ਚੀਨ ਨੇ ਆਪਣੀ ਮੈਡੀਕਲ ਟੀਮ ਭੇਜੀ ਕੁਵੈਤ

Sach Kahoon Punjabi Desk Picture
Published On

ਚੀਨ ਨੇ ਆਪਣੀ ਮੈਡੀਕਲ ਟੀਮ ਭੇਜੀ ਕੁਵੈਤ

ਬੀਜਿੰਗ। ਚੀਨ ਦੀ ਸਰਕਾਰ ਨੇ ਕੁਵੈਤ ‘ਚ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਨਾਲ ਲੜਨ ‘ਚ ਮਦਦ ਲਈ ਆਪਣੇ ਡਾਕਟਰ ਮਾਹਰਾਂ ਦੀ ਟੀਮ ਉਥੇ ਭੇਜੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੇਂਗ ਸ਼ੁਆਂਗ ਨੇ ਮੰਗਲਵਾਰ ਨੂੰ ਦੱਸਿਆ ਕਿ ਚੀਨ ਨੇ ਕੁਵੈਤ ਨੂੰ ਕੋਰੋਨਾ ਨਾਲ ਨਜਿੱਠਣ ਲਈ ਮਦਦ ਲਈ ਡਾਕਟਰਾਂ ਦੀ ਇੱਕ ਟੀਮ ਉਥੇ ਭੇਜੀ ਹੈ। ਇਹ ਟੀਮ ਕੋਰੋਨਾ ਬਿਮਾਰੀ ਦੀ ਰੋਕਥਾਮ ਅਤੇ ਇਸ ਦਾ ਇਲਾਜ ਲੱਭਣ ‘ਚ ਮਦਦ ਕਰੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts