Yogi

ਸਮਾਜਿਕ ਮਜ਼ਬੂਤੀਕਰਨ ਲਈ ਰੋਕਣੇ ਹੋਣਗੇ ਔਰਤਾਂ ’ਤੇ ਅਪਰਾਧ : ਯੋਗੀ

ਗੋਰਖਪੁਰ (ਏਜੰਸੀ)। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (Yogi) ਨੇ ਵੀਰਵਾਰ ਨੂੰ ਕਿਹਾ ਕਿ ਸਮਾਜ ਨੂੰ ਮਜ਼ਬੂਤ ਕਰਨ ਲਈ ਔਰਤਾਂ ਪ੍ਰਤੀ ਅੱਤਿਆਚਾਰ ਨੂੰ ਰੋਕਣਾ ਹੋਵੇਗਾ ਤੇ ਅੱਧੀ ਅਬਾਦੀ ਦੇ ਮਜ਼ਬੂਤੀਕਰਨ ਦੇ ਕੰਮ ਉਠਾਉਣੇ ਹੋਣਗੇ। ਚੰਪਾ ਦੇਵੀ ਪਾਰਕ ਮੈਦਾਨ ’ਚ ਡੇਢ ਹਜ਼ਾਰ ਜੋੜਿਆਂ ਦੇ ਮੁੱਖ ਮੰਤਰੀ ਸਮੂਹਿਕ ਵਿਆਹ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ […]
ਦੇਸ਼  Breaking News  ਖਾਸ ਖਬਰ  ਉੱਤਰ ਪ੍ਰਦੇਸ਼ 

 ਹਮਲਾਵਰਾਂ ਨੇ ਮੀਡੀਆ ਕਰਮੀ ਬਣ ਕੇ ਅਤੀਕ ਅਹਿਮਦ ’ਤੇ ਚਲਾਈਆਂ ਗੋਲੀਆਂ

(ਸੱਚ ਕਹੂੰ ਨਿਊਜ਼) ਪਰਿਆਗਰਾਜ। ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ (Atiq Ahmed) ਅਤੇ ਉਸ ਦੇ ਭਰਾ ਅਤੇ ਸਾਬਕਾ ਵਿਧਾਇਕ ਅਸ਼ਰਫ ਦੀ ਸ਼ਨਿੱਚਰਵਾਰ ਰਾਤ ਪ੍ਰਯਾਗਰਾਜ ‘ਚ ਹੱਤਿਆ ਕਰ ਦਿੱਤੀ ਗਈ ਸੀ। ਪੁਲਿਸ ਦੋਵਾਂ ਨੂੰ ਜਦੋਂ ਮੈਡੀਕਲ ਟੈਸਟ ਲਈ ਹਸਪਤਾਲ ਲਿਜਾ ਰਹੀ ਸੀ ਤਾਂ ਉਨਾਂ ’ਤੇ ਹਮਲਵਾਰਾਂ ਨੇ ਹਮਲਾ ਕਰ ਦਿੱਤਾ ਸੀ ਸੀ। ਪੱਤਰਕਾਰ ਅਤੀਕ ਅਤੇ ਅਸ਼ਰਫ ਦੇ […]
ਦੇਸ਼  Breaking News  ਖਾਸ ਖਬਰ 

