Air India News

Air India: ਏਅਰ ਇੰਡੀਆ ਦੀ ਘਰੇਲੂ ਉਡਾਣਾਂ ਹੋਈਆਂ ਮਹਿੰਗੀਆਂ, ਨਵਾਂ ਕਿਰਾਇਆ ਹੋਵੇਗਾ ਲਾਗੂ

ਏਅਰ ਇੰਡੀਆ ਨੇ ਘਰੇਲੂ ਉਡਾਣਾਂ ਲਈ ਫਿਊਲ ਸਰਚਾਰਜ ਵਧਾ ਦਿੱਤਾ ਹੈ। ਇਸ ਨਾਲ ਹਵਾਈ ਯਾਤਰਾ ਹੋਰ ਮਹਿੰਗੀ ਹੋ ਜਾਵੇਗੀ। ਏਅਰਲਾਈਨ ਨੇ ਇਹ ਫੈਸਲਾ ਵਿਸ਼ਵ ਬਾਜ਼ਾਰ ’ਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ ’ਚ ਵਾਧੇ ਤੋਂ ਬਾਅਦ ਲਿਆ ਹੈ। ਨਵੀਆਂ ਦਰਾਂ ਕੱਲ੍ਹ, ਭਾਵ 8 ਅਪਰੈਲ, 2026 ਤੋਂ ਲਾਗੂ ਹੋਣਗੀਆਂ।
ਦੇਸ਼  Breaking News  ਖਾਸ ਖਬਰ 

Air India: ਈਰਾਨ ਨੇ ਤਣਾਅ ਵਿਚਕਾਰ ਹਵਾਈ ਖੇਤਰ ਕੀਤਾ ਬੰਦ, ਏਅਰ ਇੰਡੀਆ ਨੇ ਬਦਲੇ ਉਡਾਣਾਂ ਦੇ ਰੂਟ

ਜਾਰੀ ਕੀਤੇ ਦਿਸ਼ਾ-ਨਿਰਦੇਸ਼ | Air India Air India: ਨਵੀਂ ਦਿੱਲੀ (ਏਜੰਸੀ)। ਵਿਰੋਧ ਪ੍ਰਦਰਸ਼ਨਾਂ ਤੇ ਤਣਾਅ ਕਾਰਨ ਈਰਾਨ ’ਚ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਹੈ। ਏਅਰ ਇੰਡੀਆ ਨੇ ਆਪਣੀਆਂ ਉਡਾਣਾਂ ਦਾ ਰੂਟ ਬਦਲ ਦਿੱਤਾ ਹੈ। ਇੱਕ ਬਿਆਨ ’ਚ, ਏਅਰ ਇੰਡੀਆ ਨੇ ਕਿਹਾ ਕਿ, ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਏਅਰ ਇੰਡੀਆ ਈਰਾਨ ਦੀ ਬਜਾਏ […]
Breaking News  ਕੁੱਲ ਜਹਾਨ  ਖਾਸ ਖਬਰ 

Air India Accident Investigation: ਨਿਰਪੱਖ ਤੇ ਸਹੀ ਹੋਵੇ ਏਅਰ ਇੰਡੀਆ ਹਾਦਸੇ ਦੀ ਜਾਂਚ

Air India Accident Investigation: ਇੰਗਲੈਂਡ ਜਾ ਰਹੇ ਏਅਰ ਇੰਡੀਆ ਦੇ ਜਹਾਜ਼ ਦੇ 12 ਜੂਨ 2025 ਨੂੰ ਅਹਿਮਦਾਬਾਦ ਵਿਖੇ ਹੋਏ ਹਾਦਸੇ ਦੀ ਜਾਂਚ, ਜਿਸ ਵਿੱਚ 230 ਮੁਸਾਫਰ ਤੇ 12 ਸਟਾਫ ਮੈਂਬਰਾਂ ਦੀ ਮੌਤ ਹੋ ਗਈ ਸੀ, ਤਕਰੀਬਨ ਡੇਢ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕਿਸੇ ਤਣ-ਪੱਤਣ ਨਹੀਂ ਲੱਗ ਸਕੀ। ਇਹ ਬੋਇੰਗ ਵੱਲੋਂ ਨਿਰਮਿਤ ਮਾਡਲ ਬੋਇੰਗ 787-8 […]
ਦੇਸ਼  Breaking News  ਲੇਖ  ਖਾਸ ਖਬਰ 

Air India News: ਏਅਰ ਇੰਡੀਆ ਨੂੰ ਇਹ ਵੱਡੀ ਗਲਤੀ ਲਈ 90 ਲੱਖ ਦਾ ਜੁਰਮਾਨਾ, ਜਾਣੋ ਕੀ ਹੋਈ ਗਲਤੀ!

ਨਵੀਂ ਦਿੱਲੀ (ਏਜੰਸੀ)। Air India Newsਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸਨ ਨੇ ਟਾਟਾ ਦੀ ਮਲਕੀਅਤ ਵਾਲੀ ਏਅਰ ਇੰਡੀਆ ’ਤੇ ਅਣਪੜ੍ਹ ਚਾਲਕ ਦਲ ਦੇ ਮੈਂਬਰਾਂ ਨਾਲ ਉਡਾਣਾਂ ਚਲਾਉਣ ਲਈ 90 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਇਸ ਤੋਂ ਇਲਾਵਾ, ਇਸ ਕੁਤਾਹੀ ਕਾਰਨ ਹਵਾਬਾਜੀ ਰੈਗੂਲੇਟਰ ਨੇ ਏਅਰ ਇੰਡੀਆ ਦੇ ਆਪ੍ਰੇਸ਼ਨ ਡਾਇਰੈਕਟਰ ਤੇ ਸਿਖਲਾਈ ਨਿਰਦੇਸ਼ਕ ’ਤੇ ਲੜੀਵਾਰ 6 ਲੱਖ […]
ਦੇਸ਼  Breaking News  ਖਾਸ ਖਬਰ 
Ad Ad Ad