World Water Day
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
World Water Day: ਪਾਣੀ ਦੀ ਬੂੰਦ-ਬੂੰਦ ਬਚਾਉਣ ਦਾ ਸੰਦੇਸ਼ ਦੇ ਰਿਹਾ ਹੈ ਡੇਰਾ ਸੱਚਾ ਸੌਦਾ
Published On
By Sach Kahoon Punjabi Desk
World Water Day ’ਤੇ ਵਿਸ਼ੇਸ਼: ਪਾਣੀ ਪਰਮਾਤਮਾ ਦਾ ਅਨਮੋਲ ਤੋਹਫ਼ਾ, ਇਸ ਨੂੰ ਬਚਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ : ਪੂਜਨੀਕ ਗੁਰੂ ਜੀ World Water Day: ਸਰਸਾ (ਸੱਚ ਕਹੂੰ ਨਿਊਜ਼)। ਦੁਨੀਆ ’ਚ ਅਧਿਆਤਮਿਕਤਾ ਦੇ ਨਾਲ-ਨਾਲ ਮਨੁੱਖੀ ਸੇਵਾ ’ਚ ਮੋਹਰੀ ਬਣ ਕੇ ਵਿਚਰ ਰਿਹਾ ਡੇਰਾ ਸੱਚਾ ਸੌਦਾ ਪਾਣੀ ਦੀ ਸੰਭਾਲ ਦਾ ਵੱਡਾ ਸੰਦੇਸ਼ ਦੇ ਰਿਹਾ ਹੈ। ਪੂਜਨੀਕ ਗੁਰੂ […]
World Water Day : ‘ਪਾਣੀ ਦੇ ਰਾਖਿਆਂ’ ਵਜੋਂ ਜਾਣੇ ਜਾਂਦੇ ਨੇ ਢੰਡੋਲੀ ਕਲਾਂ ਦੇ ਲੱਖਾ ਤੇ ਲਖਵਿੰਦਰ
Published On
By Sach Kahoon Punjabi Desk
ਦੋ ਦਹਾਕਿਆਂ ਤੋਂ ਪਾਣੀ ਦੀ ਬੱਚਤ ’ਚ ਪਾ ਰਹੇ ਆਪਣਾ ਵਡਮੁੱਲਾ ਯੋਗਦਾਨ | World Water Day ਸੰਗਰੂਰ (ਗੁਰਪ੍ਰੀਤ ਸਿੰਘ)। ਜ਼ਿਲ੍ਹਾ ਸੰਗਰੂਰ ਦੇ ਪਿੰਡ ਢੰਡੋਲੀ ਕਲਾਂ ਦੇ ਲੱਖਾ ਸਿੰਘ ਇੰਸਾਂ ਜਿਹੜੇ ਪਲੰਬਰ ਦਾ ਕੰਮ ਕਰਦੇ ਹਨ ਅਤੇ ਲਖਵਿੰਦਰ ਸਿੰਘ ਇੰਸਾਂ, ਜੋ ਡਰਾਇਵਰੀ ਕਰਦੇ ਹਨ, ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪੂਜਨੀਕ ਗੁਰੂ […]
World Water Day : ਪੂਰਾ ਪਰਿਵਾਰ ਸਾਰਾ ਸਾਲ ਪੀਂਦੈ ਮੀਂਹ ਦਾ ਪਾਣੀ
Published On
By Sach Kahoon Punjabi Desk
ਮਾਨਸਾ/ਸਰਦੂਲਗੜ੍ਹ (ਸੁਖਜੀਤ ਮਾਨ)। ਘੱਗਰ ਦਰਿਆ ਕਰਕੇ ਸਰਦੂਲਗੜ੍ਹ ਇਲਾਕੇ ’ਚ ਧਰਤੀ ਹੇਠਲਾ ਪਾਣੀ ਬੇਹੱਦ ਮਾੜਾ ਹੈ, ਜਿਸਦੇ ਸਿੱਟੇ ਵਜੋਂ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਨੇ ਲੋਕਾਂ ਨੂੰ ਆਪਣੀ ਲਪੇਟ ’ਚ ਲਿਆ ਹੋਇਆ ਹੈ। ਜੀਅੱੈਮ ਅਰੋੜਾ ਦੇ ਪਰਿਵਾਰ ਨੇ ਦੱਸਿਆ ਕਿ ਉਕਤ ਬਿਮਾਰੀਆਂ ਤੋਂ ਬਚਣ ਲਈ ਮੀਂਹ ਦੇ ਪਾਣੀ ਦੀ ਪੀਣ ਲਈ ਵਰਤੋਂ ਕਰਨੀ ਸ਼ੁਰੂ ਕਰ […]