ਅੱਤ ਨਾਲ ਹੀ ਹੋਇਆ ਅੱਤ ਦਾ ਅੰਤ, ਖੱਬੇ ਪੱਖੀਆਂ ਦੇ ਨਿਸ਼ਾਨੇ ’ਤੇ ਯੋਗੀ

ਪਰਿਆਗਰਾਜ (ਏਜੰਸੀ)। ਮਾਫੀਆ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਤੇ ਸਾਬਕਾ ਵਿਧਾਇਕ ਅਸ਼ਰਫ ਨੂੰ ਸ਼ਨਿੱਚਰਵਾਰ ਰਾਤ ਪੁਲਿਸ ਹਿਰਾਸਤ ਵਿੱਚ ਨਿਯਮਤ ਜਾਂਚ ਲਈ ਕੋਲਵਿਨ ਹਸਪਤਾਲ ਲਿਜਾਂਦੇ ਸਮੇਂ ਅਣਪਛਾਤੇ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਤਿੰਨਾਂ ਹਮਲਾਵਰਾਂ ਨੇ ਅਤੀਕ ਅਤੇ ਅਸਰਫ ਨੂੰ ਨੇੜਿਓਂ ਗੋਲੀ ਮਾਰ ਦਿੱਤੀ ਜਦੋਂ ਉਹ ਉਨ੍ਹਾਂ ਨੂੰ […]
ਦੇਸ਼  Breaking News  ਖਾਸ ਖਬਰ  Featured  ਉੱਤਰ ਪ੍ਰਦੇਸ਼ 

ਮੈਨਪੁਰੀ ਦੀ ਘਟਨਾ ‘ਤੇ ਪ੍ਰਿਯੰਕਾ ਦਾ ਯੋਗੀ ‘ਤੇ ਨਿਸ਼ਾਨਾ

ਮੈਨਪੁਰੀ ਦੀ ਘਟਨਾ ‘ਤੇ ਪ੍ਰਿਯੰਕਾ ਦਾ ਯੋਗੀ ‘ਤੇ ਨਿਸ਼ਾਨਾ ਲਖਨਊ (ਏਜੰਸੀ)। ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਮੈਨਪੁਰੀ Manipuri ‘ਚ ਵਿਦਿਆਰਥਣ ਦੀ ਹੱਤਿਆ ਅਤੇ ਕਥਿਤ ਜ਼ਬਰ ਜਨਾਹ ਮਾਮਲੇ ‘ਚ ਅੱਜ ਫਿਰ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ‘ਤੇ ਨਿਸ਼ਾਨਾ ਸਿੱਨ੍ਹਿਆ ਅਤੇ ਕਿਹਾ ਕਿ ਉੱਤਰ ਪ੍ਰਦੇਸ਼ ‘ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਸ੍ਰੀਮਤੀ ਪ੍ਰਿਯੰਕਾ ਗਾਂਧੀ […]
ਦੇਸ਼  Breaking News 

ਝੋਨੇ ਦੀ ਖਰੀਦ ਤੋਂ 72 ਘੰਟਿਆਂ ‘ਚ ਕਿਸਾਨ ਨੂੰ ਉਸ ਦਾ ਮਿਲ ਜਾਵੇ : ਯੋਗੀ

ਝੋਨੇ ਦੀ ਖਰੀਦ ‘ਤੇ ਮੁਕੰਮਲ ਕਰਨ ਨਾਲ 72 ਘੰਟੇ ਦੇ ਅੰਦਰ-ਅੰਦਰ ਕਿਸਾਨਾਂ ਨੂੰ ਅਦਾਇਗੀ ਕਰਨ ਖਰੀਦ ਕੇਂਦਰਾਂ ਦਾ ਕੰਮਕਾਜ ਯਕੀਨੀ ਬਣਾਇਆ ਜਾਵੇ ਸਾਲ 2017-18 ਵਿਚ 14 ਨਵੰਬਰ ਤੱਕ 4.57 ਲੱਖ ਮੀਟ੍ਰਿਕ ਟਨ ਝੋਨਾ ਸਭ ਤੋਂ ਵੱਧ ਰਿਕਾਰਡ ਸੀ
ਦੇਸ਼  Breaking News 

ਮੁੱਖ ਮੰਤਰੀ ਯੋਗੀ ਨੇ ਰਾਜਭਰ ਨੂੰ ਮੰਤਰੀ ਮੰਡਲ ‘ਚੋਂ ਕੱਢਿਆ

ਬਰਖਾਸਤ ਹੋਣ ‘ਤੇ ਰਾਜਭਰ ਨੇ ਕਿਹਾ, ਫੈਸਲਾ ਦਾ ਸਵਾਗਤ ਹੈ ਲਖਨਊ | ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਦੀ ਉੱਤਰ ਪ੍ਰਦੇਸ਼ ‘ਚ ਯੋਗੀ ਅਦਿੱਤਿਆਨਾਥ ਮੰਤਰੀ ਮੰਡਲ ‘ਚੋਂ ਛੁੱਟੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸਿਫਾਰਸ਼ ‘ਤੇ ਰਾਜਪਾਲ ਰਾਮਨਾਇਕ ਨੇ ਅੱਜ ਰਾਜਭਰ ਨੂੰ ਮੰਤਰੀ ਅਹੁਦੇ ਤੋਂ ਮੁਕਤ ਕਰਨ ਲਈ ਆਪਣੀ […]
ਦੇਸ਼ 

