨਤ ’ਤੇ ਆਏ ਇੱਕ ਵਿਅਕਤੀ ਸਮੇਤ ਦੋ ਜਣਿਆਂ ਨੂੰ ਬੰਦ ਬਾਡੀ ਕੰਨਟੇਨਰ ਸਮੇਤ ਕੀਤਾ ਕਾਬੂ (ਜਸਵੀਰ ਸਿੰਘ ਗਹਿਲ) ਬਰਨਾਲਾ। ਬਰਨਾਲਾ ਪੁਲਿਸ (Barnala Police) ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਜਮਾਨਤ ’ਤੇ […]
ਬਰਨਾਲਾ ਪੁਲਿਸ ਵੱਲੋਂ ਇੰਟਰਨੈਸ਼ਨਲ ਵੈਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਫਿਰੌਤੀ ਮੰਗਣ ਵਾਲੇ 3 ਵਿਅਕਤੀਆਂ ਨੂੰ ਕੀਤਾ ਗਿ੍ਰਫਤਾਰ
Published On
By Sach Kahoon Punjabi Desk
ਤਿੰਨੇ ਦੇ ਤਾਰ ਅੱਗੇ ਫ਼ਿਲੀਪੀਨਜ਼, ਜਰਮਨ ਅਤੇ ਅਮਰੀਕਾ ਰਹਿੰਦੇ ਹੋਰ ਤਿੰਨਾਂ ਨਾਲ ਜੁੜੇ ਬਰਨਾਲਾ, (ਜਸਵੀਰ ਸਿੰਘ ਗਹਿਲ)। ਬਰਨਾਲਾ ਪੁਲਿਸ ਨੇ ਜ਼ਿਲੇ ਅਤੇ ਲਾਗਲੇ ਜ਼ਿਲੇ ਦੇ ਵਸਨੀਕਾਂ ਤੋਂ ਇੰਟਰਨੈਸ਼ਨਲ ਵੈਟਸਐਪ ਨੰਬਰਾਂ ਤੋਂ ਕਾਲਾਂ ਕਰ ਕੇ ਵਿਰੌਤੀ ਮੰਗਣ ਵਾਲਿਆਂ ਵਿੱਚੋਂ 3 ਨੂੰ ਗਿ੍ਰਫਤਾਰ ਕੀਤਾ ਹੈ। ਇੱਥੇ ਪੈ੍ਰਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ […]
ਬਰਨਾਲਾ ਪੁਲਿਸ ਵੱਲੋਂ ਦੋ ਕਿੱਲੋ ਅਫੀਮ ਸਮੇਤ ਸਾਬਕਾ ਸਰਪੰਚ ਤੇ ਪੰਚ ਕਾਬੂ
Published On
By Sach Kahoon Punjabi Desk
ਕਾਬੂ ਵਿਅਕਤੀਆਂ ਵਿਰੁੱਧ ਪਹਿਲਾਂ ਵੀ ਦਰਜ ਨੇ ਕਈ ਮਾਮਲੇ (ਜਸਵੀਰ ਸਿੰਘ ਗਹਿਲ/ ਮਨੋਜ) ਧਨੌਲਾ / ਬਰਨਾਲਾ। ਬਰਨਾਲਾ ਪੁਲਿਸ (Barnala Police) ਨੇ ਨਸ਼ਾ ਵਿਰੋਧੀ ਵਿੱਢੀ ਮੁਹਿੰਮ ਤਹਿਤ ਪਿੰਡ ਜਵੰਦਾ ਪਿੰਡੀ ਦੇ ਸਾਬਕਾ ਸਰਪੰਚ ਤੇ ਇੱਕ ਪੰਚ ਨੂੰ ਦੋ ਕਿਲੋ ਅਫੀਮ ਸਣੇ ਗ੍ਰਿਫਤਾਰ ਕਰਨ ‘ਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪ੍ਰੈੱਸ ਕਾਨਫਰੰਸ ਦੌਰਾਨ ਐੱਸਪੀਡੀ ਬਰਨਾਲਾ ਅਨਿਲ ਕੁਮਾਰ […]
ਬਰਨਾਲਾ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਤੋੜਨ ਦਾ ਦਾਅਵਾ
Published On
By Sach Kahoon Punjabi Desk
640000 ਦੀ ਡਰੱਗ ਮਨੀ ਸਪਲਾਇਰਾਂ ਕੋਲੋਂ ਬਰਾਮਦ | Barnala Police ਬਰਨਾਲਾ ਤੋਂ ਦਿੱਲੀ ਜੁੜੀਆਂ ਨਸ਼ੀਲੇ ਪਦਾਰਥਾਂ ਦੀਆਂ ਤਾਰਾਂ ਤਹਿਤ 11 ’ਚੋਂ 9 ਸਪਲਾਇਰ ਕਾਬੂ | Barnala Police 38 ਹਜ਼ਾਰ 400 ਨਸ਼ੀਲੇ ਕੈਪਸੂਲ, 193 ਨਸ਼ੀਲੀਆਂ ਸ਼ੀਸ਼ੀਆਂ, ਇੱਕ 32 ਬੋਰ ਦਾ ਪਿਸਤੋਲ ਸਮੇਤ ਤਿੰਨ ਗੱਡੀਆਂ ਵੀ ਬਰਾਮਦ ਬਰਨਾਲਾ (ਜਸਵੀਰ ਸਿੰਘ/ਰਜਿੰਦਰ)। ਬਰਨਾਲਾ ਪੁਲਿਸ ਨੇ ਦਿੱਲੋਂ ਤੋਂ ਬਰਨਾਲਾ, ਸੰਗਰੂਰ […]
ਬਰਨਾਲਾ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ 5 ਗ੍ਰਿਫ਼ਤਾਰ
Published On
By Sach Kahoon Punjabi Desk
ਗ੍ਰਿਫਤਾਰ ਇੱਕ ਮੁਲਜ਼ਮ ਨੇ ਆਪਣੇ ਹੀ ਜੀਜੇ ਦਾ ਕੀਤਾ ਸੀ ਕਤਲ | Barnala Police ਲੰਘੇ ਦਿਨੀਂ ਸ੍ਰੋਅਦ ਆਗੂ ਨੂੰ ਵੀ ਬਣਾਇਆ ਸੀ ਆਪਣਾ ਨਿਸ਼ਾਨਾਂ | Barnala Police ਬਰਨਾਲਾ (ਜੀਵਨ ਰਾਮਗੜ੍ਹ/ਜਸਵੀਰ ਸਿੰਘ)। ਬਰਨਾਲਾ ਪੁਲਿਸ ਨੇ ਲੰਘੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਭਗਵਾਨ ਸਿੰਘ ਭਾਨਾ ਉੱਪਰ ਹਮਲਾ ਕਰਕੇ ਗੰਭੀਰ ਜਖਮੀ ਕਰਨ ਤੋਂ […]