ਲੰਗਰ ਦੀ ਪੁਰਾਤਨ ਵਿਧੀ ਨਾਲ Dera Sacha Sauda ਹਰ ਸਾਲ ਬਚਾਉਂਦੈ ਕਰੋੜਾਂ ਲੀਟਰ ਕੀਮਤੀ ਪਾਣੀ
Published On
By Sach Kahoon Punjabi Desk
ਵਿਸ਼ਵ ਜਲ ਦਿਵਸ ’ਤੇ ਵਿਸ਼ੇਸ਼ | World Water Day ਪੂਜਨੀਕ ਗੁਰੂ ਜੀ ਵੱਲੋਂ ਦਿੱਤੇ ਗਏ ਟਿਪਸ ਦੰਦਾਂ ਨੂੰ ਬੁਰਸ਼ ਕਰਦੇ ਸਮੇਂ ਟੂਟੀ ਖੁੱਲ੍ਹੀ ਨਾ ਛੱਡੋ, ਸਗੋਂ ਗਿਲਾਸ ’ਚ ਪਾਣੀ ਦੀ ਵਰਤੋਂ ਕਰੋ ਨਹਾਉਣ ਲਈ ਪਾਣੀ ਸੀਮਤ ਮਾਤਰਾ ’ਚ ਵਰਤੋ ਟੂਟੀ ਨੂੰ ਚੰਗੀ ਤਰ੍ਹਾਂ ਬੰਦ ਕਰੋ ਤਾਂ ਕਿ ਪਾਣੀ ਫਾਲਤੂ ਨਾ ਜਾਵੇ ਸਰਸਾ (ਤਿਲਕ ਰਾਜ ਇੰਸਾਂ)। […]
World Water Day : ਪਾਣੀ ਦੀ ਕੀਮਤ ਸਮਝਣੀ ਪਵੇਗੀ
Published On
By Sach Kahoon Punjabi Desk
ਭਾਰਤ ਸਮੇਤ ਪੂਰੀ ਦੁਨੀਆ ਪਾਣੀ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ ਪਾਣੀ ਲਈ ਦੋ ਗੁਆਂਢੀਆਂ ਤੋਂ ਲੈ ਕੇ ਦੋ-ਤਿੰਨ ਸੂਬਿਆਂ ਸਮੇਤ ਕਈ ਮੁਲਕਾਂ ਦਰਮਿਆਨ ਵੀ ਝਗੜਾ ਚੱਲ ਰਿਹਾ ਹੈ ਭਾਰਤ ’ਚ ਸਤਲੁਜ-ਯਮਨਾ Çਲੰਕ ਨਹਿਰ, ਕਾਵੇਰੀ ਜਲ ਵਿਵਾਦ ਸਮੇਤ ਕਈ ਝਗੜੇ ਸੁਪਰੀਮ ਕੋਰਟ ’ਚ ਚੱਲ ਰਹੇ ਹਨ ਪਾਣੀ ਲਈ ਪਿੰਡਾਂ ਦੇ ਪਿੰਡ ਧਰਨੇ ਲਾਉਂਦੇ ਵੇਖੇ […]
ਪਾਣੀ ਦੀ ਸੰਭਾਲ ਲਈ ਸਰਕਾਰ ਵੱਖ-ਵੱਖ ਉਪਾਅ ਕਰ ਰਹੀ ਹੈ: ਪੀਐਮ ਮੋਦੀ
Published On
By Sach Kahoon Punjabi Desk
ਪਾਣੀ ਦੀ ਸੰਭਾਲ ਲਈ ਸਰਕਾਰ ਵੱਖ-ਵੱਖ ਉਪਾਅ ਕਰ ਰਹੀ ਹੈ: ਪੀਐਮ ਮੋਦੀ ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਜਲ ਦਿਵਸ ‘ਤੇ (World Water Day) ਪਾਣੀ ਦੀ ਹਰ ਬੂੰਦ ਨੂੰ ਬਚਾਉਣ ਦਾ ਆਪਣਾ ਸੰਕਲਪ ਦੁਹਰਾਉਂਦੇ ਹੋਏ ਕਿਹਾ ਹੈ ਕਿ ਸਰਕਾਰ ਪਾਣੀ ਦੀ ਸੰਭਾਲ ਲਈ ਕਈ ਤਰ੍ਹਾਂ ਦੇ ਉਪਾਅ ਕਰ ਰਹੀ ਹੈ। ਮੰਗਲਵਾਰ ਨੂੰ ਵਿਸ਼ਵ […]