ਲੋਕ ਸਭਾ ਚੋਣਾਂ: ਮੋਦੀ ਅਤੇ ਯੋਗੀ ਨੂੰ ਹਟਾਉਣਾ ਟੀਚਾ: ਮਾਇਆਵਤੀ

ਬਿਜਨੌਰ ‘ਚ ਸਮਾਜਵਾਦੀ ਪਾਰਟੀ ਅਤੇ ਕੌਮੀ ਲੋਕਦਲ ਦੇ ਗਠਜੋੜ ਦੇ ਉਮੀਦਵਾਰ ਮਲੂਕ ਨਾਗਰ ਦੇ ਪੱਖ ‘ਚ ਚੋਣ ਰੈਲੀ ਕੀਤੀ ਬਿਜਨੌਰ, ਸੱਚ ਕਹੂੰ ਨਿਊਜ਼ ਬਿਜਨੌਰ ‘ਚ ਸਮਾਜਵਾਦੀ ਪਾਰਟੀ ਤੇ ਕੌਮੀ ਲੋਕਦਲ ਦੇ ਗਠਜੋੜ ‘ਤੇ ਖੜ੍ਹੇ ਬਸਪਾ ਉਮੀਦਵਾਰ ਮਲੂਕ ਨਾਗਰ ਦੇ ਪੱਖ ‘ਚ ਅੱਜ ਮਾਇਆਵਤੀ ਨੇ ਚੋਣ ਰੈਲੀ ਕੀਤੀ ਬਸਪਾ ਮੁਖੀ ਅੱਜ ਰੈਲੀ ‘ਚ ਭਾਜਪਾ ਅਤੇ ਕਾਂਗਰਸ […]
Breaking News 

ਕਾਂਗਰਸ ਦੀ ਸਹਿਯੋਗੀ ਪਾਰਟੀ ‘ਤੇ ਯੋਗੀ ਦਾ ਵਿਵਾਦਿਤ ਟਵੀਟ

ਲਖਨਊ | ਲੋਕ ਸਭਾ ਚੋਣਾਂ ਦੇ ਪ੍ਰਚਾਰ ਦਰਮਿਆਨ ਸਿਆਸੀ ਆਗੂਆਂ ਦਰਮਿਆਨ ਵਿਵਾਦਿਤ ਬਿਆਨਾਂ ਦਾ ਦੌਰ ਜਾਰੀ ਹੈ ਕੇਰਲ ਦੀ ਵਾਇਨਾਡ ਸੀਟ ਤੋਂ ਰਾਹੁਲ ਗਾਂਧੀ ਦੇ ਨਾਮਜ਼ਦਗੀ ਕਰਨ ਤੋਂ ਬਾਅਦ ਭਾਜਪਾ ਦੇ ਤਮਾਮ ਆਗੂ ਕਾਂਗਰਸ ਦੀ ਆਲੋਚਨਾ ਕਰ ਰਹੇ ਹਨ ਆਲੋਚਨਾ ਤੇ ਦੋਸ਼-ਅਰੋਪ ਦਰਮਿਆਨ ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਕਾਂਗਰਸ ਦੀ ਆਲੋਚਨਾਂ ਲਈ ਕੀਤੇ ਗਏ ਟਵੀਟ ਕਾਰਨ ਵਿਵਾਦਾਂ […]
ਪੰਜਾਬ  Breaking News 

ਯੋਗੀ ਸਰਕਾਰ ਨੇ ਬਦਲਿਆ ਡਾ. ਅੰਬੇਦਕਰ ਦਾ ਨਾਂਅ

ਹੁਣ ਲਿਖਿਆ ਜਾਵੇਗਾ ਡਾ. ਭੀਮਰਾਓ ਰਾਮਜੀ ਅੰਬੇਦਕਰ ਨਵੀਂ ਦਿੱਲੀ (ਏਜੰਸੀ)। ਯੋਗੀ ਸਰਕਾਰ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੇ ਨਾਂਅ ‘ਚ ‘ਰਾਮਜੀ’ ਜੋੜੇ ਜਾਣ ਲਈ ਆਦੇਸ਼ ਜਾਰੀ ਕੀਤਾ ਹੈ। ਨਾਂਅ ‘ਚ ਕੀਤੇ ਬਦਲਾਅ ਤੋਂ ਬਾਅਦ ਸੂਬੇ ਦੇ ਰਾਜਪਾਲ ਰਾਮ ਨਾਈਕ ਨੇ ਕਿਹਾ, ‘ਮੈਂ ਮਰਾਠੀ ਹਾਂ ਤੇ ਉਹ ਵੀ ਸਨ ਹਿੰਦੀ ਭਾਸ਼ਈ ਸੂਬਿਆਂ ‘ਚ ਉਨ੍ਹਾਂ […]
ਦੇਸ਼  Breaking News 

ਯੋਗੀ ਵੱਲੋਂ ਸਮਾਨਤਾ’ਤੇ ਜ਼ੋਰ

ਉੱਤਰ ਪ੍ਰਦੇਸ਼ ਦੀ ਯੋਗੀ Yogi ਸਰਕਾਰ ਨੇ ਲੋਕ ਭਲਾਈ ਸਕੀਮਾਂ ‘ਚ ਘੱਟ ਗਿਣਤੀਆਂ ਦਾ 20ਫੀਸਦੀ ਕੋਟਾ ਖ਼ਤਮ ਕਰਨ ਦਾ ਫੈਸਲਾ ਲਿਆ ਹੈ ਇਸ ਫੈਸਲੇ ਨਾਲ ਰਾਜਨੀਤਿਕ ਗਰਮਾਹਟ ਆਉਣੀ  ਸੁਭਾਵਿਕ ਹੀ ਹੈ ਅਤੇ ਇਸ ਨਾਲ ਕੋਟੇ ‘ਤੇ ਬਹਿਸ ਵੀ ਸ਼ੁਰੂ ਹੋ ਸਕਦੀ ਹੈ ਪਿਛਲੇ ਕਈ ਸਾਲਾਂ ਤੋਂ ਜਾਤੀ ਆਧਾਰਤ ਤੇ ਧਰਮ ਅਧਾਰਤ ਕੋਟਾ ਸਿਆਸੀ ਚਰਚਾ ਦਾ […]
ਸੰਪਾਦਕੀ 

ਯੋਗੀ ਨੇ ਪੁਗਾਏ ਬੋਲ, ਕਰਜ਼ਾ ਮੁਆਫ਼

86 ਲੱਖ ਕਿਸਾਨਾਂ ਦਾ ਇੱਕ ਲੱਖ ਤੱਕ ਦਾ ਕਰਜ਼ਾ ਮੁਆਫ਼ ਕੀਤਾ ਲਖਨਊ, (ਏਜੰਸੀ) ਉੱਤਰ ਪ੍ਰਦੇਸ਼ ‘ਚ ਭਾਰਤੀ ਜਨਤਾ ਪਾਰਟੀ ਸਰਕਾਰ ਨੇ ਅੱਜ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ‘ਚ ਵਿੱਤੀ ਵਰ੍ਹੇ 2016-17 ਦੌਰਾਨ ਲਘੂ ਤੇ ਸੀਮਾਂਤ ਕਿਸਾਨਾਂ ਵੱਲੋਂ ਲਿਆ ਗਿਆ ਇੱਕ ਲੱਖ ਰੁਪਏ ਦਾ ਫਸਲੀ ਕਰਜ਼ਾ ਮੁਆਫ਼ ਕਰਨ ਦਾ ਅਹਿਮ ਫੈਸਲਾ ਲਿਆ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ […]
Breaking News